tgindex
ਸਾਡਾ ਪੰਜਾਬ GK Official

ਸਾਡਾ ਪੰਜਾਬ GK Official

Статистика
Последний пост
14 авг.
Последнее чтение
15 авг.
Постов за неделю
7
Всего постов
28
Тип
открытый
Язык
pa
Категория
Видео (по похожим)
В каталоге с
13 авг.
Подписчики
18 546
−20 за 5 дн.
Сутки
−7
−0,04%
Неделя
 
Месяц
 
Просмотров на пост
3 897
28 постов
Вовлечённость
21,0%
к подписчикам
Постов в день
1,0
всего 28
Упоминаний
1
каналов
Охват размещения
оценка
1/24сутки в ленте
1 947
1/48двое суток
2 231
1/72трое суток
2 406

Оценка по просмотрам недавних постов: пост набирает почти всё за первые сутки.

Посты

  • 14 авг.1 63316

    PSSSB Veterinary Inspector Result Out

  • 14 авг.1 988852

    “ਮਾਂ, ਜਦੋਂ ਵੀ ਹਿੰਮਤ ਟੁੱਟਦੀ ਹੈ, ਤੁਹਾਡਾ ਚਿਹਰਾ ਯਾਦ ਆ ਜਾਂਦਾ ਹੈ। ਤੁਸੀਂ ਮੇਰੇ ਲਈ ਜੋ ਕੁਰਬਾਨੀਆਂ ਦਿੱਤੀਆਂ ਨੇ, ਉਨ੍ਹਾਂ ਨੂੰ ਮੈਂ ਕਦੇ ਵਿਅਰਥ ਨਹੀਂ ਜਾਣ ਦਿਆਂਗਾ। ਅੱਜ ਥੱਕਿਆ ਜ਼ਰੂਰ ਹਾਂ, ਪਰ ਰੁਕਿਆ ਨਹੀਂ ਹਾਂ। ਤੁਹਾਡਾ ਇਹ ਸੁਪਨਾ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ, ਅਤੇ ਮੈਂ ਇਸਨੂੰ ਹਰ ਹਾਲ ਵਿੱਚ ਸੱਚ ਕਰਕੇ ਦਿਖਾਵਾਂਗਾ ਮਾਂ।” ❤️🧿🎯🫀 🚨📚🎯📝💯✨🔗

  • 14 авг.2 1961

    PSSSB CLERK IT TYPING TEST ADMIT CARD OUT Post: Clerk IT Advertisement No.: 11/2025 Typing Test Date: 16 August 2026 https://test.learnpunjabi.org/TypeTestRollNojuly2026/

  • 13 авг.2 669377

    без подписи

  • 13 авг.2 85353

    Punjab BFUHS 454 Pharmacist Recruitment 2026 — HIGH COURT STAY 📅 Next Hearing: 17 September 2026 Issue: Petitioners (led by Keshav Kamboj and others) filed to quash the exam and results due to an organized cheating ring utilizing wireless gadgets and electronic manipulation.

  • 11 авг.3 40619311

    ਨਿਯੁਕਤੀ-ਪੱਤਰ 'ਤੇ ਸਿਰਫ਼ ਸਰਕਾਰ ਦੀ ਮੋਹਰ ਨਹੀਂ ਹੁੰਦੀ, ਉਸ 'ਤੇ ਮਾਂ ਦੀਆਂ ਦੁਆਵਾਂ, ਪਿਤਾ ਦਾ ਵਿਸ਼ਵਾਸ, ਅਧੂਰੇ ਪਿਆਰ ਦੀ ਉਡੀਕ ਅਤੇ ਇੱਕ ਅਭਿਆਰਥੀ ਦੀ ਪੂਰੀ ਜਵਾਨੀ ਦੇ ਦਸਤਖ਼ਤ ਵੀ ਹੁੰਦੇ ਹਨ। ਸਰਕਾਰੀ_ਨੌਕਰੀ 🫰 ਸ਼ੁਭ ਰਾਤਰੀ ❤️

  • 10 авг.5 1238126

    ਤਿਆਰੀ ਖਿੱਚ ਕੇ ਰੱਖੋਂ ਸਰਪ੍ਰਾਈਜ਼ ਜਲਦੀ ਮਿਲ ਸਕਦਾ Reopen and exam date ਦਾ ਜ਼ਿਆਦਾ ਸਮਾਂ ਨਹੀਂ ਮਿਲਣਾ ਹੁਣ

