tgindex
66kv ਢੰਡੀ ਕਦੀਮ 💯

66kv ਢੰਡੀ ਕਦੀਮ 💯

Статистика

Not official channel

Последний пост
14 авг.
Последнее чтение
15 авг.
Постов за неделю
12
Всего постов
20
Тип
открытый
Язык
pa
В каталоге с
15 авг.
Подписчики
5 041
+6 за 4 дн.
Сутки
+5
+0,10%
Неделя
 
Месяц
 
Просмотров на пост
1 685
20 постов
Вовлечённость
33,4%
к подписчикам
Постов в день
1,7
всего 20
Упоминаний
0
каналов
Охват размещения
оценка
1/24сутки в ленте
1 123
1/48двое суток
1 286
1/72трое суток
1 388

Оценка по просмотрам недавних постов: пост набирает почти всё за первые сутки.

Посты

  • ਬਾਰਡਰ ਵਾਲੀ ਸਪਲਾਈ ਤੇ ਪਾਵਰ ਕੱਟ ਆਉਣ ਕਾਰਨ ਬਾਰਡਰ ਵਾਲੇ ਫੀਡਰ ਬੰਦ ਕਰ ਦਿੱਤੇ ਗਏ ਹਨ ਜੀ

  • ਹਜ਼ਾਰਾ ਰਾਮ ਸਿੰਘ ਅਤੇ ਗੱਟੀ ਬੀਸੋ ਕੇ ਫੀਡਰ ਦੀ ਸਪਲਾਈ ਚੱਲ ਰਹੀ ਹੈ ਜੀ ਜੋ 12:30 ਤੇ ਬੰਦ ਹੋ ਜਾਣਗੇ।

  • ਬਾਰਡਰ ਏਰੀਆ 09:00 ਵਜੇ ਚਾਲੂ ਕੀਤੇ ਜਾਣਗੇ।

  • ਸੰਤੌਖ ਸਿੰਘ ਅਤੇ ਖਾਨੇ ਕੇ ਫੀਡਰ ਅੱਜ ਦੁਪਹਿਰ 12:30 ਵਜੇ ਚਾਲੂ ਕੀਤੇ ਜਾਣਗੇ।

  • ਪਾਵਰਕੱਟ ਕਾਰਨ ਢੰਡੀ ਕਦੀਮ ਅਤੇ ਕਾਹਨਾ ਫੀਡਰ ਦੀ ਸਪਲਾਈ 10:30 ਵਜੇ ਚਾਲੂ ਕੀਤੀ ਜਾਵੇਗੀ।

  • ਸੰਤੋਖ ਸਿੰਘ ਵਾਲਾ AP ਫੀਡਰ ਫਾਲਟ ਅਧੀਨ ਬੰਦ ਗਿਆ ਹੈ ਜੀ। ਸਬੰਧਤ lineman ਜਾ je ਨਾਲ਼ ਸੰਪਰਕ ਕੀਤਾ ਜਾਏ

  • ਸੰਤੋਖ ਸਿੰਘ ਵਾਲਾ AP ਫੀਡਰ ਫਾਲਟ ਹੋ ਗਿਆ ਹੈ ਜੀ

  • 13 авг.1 3501

    04:30 ਵਜੇ ਹਜਾਰਾ ਰਾਮ ਸਿੰਘ ਅਤੇ ਗੱਟੀ ਬੀਸੋ ਕੇ ਬੰਦ ਕਰਕੇ ਸੰਤੋਖ ਸਿੰਘ ਵਾਲਾ ਅਤੇ ਖਾਨੇ ਕੇ ਫੀਡਰ ਚਾਲੂ ਕਰ ਦਿੱਤੇ ਹਨ ਜੀ

  • 10:30 ਵਜੇ ਹਜਾਰਾ ਰਾਮ ਸਿੰਘ ਵਾਲਾ ਅਤੇ ਗੱਟੀ ਬੀਸੋ ਕੇ ਫੀਡਰ ਚਾਲੂ ਕਰ ਦਿੱਤੇ ਗਏ ਹਨ ਜੀ ਸਵੇਰ 04:30 ਵਜੇ ਤੋਂ 12:30 ਵਜੇ ਤੱਕ ਸੰਤੋਖ ਸਿੰਘ ਵਾਲਾ ਅਤੇ ਖਾਨੇ ਕੇ ਫੀਡਰ ਚਾਲੂ ਕੀਤੇ ਜਾਣਗੇ ਜੀ

  • 12 авг.1 79192

    ਪੀਰੇ ਕੇ UPS ਫੀਡਰ ਫਾਲਟ ਹੋਣ ਕਾਰਨ ਬੰਦ ਹੈ ਜੀ JE ਸਾਬ ਨੂੰ ਦੱਸ ਦਿੱਤਾ ਹੈ ਜੀ ਕਲੀਅਰ ਹੋਣ ਤੇ ਚਾਲੂ ਕਰ ਦਿੱਤਾ ਜਾਵੇਗਾ

