tgindex
Giani_Jangbir_Singh

Giani_Jangbir_Singh

Статистика

Giani_Jangbir_Singh

Последний пост
14 авг.
Последнее чтение
15 авг.
Постов за неделю
20
Всего постов
20
Тип
открытый
Язык
pa
Категория
Новости и СМИ (по похожим)
В каталоге с
15 авг.
Подписчики
3 360
мало замеров
Замеров пока мало
Сутки
0
0,00%
Неделя
 
Месяц
 
Просмотров на пост
198
20 постов
Вовлечённость
5,9%
к подписчикам
Постов в день
2,9
всего 20
Упоминаний
0
каналов
Охват размещения
оценка
1/24сутки в ленте
176
1/48двое суток
201
1/72трое суток
217

Оценка по просмотрам недавних постов: пост набирает почти всё за первые сутки.

Посты

  • ਕਥਾ ਸਥਾਨ   -- ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA 7/4/26 -------- ਇਤਿਹਾਸ ਦੀ ਕਥਾ -[ਗੁਰ ਪਦ ਨਖ ਮੰਗਲ। ਤ੍ਰਿਯਾ ਰਾਜ ਉਪਦੇਸ਼] -------- ਸ੍ਰੀ ਨਾਨਕ ਪ੍ਰਕਾਸ਼ ਪੂਰਬਾਰਧ ਅਧ੍ਯਾਯ- ੪੯(1) -------- ਦੋਹਰਾ: ਸ਼੍ਰੀ ਗੁਰ ਪਦ ਨਖ ਕ੍ਰਾਂਤਿ ਜੋ; ਚਿੰਤਾਮਨਹਿ ਸਮਾਨ। ਚਿਤਵੇ ਮੰਗਲ ਸਰਬਦਾ; ਵਿਘਨ ਦੋਖ ਗਨ ਹਾਨਿ ॥੧॥ -------- 🎤ਗਿਆਨੀ ਜੰਗਬੀਰ ਸਿੰਘ ਜੀ

  • ਕਥਾ ਸਥਾਨ   -- ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA 7/3/26 -------- ਇਤਿਹਾਸ ਦੀ ਕਥਾ -[ਧਯਾਨ ਮਹਿਮਾ] ਸ਼ਿਵਨਾਭ ਪ੍ਰਤਿ ਉਪਦੇਸ਼। ਯੋਗ ] -------- ਸ੍ਰੀ ਨਾਨਕ ਪ੍ਰਕਾਸ਼ ਪੂਰਬਾਰਧ ਅਧ੍ਯਾਯ- ੪੮ (5) -------- ਦੋਹਰਾ: ਪਢਨ ਸ਼ਕਤਿ ਜੇ ਹੋਵਈ, ਪਢੈ ਨੇਮ ਕਰਿ ਸੋਇ। ਸੁਣਨਿ ਸ਼ਕਤਿ ਜੇ ਹੋਵਈ, ਸੁਨੈ ਸੁ ਇਕ ਮਨ ਹੋਇ ॥੮੨॥ -------- 🎤ਗਿਆਨੀ ਜੰਗਬੀਰ ਸਿੰਘ ਜੀ

  • ਕਥਾ ਸਥਾਨ   -- ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA 7/2/26 -------- ਇਤਿਹਾਸ ਦੀ ਕਥਾ -[ਧਯਾਨ ਮਹਿਮਾ] ਸ਼ਿਵਨਾਭ ਪ੍ਰਤਿ ਉਪਦੇਸ਼। ਯੋਗ ] -------- ਸ੍ਰੀ ਨਾਨਕ ਪ੍ਰਕਾਸ਼ ਪੂਰਬਾਰਧ ਅਧ੍ਯਾਯ- ੪੮ (4) -------- ਦੋਹਰਾ: ਜਿਉਂ ਜਿਉਂ ਧਰਿਹੀ ਧ੍ਯਾਨ ਕੋ, ਤਿਉਂ ਤਿਉਂ ਧੁਨਿ ਵਧਿ ਜਾਇ। ਖਸ਼ਟ ਅੰਗ ਹੈ ਯੋਗ ਕਾ, ‘ਧ੍ਯਾਨ’ ਧਰਤਿ ਸੁਖ ਪਾਇ ॥੭੧॥ -------- 🎤ਗਿਆਨੀ ਜੰਗਬੀਰ ਸਿੰਘ ਜੀ