  • 9 авг.6 424194

    JPSC ਹੋਇਆ ਭੰਗ, ਤਿੰਨਾਂ ਮੈਂਬਰਾਂ ਨੇ ਦਿੱਤਾ ਅਸਤੀਫ਼ਾ, CID ਕਰੇਗੀ ਪੁੱਛਗਿੱਛ ਪੰਜਾਬ ਵਿੱਚ ਕਦੋਂ ਹੋਵੇਂਗਾ #JPSC #CID #JharkhandNews

  • 9 авг.5 766321

    ਕੋਈ 2025 ਕਾਂਸਟੇਬਲ ਦੀ ਜੋਇਨਿਗ ਬਾਰੇ ਬੋਲਦਾ ਹੀ ਨਹੀਂ 🧐 Tarikh pe tarikh

  • 9 авг.5 723221

    Punjab Government updates recruitment rules for direct appointment of Assistant Sub-Inspectors (ASIs).

  • 9 авг.6 09910

    без подписи

  • 9 авг.6 19010

    без подписи

  • 9 авг.5 60210

    без подписи

  • 7 авг.5 43774

    Save krlo sare saved massage vich

  • 7 авг.5 396159

    Punjab Gk 👉 @Sadapunjab23 🔶ਸਿੰਘ ਸਭਾ ਦਾ ਪਹਿਲਾ ਚੈਅਰਮੈਨ:- ਠਾਕੁਰ ਸਿੰਘ ਆਹਲੂਵਾਲੀਆ 🔶ਸਿੰਘ ਸਭਾ ਲਹਿਰ ਦਾ ਗਠਨ:- ਪ੍ਰੋਫੈਸਰ ਗੁਰਮੁਖ ਸਿੰਘ ਲਾਹੌਰ ਵਿੱਚ 🔸SGPC ਦਾ ਪਹਿਲਾ ਚੁਣਿਆ ਪ੍ਰਧਾਨ:- ਬਾਬਾ ਖੜਕ ਸਿੰਘ 🔶 ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪਹਿਲੀ ਵਾਰ:- 1926 🔶 ਸ਼੍ਰੋਮਣੀ ਕਮੇਟੀ ਦੇ ਪਹਿਲੇ ਚੁਣੇ ਗਏ ਉਪ ਪ੍ਰਧਾਨ:- ਮਾਮਟਰ ਤਾਰਾ ਸਿੰਘ Punjab Gk 👉 @Sadapunjab23 🔶 ਪੰਜਾਬ ਰਿਆਸਤੀ ਪ੍ਰਜਾ ਮੰਡਲ ਦਾ ਪ੍ਰਧਾਨ:- ਸੇਵਾ ਸਿੰਘ ਠੀਕਰੀਵਾਲਾ 🔶 ਸਿੰਧੂ ਜਲ ਸਮਝੌਤੇ ਤੇ 1960 ਵਿਚ ਕਿਸ ਵਿਚਾਲੇ ਹਸਤਾਖਰ ਹੋਏ ਸਨ:- ਭਾਰਤ ਅਤੇ ਪਾਕਿਸਤਾਨ 🔶 ਸਿੰਧੂ ਜਲ ਸਮਝੌਤੇ ਅਧੀਨ ਪਾਕਿਸਤਾਨ ਦੀ ਵਰਤੋਂ ਲਈ ਕਿਹੜੀਆਂ ਨਦੀਆਂ ਸਨ:- ਸਿੰਧੂ, ਚਨਾਬ ਅਤੇ ਜੇਹਲਮ Punjab Gk 👉 @Sadapunjab23