  • 12 авг.1 9203

    ਪਾਵਰ ਕੱਟ ਆਉਣ ਕਾਰਨ ਚੱਲ ਰਹੇ ਫੀਡਰ ਢੰਡੀ ਕਦੀਮ ਅਤੇ ਕਾਹਨਾ ਫੀਡਰ ਬੰਦ ਕਰ ਦਿੱਤੇ ਗਏ ਹਨ ਜੀ ਅਗਲੇ ਫੀਡਰ 08:30 ਵਜੇ ਚੱਲਣ ਵਾਲੇ ਹਜ਼ਾਰਾ ਰਾਮ ਸਿੰਘ ਅਤੇ ਗੱਟੀ ਬੀਸੋ ਕੇ ਫੀਡਰ 10:30 ਚਾਲੂ ਕੀਤੇ ਜਾਣਗੇ ਜੀ

  • 12 авг.2 0406

    24 ਘੰਟੇ ਸੰਤੌਖ ਸਿੰਘ ਫੀਡਰ ਤੇ ਪਰਮਿਟ ਹੋਣ ਕਾਰਨ ਸਪਲਾਈ ਬੰਦ ਹੈ ਜੀ

  • ਮੋਟਰਾਂ ਵਾਲੇ ਫੀਡਰ ਰਾਤ 10:30 ਵਜੇ ਤੱਕ ਪਾਵਰ ਕਟ ਅਧੀਨ ਬੰਦ ਹਨ ਜੀ

  • ਘਰਾਂ ਵਾਲੇ ਫੀਡਰ 20 ਮਿੰਟ ਲਈ ਪਾਵਰ ਕਟ ਅਧੀਨ ਬੰਦ ਹਨ ਜੀ

  • 11 авг.2 1641

    ਮਿਤੀ 12/08/2026 ਦਾ ਸ਼ਡਿਊਲ ਪਹਿਲਾ ਗਰੁੱਪ ਹਜ਼ਾਰਾਂ ਰਾਮ ਸਿੰਘ ਅਤੇ ਗੱਟੀ ਬੀਸੋ ਕੇ ਅੱਜ ਰਾਤ 08:30 ਵਜੇ ਤੋਂ ਸਵੇਰ 04:30 ਵਜੇ ਤੱਕ ਚੱਲੇਗਾ ਜੀ। ਦੂਜਾ ਗਰੁੱਪ ਸੰਤੋਖ ਸਿੰਘ ਅਤੇ ਖਾਨੇ ਕੇ ਸਵੇਰ 04:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਚੱਲੇਗਾ ਜੀ। ਤੀਜਾ ਗਰੁੱਪ ਢੰਡੀ ਕਦੀਮ ਅਤੇ ਕਾਹਨਾ ਦੁਪਹਿਰ 12:30 ਵਜੇ ਤੋਂ ਰਾਤ 08:30 ਵਜੇ ਤੱਕ ਚੱਲੇਗਾ ਜੀ।

  • 11 авг.2 2402

    ਸਮਾਂ 12:30 ਵਜੇ ਢੰਡੀ ਕਦੀਮ ਅਤੇ ਕਾਹਨਾ ਫੀਡਰ ਬੰਦ ਕਰਕੇ ਗੱਟੀ ਬੀਸੋ ਕੇ ਅਤੇ ਹਜਾਰਾ ਰਾਮ ਸਿੰਘ ਫੀਡਰ ਚਾਲੂ ਕਰ ਦਿੱਤੇ ਗਏ ਹਨ ਜੀ

  • 10 авг.2 44321

    ਨੱਥਾ ਸਿੰਘ ਮੋਟਰਾਂ ਵਾਲਾ ਫ਼ਾਲਟ ਹੋ ਗਿਆ ਹੈ ਜੀ

  • ਨੱਥਾ ਮੋਟਰਾਂ ਵਾਲਾ ਫੀਡਰ ਚਾਲੂ ਹੈ ਜੀ

  • ਸੰਤੋਖ ਸਿੰਘ ਘਰਾਂ ਵਾਲੇ ਫੀਡਰ ਤੇ ਪਰਮਿਟ ਹੈ ਜੀ ਇਸ ਕਰਕੇ ਬੰਦ ਹੈ।

  • 10 авг.2 7253

    ਪੀਰੇ ਕੇ UPS ਫੀਡਰ ਫਾਲਟ ਹੋਣ ਕਾਰਨ ਬੰਦ ਹੋ ਗਿਆ ਹੈ ਜੀ