  • ਕਥਾ ਸਥਾਨ   --ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA 7/2/26 -------- ਸ੍ਰੀ ਜਪੁਜੀ ਸਾਹਿਬ ਦੀ ਕਥਾ ਵਿੱਚੋਂ ਰਹਿ ਗਈ ਕਥਾ ਸ੍ਰਵਣ ਕਰੋ ਜੀ ------- ਜਪੁਜੀ ਸਾਹਿਬ ਗੁਰਬਾਣੀ ਦੀ ਕਥਾ (ਭਾਗ -44)  (3) ------- ਆਖਣਿ ਜੋਰੁ ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ ਦੇਣਿ ਨ ਜੋਰੁ ॥ ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥ ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥ ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥ ਜੋਰੁ ਨ ਜੁਗਤੀ ਛੁਟੈ ਸੰਸਾਰੁ ॥ ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ ਨਾਨਕ ਉਤਮੁ ਨੀਚੁ ਨ ਕੋਇ ॥੩੩॥ ------- 🎤ਗਿਆਨੀ ਜੰਗਬੀਰ ਸਿੰਘ ਜੀ --------

  • ਕਥਾ ਸਥਾਨ   -- ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA 7/1/26 -------- ਇਤਿਹਾਸ ਦੀ ਕਥਾ -[ਧਯਾਨ ਮਹਿਮਾ] ਸ਼ਿਵਨਾਭ ਪ੍ਰਤਿ ਉਪਦੇਸ਼। ਯੋਗ ] -------- ਸ੍ਰੀ ਨਾਨਕ ਪ੍ਰਕਾਸ਼ ਪੂਰਬਾਰਧ ਅਧ੍ਯਾਯ- ੪੮ (3) -------- ਚੌਪਈ: ਦਸ ਪ੍ਰਕਾਰ ਇਹ ਨੇਮ ਗਿਨਾਵਾ। ਕਸ਼ਟ ਜੋਗ ਦੁਤਿ ਅੰਗ ਸੁਹਾਵਾ। ਅੰਗ ਤੀਸਰੇ ‘ਦੇਸ਼ ਇਕੰਤੇ' । ਨਰ ਬਚ ਸੁਨਿਯ ਨ, ਤਹਾਂ ਬਸੰਤੇ ॥੫੯॥ -------- 🎤ਗਿਆਨੀ ਜੰਗਬੀਰ ਸਿੰਘ ਜੀ

  • ਕਥਾ ਸਥਾਨ   --ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA 7/1/26 -------- ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਵਿਖੇ ਆਸਾ ਦੀ ਵਾਰ ਦੀ ਕਥਾ ਵਿੱਚੋਂ ਰਹਿ ਗਈ ਕਥਾ ਸ੍ਰਵਣ ਕਰੋ ਜੀ (ਭਾਗ -1) -------- ਅੰਗ ੪੬੩ -------- ਸਲੋਕੁ ਮਃ ੧ ॥ ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥ ਸਚੇ ਤੇਰੇ ਲੋਅ ਸਚੇ ਆਕਾਰ ॥ -------- 🎤ਗਿਆਨੀ ਜੰਗਬੀਰ ਸਿੰਘ ਜੀ --------

  • ਕਥਾ ਸਥਾਨ   -- ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA 6/30/26 -------- ਇਤਿਹਾਸ ਦੀ ਕਥਾ -[ਧਯਾਨ ਮਹਿਮਾ] ਸ਼ਿਵਨਾਭ ਪ੍ਰਤਿ ਉਪਦੇਸ਼। ਯੋਗ ] -------- ਪ੍ਰਕਾਸ਼ ਪੁਰਬ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ -------- ਸ੍ਰੀ ਨਾਨਕ ਪ੍ਰਕਾਸ਼ ਪੂਰਬਾਰਧ ਅਧ੍ਯਾਯ- ੪੮ (2) -------- ਚੌਪਈ: ਗੁਰੂ ਸਿਧਾਂਤ ਬਿਨਾ ਜੋ ਆਨਾ। ਤਿਨ ਕੇ ਬਚਨ ਸੁਨੇ ਨਹਿਂ ਕਾਨਾ। ਸਪਤਮ ਪਢੈ ਸੁਨੈ ਜਿਹਂ ਰੀਤੀ। ਵਰਤੈ ਤਿਹ ਅਨੁਸਾਰ ਸਪ੍ਰੀਤੀ ॥੫੩॥ -------- 🎤ਗਿਆਨੀ ਜੰਗਬੀਰ ਸਿੰਘ ਜੀ