  • 7 авг.3 7382151

    Punjab Gk 👉 @Sadapunjab23 🔘ਪੰਜਾਬ ਦੇ ਪ੍ਰਮੁੱਖ ਅਖਬਾਰ🔘 ☑️ਅਖਬਾਰ ਦਾ ਨਾਮ :- ਸੰਪਾਦਕ = ਮੁੱਖ ਦਫਤਰ 🔸The Tribune:- ਰਾਜੇਸ਼ ਰਾਮਚੰਦਰਨ = ਚੰਡੀਗੜ੍ਹ ➡️ਦਿਆਲ ਸਿੰਘ ਮਜੀਠੀਆ ਦੁਆਰਾ 1881 ਵਿਚ ਲਾਹੌਰ ਵਿਖੇ ਸਥਾਪਤ 🔸Rozana Ajit (ਰੋਜ਼ਾਨਾ ਅਜੀਤ):- ਬਲਵਿੰਦਰ ਸਿੰਘ ਹਮਦਰਦ= ਜਲੰਧਰ ➡️ 1941 ਵਿਚ ਸਥਾਪਤ Punjab Gk 👉 @Sadapunjab23 🔸 Punjab Kesari:- ਵਿਜੇ ਚੋਪੜਾ= ਜਲੰਧਰ ➡️ ਲਾਲਾ ਜਗਤ ਨਾਰਾਇਣ ਦੁਆਰਾ 1965 ਵਿਚ ਸਥਾਪਤ 🔸ਜਗ ਬਾਣੀ:- ਵਿਜੇ ਚੋਪੜਾ= ਜਲੰਧਰ ➡️1978 ਵਿਚ ਸਥਾਪਤ 🔸 Punjab Tribune(ਪੰਜਾਬ ਟ੍ਰਿਬਿਊਨ):- ਸਵਰਾਜ ਬੀਰ ਸਿੰਘ= ਚੰਡੀਗੜ੍ਹ ➡️15 ਅਗਸਤ 1978 ਨੂੰ ਸਥਾਪਤ 🔸Rozana Spokesman (ਰੋਜ਼ਾਨਾ ਸਪੋਕਸਮੈਨ):- ਜੋਗਿੰਦਰ ਸਿੰਘ= ਮੋਹਾਲੀ ➡️ ਹੁਕਮ ਸਿੰਘ ਦੁਆਰਾ 2005 ਵਿਚ ਮੋਹਾਲੀ ਵਿਖੇ ਸਥਾਪਤ 🔸 ਨਵਾਂ ਜ਼ਮਾਨਾ:- ਜਗਜੀਤ ਸਿੰਘ ਆਨੰਦ= ਜਲੰਧਰ ➡️ 1952 ਵਿਚ ਸਥਾਪਤ 🔸Daily Punjab Times(ਡੇਲੀ ਪੰਜਾਬ ਟਾਈਮਜ਼:- ਬਲਜੀਤ ਸਿੰਘ ਬਰਾੜ= ਜਲੰਧਰ 🔸Dainik Tribune (ਦੈਨਿਕ ਟ੍ਰਿਬਿਊਨ):- ਰਾਜ ਕੁਮਾਰ ਸਿੰਘ = ਚੰਡੀਗੜ੍ਹ ➡️ 15 ਅਗਸਤ 1978 ਨੂੰ ਸਥਾਪਤ 🔸The Sikh Times( ਦੇ ਸਿੱਖ ਟਾਈਮਜ਼):- ਗੁਰਚਰਨ ਸਿੰਘ ਬੱਬਰ= ਦਿੱਲੀ ➡️ 2008 ਵਿੱਚ ਸਥਾਪਤ Punjab Gk 👉 @Sadapunjab23

  • 7 авг.2 6832155

    Punjab Gk 👉 @Sadapunjab23 🔘ਮਹੱਤਵਪੂਰਣ ਨਾਅਰੇ🔘 🔸 ਜੈ ਜਵਾਨ ਜੈ ਕਿਸਾਨ :- ਲਾਲ ਬਹਾਦੁਰ ਸ਼ਾਸਤਰੀ 🔸ਮਾਰੇ ਫਿਰੰਗੀ ਨੂੰ :- ਮੰਗਲ ਪਾਂਡੇ 🔸ਜੈ ਜਗਤ :- ਵਿਨੋਬਾ ਭਾਵੇ 🔸ਕਰ ਨਾ ਦਿਓ :- ਸਰਦਾਰ ਵੱਲਭਭਾਈ ਪਟੇਲ 🔸ਸੰਪੂਰਨ ਕ੍ਰਾਂਤੀ :- ਜੈਪ੍ਰਕਾਸ਼ ਨਾਰਾਇਣ 🔸ਵਿਜੈ ਵਿਸ਼ਵ ਤਿਰੰਗਾ ਪਿਆਰਾ :- ਸ਼ਿਆਮ ਲਾਲ ਗੁਪਤਾ ਕੌਂਸਲਰ 🔸ਵੰਦੇ ਮਾਤਰਮ:- ਬਾਂਕਿਮ ਚੰਦਰ ਚੈਟਰਜੀ 🔸ਜਨ ਗਨ ਮਨ :- ਰਬਿੰਦਰਨਾਥ ਟੈਗੋਰ 🔸ਸਾਮਰਾਜਵਾਦ ਨੂੰ ਖਤਮ ਕਰੋ:- ਭਗਤ ਸਿੰਘ -Punjab Gk 👉 @Sadapunjab23 🔸ਸਵਰਾਜ ਸਾਡਾ ਜਨਮ ਸਿੱਧ ਅਧਿਕਾਰ ਹੈ:- ਬਾਲ ਗੰਗਾਧਰ ਤਿਲਕ 🔸ਇਨਕਲਾਬ ਜ਼ਿੰਦਾਬਾਦ:- ਭਗਤ ਸਿੰਘ 🔸ਚਲੋ ਦਿੱਲੀ ਚੱਲੀਏ:- ਸੁਭਾਸ਼ ਚੰਦਰ ਬੋਸ 🔸ਕਰੋ ਯਾ ਮਰੋ:- ਮਹਾਤਮਾ ਗਾਂਧੀ 🔸ਜੈ ਹਿੰਦ:- ਸੁਭਾਸ਼ ਚੰਦਰ ਬੋਸ 🔸ਪੂਰਨ ਸਵਰਾਜ:- ਜਵਾਹਰ ਲਾਲ ਨਹਿਰੂ 🔸ਹਿੰਦੀ, ਹਿੰਦੂ, ਹਿੰਦੁਸਤਾਨ ;- ਭਾਰਤੇਂਦੁ ਹਰੀਸ਼ਚੰਦਰ 🔸ਵੇਦਾ ਵਲ ਵਾਪਸ ਜਾਓ:- ਦਯਾਨੰਦ ਸਰਸਵਤੀ Punjab Gk 👉 @Sadapunjab23 🔸ਅਰਾਮ ਹਰਾਮ ਹੈ :– ਜਵਾਹਰ ਲਾਲ ਨਹਿਰੂ 🔸ਹੈ ਰਾਮ:- ਮਹਾਤਮਾ ਗਾਂਧੀ 🔸ਭਾਰਤ ਛੱਡੋ:– ਮਹਾਤਮਾ ਗਾਂਧੀ 🔸ਸਰਫਰੋਸ਼ੀ ਕੀ ਤਮਨਾ ਅਬ ਹਮਾਰੇ ਦਿਲ ਮੇਂ ਹੈ :- ਰਾਮਪ੍ਰਸਾਦ ਬਿਸਮਿਲ 🔸ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ:- ਸੁਭਾਸ਼ ਚੰਦਰ ਬੋਸ 🔸"ਸਾਰੇ ਜਹਾਂ ਸੇ ਅਛਾ ਹਿੰਦੁਸਤਾਨ ਹਮਾਰਾ :- ਇਕਬਾਲ 🔸ਸਾਈਮਨ ਕਮਿਸ਼ਨ ਵਾਪਸ ਜਾਓ:– ਲਾਲਾ ਲਾਜਪਤ ਰਾਏ 🔸Who Lives If India Dies :- ਜਵਾਹਰ ਲਾਲ ਨਹਿਰੂ Punjab Gk 👉 @Sadapunjab23

  • 7 авг.2 1211142

    Punjab Gk 👉 @Sadapunjab23 🔘Indus ਸਿੰਧ ਸਭਿਅਤਾ ਦੇ ਪ੍ਰਮੁੱਖ ਸ਼ਹਿਰ🔘 ਨਗਰ – ਨਦੀ ਮੋਹੇਨਜੋਦੜੋ - ਸਿੰਧ ਨਦੀ ਹੜੱਪਾ – ਰਾਵੀ ਨਦੀ ਰੋਪੜ - ਸਤਲੁਜ ਦਰਿਆ ਮੁੰਡਾ - ਚਨਾਬ ਨਦੀ ਕਾਲੀਬੰਗਾ - ਘੱਗਰ ਦਰਿਆ Punjab Gk 👉 @Sadapunjab23 ਬਾਲਕੋਟ - ਵਿੰਦਰ ਦਰਿਆ ਸੋਤਕਕੋਹ - ਸ਼ਾਦੀਕੌਰ ਆਲਮਗੀਰਪੁਰ - ਹਿੰਡਨ ਨਦੀ ਰੰਗਪੁਰ - ਮਦਰ ਨਦੀ ਕੋਟਦੀਜੀ – ਸਿੰਧ ਨਦੀ - ਬਨਵਾਲੀ – ਸਰਸਵਤੀ ਨਦੀ ਚੰਨਹੁਦੜੋ - ਸਿੰਧ ਨਦੀ Punjab Gk 👉 @Sadapunjab23