  • ਕਥਾ ਸਥਾਨ   --ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA 6/30/26 -------- ਪ੍ਰਕਾਸ਼ ਪੁਰਬ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਮੁਖਵਾਕ ਕਥਾ -------- ਅੰਗ ੬੨੮ -------- ਸੋਰਠਿ ਮਹਲਾ ੫ ॥ ਪਰਮੇਸਰਿ ਦਿਤਾ ਬੰਨਾ ॥ ਦੁਖ ਰੋਗ ਕਾ ਡੇਰਾ ਭੰਨਾ ॥ ਅਨਦ ਕਰਹਿ ਨਰ ਨਾਰੀ ॥ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥ -------- 🎤ਗਿਆਨੀ ਜੰਗਬੀਰ ਸਿੰਘ ਜੀ --------

  • ਕਥਾ ਸਥਾਨ   -- ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA 6/29/26 -------- ਇਤਿਹਾਸ ਦੀ ਕਥਾ -[ਧਯਾਨ ਮਹਿਮਾ] ਸ਼ਿਵਨਾਭ ਪ੍ਰਤਿ ਉਪਦੇਸ਼। ਯੋਗ ] -------- ਬਰਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਬਰਸੀ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ -------- ਸ੍ਰੀ ਨਾਨਕ ਪ੍ਰਕਾਸ਼ ਪੂਰਬਾਰਧ ਅਧ੍ਯਾਯ- ੪੮ (1) -------- ਪ੍ਰਥਮੇ ਤਪ ਸੋ ਤੀਨ ਪ੍ਰਕਾਰਾ। ਰਜ ਤਮ ਬਹੁਰ ਸ਼ਾਂਤਕੀ ਸਾਰਾ। ਛੁਧਾ, ਅਗਨ, ਜਲ ਸੋਂ ਤਨ ਤਾਵਾ। ਇਹੈ ਤਾਮਸੀ ਫਲ ਦਾ ਗਾਵਾ ॥੪੧॥ -------- 🎤ਗਿਆਨੀ ਜੰਗਬੀਰ ਸਿੰਘ ਜੀ

  • ਕਥਾ ਸਥਾਨ   --ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA 6/29/26 -------- ਬਰਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਬਰਸੀ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸ੍ਰੀ ਮੁਖਵਾਕ ਕਥਾ -------- ਅੰਗ ੭੪੧ -------- ਸੂਹੀ ਮਹਲਾ ੫ ॥ ਗੁਰ ਅਪੁਨੇ ਊਪਰਿ ਬਲਿ ਜਾਈਐ ॥ ਆਠ ਪਹਰ ਹਰਿ ਹਰਿ ਜਸੁ ਗਾਈਐ ॥੧॥ -------- 🎤ਗਿਆਨੀ ਜੰਗਬੀਰ ਸਿੰਘ ਜੀ --------

  • ਕਥਾ ਸਥਾਨ   --ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA 6/28/26 -------- ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਭੱਟਾਂ ਦੇ ਸਵਈਏ ਦੀ ਕਥਾ (੮) -------- ਅੰਗ ੧੩੮੯ -------- ਸਵਯੇ ਸ੍ਰੀ ਮੁਖਬਾਕੵ (ਮਃ ੫)-(੨) -------- ਆਵਧ ਕਟਿਓ ਨ ਜਾਤ ਪ੍ਰੇਮ ਰਸ ਚਰਨ ਕਮਲ ਸੰਗਿ ॥ ਦਾਵਨਿ ਬੰਧਿਓ ਨ ਜਾਤ ਬਿਧੇ ਮਨ ਦਰਸ ਮਗਿ ॥ ਪਾਵਕ ਜਰਿਓ ਨ ਜਾਤ ਰਹਿਓ ਜਨ ਧੂਰਿ ਲਗਿ ॥ ਨੀਰੁ ਨ ਸਾਕਸਿ ਬੋਰਿ ਚਲਹਿ ਹਰਿ ਪੰਥਿ ਪਗਿ ॥ ਨਾਨਕ ਰੋਗ ਦੋਖ ਅਘ ਮੋਹ ਛਿਦੇ ਹਰਿ ਨਾਮ ਖਗਿ ॥੧॥੧੦॥ -------- 🎤ਗਿਆਨੀ ਜੰਗਬੀਰ ਸਿੰਘ ਜੀ --------