  • 7 авг.2 3661159

    Punjab Gk 👉 @Sadapunjab23 🔘ਇਤਿਹਾਸ ਦੀਆਂ ਪ੍ਰਮੁੱਖ ਘਟਨਾਵਾਂ ਅਤੇ ਉਹ ਸਾਲ🔘 ➡️ਜਿਨ੍ਹਾਂ ਵਿੱਚ ਉਹ ਵਾਪਤੀਆਂ ਭਾਰਤ ਵਿੱਚ ਆਰੀਅਨਾਂ ਦਾ ਆਗਮਨ :- 1500 ਈ. ਪੂ 🔸ਮਹਾਵੀਰ ਦਾ ਜਨਮ - 540 ਈ.ਪੂ 🔸ਮਹਾਵੀਰ ਦਾ ਨਿਰਵਾਣ - 468 ਬੀ.ਸੀ ਗੌਤਮ ਬੁੱਧ ਦਾ ਜਨਮ - 563 ਈ.ਪੂ 🔸ਗੌਤਮ ਬੁੱਧ ਦਾ ਮਹਾਪਰਿਵਰਨ – 483 ਈ.ਪੂ 🔸ਸਿਕੰਦਰ ਦਾ ਭਾਰਤ 'ਤੇ ਹਮਲਾ - 326-325 ਈ.ਪੂ 🔸ਅਸ਼ੋਕ ਦੁਆਰਾ ਕਲਿੰਗਾ ਦੀ ਜਿੱਤ - 261 ਬੀ.ਸੀ 🔸ਵਿਕਰਮ ਸੰਵਤ ਦੀ ਸ਼ੁਰਆਤ - 56 ਈ. ਪੂ - ਸੁਖ ਸੰਵਤ ਦੀ ਸ਼ੁਰੂਆਤ - 78 ਈ.ਪੂ 🔸ਹਿਜਰੀ ਸੰਵਤ ਦੀ ਸ਼ੁਰੂਆਤ – 622 ਈ 🔸ਫਾਹਯਾਨ ਦੀ ਭਾਰਤ ਫੇਰੀ – 405-11 ਈ 🔸ਹਰਸ਼ਵਰਧਨ ਦਾ ਰਾਜ - 606-647 ਈ 🔸ਹੇਠ ਸਾਂਗ ਦੀ ਭਾਰਤ ਫੇਰੀ – 630 ਈ 🔸ਸੋਮਨਾਥ ਮੰਦਰ 'ਤੇ ਹਮਲਾ - 1025 ਈ 🔸ਤਰੈਣ ਦੀ ਪਹਿਲੀ ਜੰਗ - 1191 ਈ 🔸ਤਰੈਣ ਦੀ ਦੂਜੀ ਲੜਾਈ - 1192 ਈ 🔸ਗੁਲਾਮ ਰਾਜਵੰਸ਼ ਦੀ ਸਥਾਪਨਾ – 1206 ਈ 🔸ਭਾਰਤ ਵਿੱਚ ਵਾਸਕੋ ਡੀ ਗਾਮਾ ਦਾ ਆਗਮਨ - 1498 ਈ 🔸ਪਾਨੀਪਤ ਦੀ ਪਹਿਲੀ ਜੰਗ - 1526 ਈ 🔸ਪਾਣੀਪਤ ਦੀ ਦੂਜੀ ਲੜਾਈ – 1556 ਈ 🔸ਤਾਲੀਕੋਟਾ ਦੀ ਲੜਾਈ - 1565 ਈ 🔸ਪਾਣੀਪਤ ਦੀ ਤੀਜੀ ਲੜਾਈ – 1761 ਈ 🔸ਅਕਬਰ ਦਾ ਰਾਜ-ਗਠਨ - 1556 ਈ 🔸ਹਲਦੀ ਘਾਟੀ ਦੀ ਲੜਾਈ – 1576 ਈ 🔸ਦੀਨ-ਏ-ਇਲਾਹੀ ਧਰਮ ਦੀ ਸਥਾਪਨਾ - 1582 ਈ. 