  • ਕਥਾ ਸਥਾਨ   -- ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA 6/16/26 -------- ਇਤਿਹਾਸ ਦੀ ਕਥਾ -[ਨਖਕਾਂਤ ਮੰਗਲ] ਸੰਗਲਾਦੀਪ । ਰਾਜਾ ਸ਼ਿਵਨਾਭ ] -------- ਸ੍ਰੀ ਨਾਨਕ ਪ੍ਰਕਾਸ਼ ਪੂਰਬਾਰਧ ਅਧ੍ਯਾਯ- ੪੭ (2) -------- ਤਿਨ ਕੇ ਸੁਨਿ ਕਰਿ ਬੈਨ, ਸ਼੍ਰੀ ਨਾਨਕ ਬੋਲਤਿ ਭਏ। 'ਹੋਇ ਰਿਦੈ ਸੁਖ ਚੈਨ, ਸ਼ਬਦ ਕਮਾਵਨ ਕੀਜਿਯੈ ॥੫੧॥ -------- 🎤ਗਿਆਨੀ ਜੰਗਬੀਰ ਸਿੰਘ ਜੀ

  • ਕਥਾ ਸਥਾਨ   --ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA 6/16/26 -------- ਐਤਵਾਰ ਦੇ ਦੀਵਾਨ --ਸ੍ਰੀ ਮੁਖਵਾਕ ਕਥਾ -------- ਅੰਗ ੭੮੨ -------- ਸੂਹੀ ਮਹਲਾ ੫ ॥ ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ॥ ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸਗਲੇ ਪਾਪ ਤਜਾਵਹਿ ਰਾਮ ॥ -------- 🎤ਗਿਆਨੀ ਜੰਗਬੀਰ ਸਿੰਘ ਜੀ --------

  • ਕਥਾ ਸਥਾਨ   -- ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA 6/15/26 -------- ਇਤਿਹਾਸ ਦੀ ਕਥਾ -[ਨਖਕਾਂਤ ਮੰਗਲ] ਸੰਗਲਾਦੀਪ । ਰਾਜਾ ਸ਼ਿਵਨਾਭ ] -------- ਸ੍ਰੀ ਨਾਨਕ ਪ੍ਰਕਾਸ਼ ਪੂਰਬਾਰਧ ਅਧ੍ਯਾਯ- ੪੭ (1) -------- ਲੇ ਮੰਤ੍ਰੀ ਭੂਖਨ ਪਟ ਰੂਰੇ। ਆਇ ਧਰੇ ਆਗੈ ਗੁਰੁ ਪੂਰੇ। ‘ਲੇਹੁ ਪੇਟ ਇਹੁ ਭੂਪ ਪਠਾਈ।’ ਦੇਖਤਿ ਸ਼੍ਰੀ ਗੁਰੁ ਗਿਰਾ ਅਲਾਈ ॥੨੯॥ -------- 🎤ਗਿਆਨੀ ਜੰਗਬੀਰ ਸਿੰਘ ਜੀ

  • ਕਥਾ ਸਥਾਨ - ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA 6/15/26 -------- ਹਾੜ ਮਹੀਨੇ ਦੀ ਸੰਗਰਾਂਦ ਦੀ ਕਥਾ ਸਰਵਣ ਕਰੋ ਸਾਧ ਸੰਗਤ ਜੀ -------- ਅੰਗ ੧੩੪ -------- ਮਾਝ ਬਾਰਹਮਾਹਾ -------- ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥ ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥ -------- 🎤ਗਿਆਨੀ ਜੰਗਬੀਰ ਸਿੰਘ ਜੀ

  • ਕਥਾ ਸਥਾਨ   --ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA 6/14/26 -------- ਭੱਟਾਂ ਦੇ ਸਵਈਏ ਦੀ ਕਥਾ (੭) -------- ਅੰਗ ੧੩੮੮ -------- ਸਵਯੇ ਸ੍ਰੀ ਮੁਖਬਾਕੵ (ਮਃ ੫)-(੨) -------- ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪਿ ਗੁਬਾਰਿ ਪਰਿਓ ਹੈ ॥ ਏਤਾ ਗਬੁ ਅਕਾਸਿ ਨ ਮਾਵਤ ਬਿਸਟਾ ਅਸ੍ਤ ਕ੍ਰਿਮਿ ਉਦਰੁ ਭਰਿਓ ਹੈ ॥ -------- 🎤ਗਿਆਨੀ ਜੰਗਬੀਰ ਸਿੰਘ ਜੀ --------

  • ਕਥਾ ਸਥਾਨ   -- ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA 6/12/26 -------- ਇਤਿਹਾਸ ਦੀ ਕਥਾ -[ਚਰਣ ਮੰਗਲ ]- ਅੱਕ ਖੱਖੜੀਆਂ ਖੁਵਾਕੇ ਮਰਦਾਨੇ ਦੀ ਭੁੱਖ ਨਿਵਾਰੀ [ ਕਾਵਰੂ ਦੇਸ਼ ] -------- ਸ੍ਰੀ ਨਾਨਕ ਪ੍ਰਕਾਸ਼ ਪੂਰਬਾਰਧ ਅਧ੍ਯਾਯ- ੪੬ -------- ਕਬਿੱਤ: ਮੋ ਕੋ ਲੀਨੋ ਸੰਗ ਅਰਬਿੰਦ ਨੈਨ ਗਏ ਤਹਾਂ ਏਂਢਕ ਕੋ ਰੂਪ ਮਰਦਾਨਾ ਜਹਾਂ ਬੈਸਿਯਾ। ਹੇਰ ਕਰਿ ਦੂਰ ਹੀ ਤੇ ਭੂਰ ਹਰਖਾਇ ਉਠਯੋ ਨਾਸਾ ਫੁਰਕਾਇ ਖੁਰ ਅਵਨੀ ਹਨੇਸਿਯਾ। ਭਯਾਂ ਭਯਾਂ ਭਨੈ ਮੁਖ ਔਰ ਨ ਚਲੈ ਹੈ ਬਸ ਦੇਖਿ ਦ੍ਰਿਗ ਬਿਗਸਤਿ ਬਦਨ ਕੁਸੇਸਿਯਾ। ਗਏ ਤਿਸੁ ਆਲਯ, ਦਯਾਲ ਦਰ ਠਾਂਢੇ ਭਏ ਸੁੰਦਰ ਸਰੀਰ ਚੀਰ ਸਜੇ ਸ਼ੁਭ ਬੇਸਿਯਾ ॥੩੬॥ -------- 🎤ਗਿਆਨੀ ਜੰਗਬੀਰ ਸਿੰਘ ਜੀ

  • ਕਥਾ ਸਥਾਨ   --ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA 6/12/26 -------- ਐਤਵਾਰ ਦੇ ਦੀਵਾਨ --ਸ੍ਰੀ ਮੁਖਵਾਕ ਕਥਾ -------- ਅੰਗ ੭੦੦ -------- ਜੈਤਸਰੀ ਮਹਲਾ ੫ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥ ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ   ਤਾ ਕੀ ਨਿਰਮਲ ਰੀਤਿ ॥੧॥ ਰਹਾਉ ॥ -------- 🎤ਗਿਆਨੀ ਜੰਗਬੀਰ ਸਿੰਘ ਜੀ --------

  • ਕਥਾ ਸਥਾਨ   --ਸ਼ਹੀਦੀ ਸਮਾਗਮ (Day 5) - Khalsa Gurmat Academy, Toronto, Canada -------- ਗੁਰਬਾਣੀ ਕਥਾ ਵੀਚਾਰ --ਸ਼ਹੀਦੀ ਸਮਾਗਮ ਜੂਨ 1984 ਨੂੰ ਸਮਰਪਿਤ -------- ਅੰਗ ੬੧੧ -------- ਸੋਰਠਿ ਮਹਲਾ ੫ ॥ ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥ ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥੧॥ -------- 🎤ਗਿਆਨੀ ਜੰਗਬੀਰ ਸਿੰਘ ਜੀ

  • ਕਥਾ ਸਥਾਨ   --ਸ਼ਹੀਦੀ ਸਮਾਗਮ (Day 4) - Khalsa Gurmat Academy, Toronto, Canada -------- ਗੁਰਬਾਣੀ ਕਥਾ ਵੀਚਾਰ --ਸ਼ਹੀਦੀ ਸਮਾਗਮ ਜੂਨ 1984 ਨੂੰ ਸਮਰਪਿਤ -------- ਅੰਗ ੭੧੭ -------- ਟੋਡੀ ਮਃ ੫ ॥ ਮਾਈ ਮੇਰੇ ਮਨ ਕੀ ਪਿਆਸ ॥ ਇਕੁ ਖਿਨੁ ਰਹਿ ਨ ਸਕਉ ਬਿਨੁ ਪ੍ਰੀਤਮ ਦਰਸਨ ਦੇਖਨ ਕਉ ਧਾਰੀ ਮਨਿ ਆਸ ॥ ਰਹਾਉ ॥ -------- 🎤ਗਿਆਨੀ ਜੰਗਬੀਰ ਸਿੰਘ ਜੀ

Giani_Jangbir_Singh — tgindex