🔸ਪਲਾਸੀ ਦੀ ਲੜਾਈ – 1757 ਈ 🔸ਬਕਸਰ ਦੀ ਲੜਾਈ - 1764 ਈ 🔸ਪਹਿਲੀ ਐਂਗਲੋ-ਮੈਸੂਰ ਜੰਗ - 1776-69 ਈ 🔸ਦੂਜਾ ਐਂਗਲੋ-ਮੈਸੂਰ ਯੁੱਧ - 1780-84 ਈ 🔸ਤੀਜੀ ਐਂਗਲੋ-ਮੈਸੂਰ ਜੰਗ - 1790-92 ਈ 🔸ਚੌਥੀ ਐਂਗਲੋ-ਮੈਸੂਰ ਜੰਗ - 1799 ਈ 🔸ਫਰਾਂਸੀਸੀ ਕ੍ਰਾਂਤੀ – 1789 ਈ 🔸ਬੰਗਾਲ ਵਿੱਚ ਸਥਾਈ ਬੰਦੋਬਸਤ – 1793 ਈ 🔸ਬੰਗਾਲ ਦੀ ਪਹਿਲੀ ਵੰਡ - 1905 ਈ 🔸ਮੁਸਲਿਮ ਲੀਗ ਦੀ ਸਥਾਪਨਾ – 1906 ਈ Punjab Gk 👉 @Sadapunjab23 🔸ਮਾਰਲੇ – ਮਿੰਟੋ ਸੁਧਾਰ - 1909 ਈ 🔸ਚੀਨੀ ਕ੍ਰਾਂਤੀ – 1911 ਈ 🔸ਪਹਿਲਾ ਵਿਸ਼ਵ ਯੁੱਧ - 1914–18 ਈ 🔸ਦੂਜਾ ਵਿਸ਼ਵ ਯੁੱਧ - 1939 – 45 ਈ 🔸ਅਸਹਿਯੋਗ ਅੰਦੋਲਨ - 1920 – 22 ਈ 🔸 ਸਾਈਮਨ ਕਮਿਸ਼ਨ ਦਾ ਆਗਮਨ – 1928 ਈ 🔸ਡਾਂਡੀ ਮਾਰਚ ਲੂਣ ਸੱਤਿਆਗ੍ਰਹਿ - 1930 ਈ 🔸ਗਾਂਧੀ ਇਰਵਿਨ ਪੈਕਟ - 1931 ਈ 🔸ਕੈਬਨਿਟ ਮਿਸ਼ਨ ਦੀ ਆਮਦ - 1946 ਈ 🔸ਮਹਾਤਮਾ ਗਾਂਧੀ ਦੀ ਹੱਤਿਆ – 1948 ਈ 🔸ਚੀਨ ਦਾ ਭਾਰਤ 'ਤੇ ਹਮਲਾ 1962 ਈ 🔸ਭਾਰਤ-ਪਾਕਿ ਜੰਗ - 1965 ਈ 🔸ਤਾਸ਼ਕੰਦ - ਸਮਝੌਤਾ - 1966 ਈ Punjab Gk 👉 @Sadapunjab23 🔸ਪਹਿਲੀ ਗੋਲਮੇਜ਼ ਕਾਨਫਰੰਸ – 1930 ਈ 🔸ਦੂਜੀ ਗੋਲਮੇਜ਼ ਕਾਨਫਰੰਸ - 1931 ਈ 🔸ਤੀਜੀ ਗੋਲ ਮੇਜ਼ ਕਾਨਫਰੰਸ - 1932 ਈ 🔸ਕ੍ਰਿਪਸ ਮਿਸ਼ਨ ਦੀ ਆਮਦ – 1942 ਈ 🔸ਰੂਸੀ ਇਨਕਲਾਬ – 1917 ਈ 🔸ਕਾਰਗਿਲ ਯੁੱਧ - 1999 ਈ Punjab Gk 👉 @Sadapunjab23