tgindex
HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

Статистика
Последний пост
14 авг.
Последнее чтение
15 авг.
Постов за неделю
3
Всего постов
20
Тип
открытый
Язык
pa
В каталоге с
15 авг.
Подписчики
1 418
−7 за 2 дн.
Сутки
−4
−0,28%
Неделя
 
Месяц
 
Просмотров на пост
1 268
20 постов
Вовлечённость
89,4%
к подписчикам
Постов в день
0,4
всего 20
Упоминаний
0
каналов
Охват размещения
оценка
1/24сутки в ленте
126
1/48двое суток
144
1/72трое суток
155

Оценка по просмотрам недавних постов: пост набирает почти всё за первые сутки.

Посты

  • ਹੱਥ ਮਾਰਾਂ ਪਟਾਂ ਤੇ ਨੀ ਤੂੰ ਲੁੱਟ ਲਈ ਰਾਤ ਨੂੰ ਨੀਂਦੇ ਤਰਸਾਂ ਮੂੰਹ ਦੇਖਣ ਨੂੰ ਕਿਤੇ ਨਾ ਯਾਰ ਪੁੰਨਣ ਦੇ ਦਿਹੰਦੇ ਮੈਂ ਸੁੱਤੀ ਰਹਿ ਗੀ ਨੀ ਕਿਸਮਤੇ ਭਾਰੇ ਮਾਮਲੇ ਪੈ ਗਏ ਦੋ ਉਠਾਂ ਵਾਲੇ ਨੀ ਲੁੱਟ ਕੇ ਸੇਜ ਸੱਸੀ ਦੀ ਲੈ ਗਏ 2) ਮੈਂ ਕਦੇ ਨਾ ਸੋਦੀ ਨੀ ਜੇ ਸੀ ਸੌ ਜਾਣਾ ਤਕਦੀਰੇ ਬੰਗਾਂ ਟੁੱਟੀਆਂ ਬੀਣੀ ਚੋ ਟੁੱਟੇ ਸ਼ਗਨਾਂ ਦੇ ਕਲੀਰੇ ਚਾਅ ਉਮਰ ਕੁਆਰੀ ਦੇ ਹੋਣੀਏ ਵਿੱਚ ਦਿਲਾਂ ਦੇ ਰਹਿ ਗਏ ਦੋ ਉਠਾਂ ਵਾਲੇ ਨੀ.... 3) ਗਲ ਜੁਲਫਾਂ ਖੁੱਲੀਆਂ ਨੇ ਸੱਸੀ ਫਿਰਦੀ ਮਾਰਦੀ ਧਾਹਾਂ ਕਿਤੋ ਮੁੜ ਆ ਪੁਨਣਾ ਵੇ ਤੈਨੂੰ ਸੱਦਣ ਗੋਰੀਆਂ ਬਾਹਾਂ ਦੁੱਖ ਸੁਣ ਕੇ ਸੱਸੀ ਦਾ ਪੰਛੀ ਫੜ ਕੇ ਕਾਲਜਾ ਬਹਿ ਗਏ ਦੋ ਉਠਾਂ ਵਾਲੇ ਨੇ.... 4)ਹੋਰ ਪਲ ਦੋ ਪਲ ਤਾਈ ਭੌਰ ਨੇ ਜਾਣਾ ਮਾਰ ਉਡਾਰੀ ਤਰਸਾਂ ਮੂੰਹ ਦੇਖਣ ਨੂੰ ਦੇਜਾ ਦਰਸਨ ਜਾਂਦੀ ਵਾਰੀ ਰੋਊ ਦੇਵ ਥਰੀਕਿਆ ਦਾ ਜਦਵੇ ਬੁਰਜ ਕਿਲੇ ਦੇ ਢਹਿ ਗਏ ਦੋ ਉਠਾਂ ਵਾਲੇ ਨੀ ਲੁੱਟ ਕੇ ਸੇਜ਼ ਸੱਸੀ ਦੀ ਲੈ ਗਏ.....

  • ਸਾਦੀ ਵੀ ਕਰਲੀ ਔਰ ਸਕੂਨ ਵੀ ਚਾਹਤੇ ਹੋ ਬੜੇ ਨਾਦਾਨ ਹੋ ਗਾਲਿਬ ਜ਼ਹਿਰ ਬੀ ਪੀ ਲੀਆ ਔਰ ਜੀਨਾ ਵੀ ਚਾਹਤੇ ਹੋ.....

  • 1)ਜਾਵੀ ਵੇ ਜਾਵੀ ਕਾਵਾਂ, ਲੰਬਰ ਮਿਲ ਜਾਵੀ ਕਾਵਾਂ, ਖਿੱਚਦਾ ਹੋਓ ਫੱਟੇ ਮੇਰਾ ਢੋਲ, ਬੇ ਕਹਿ ਆਮੀ ਕਾਮਾ ਹਾੜਾ ਈ ਆ ਜੇ ਸਾਡੇ ਕੋਲ... 2) ਮੰਗੀ ਸੀ ਜਦੋਂ ਕਨੇਡਾ, ਲੱਗਦੇ ਨਾ ਪੈਰ ਸੀ ਭੁੰਜੇ,ਸੁਰਗਾਂ ਵਿੱਚ ਪਹੁੰਚ ਹੀ ਜਾਣਾ, ਕੰਨਾਂ ਦੇ ਆਖਣ ਬੁੰਦੇ ਛੱਡਿਆ ਕੰਮ ਕਾਰ ਸੀ ਕਰਨਾ,ਨਾਲੇ ਸਖੀਆਂ ਸੰਗ ਰਲਨਾ,ਬਣ ਗਈ ਸੀ ਕੁੜੀਆਂ ਦੀ ਸਰਦਾਰ, ਵੇ ਕਹਿ ਆਵੀ ਕਾਵਾਂ, ਢੋਲਾ ਮੈਂ ਮੰਗਾ ਤੇਰਾ ਪਿਆਰ... 3)ਦੋ ਦੋ ਹਾਂ ਸਿਫਟਾਂ ਲਾਉਂਦੇ,ਇੱਕ ਆਵੇ ਦੂਜਾ ਜਾਵੇ, ਹੁੰਦੇ ਨਾ ਬਿਲ ਹੀ ਪੂਰੇ, ਝੋਰਾ ਪਿਆ ਵੱਡ ਵੱਡ ਖਾਵੇ,ਕਿੱਥੇ ਲਿਆ ਜੋਗ ਖਿਲਾਰੀ,ਹਫਤੇ ਵਿੱਚ ਇੱਕ ਦੋ ਵਾਰੀ,ਹੁੰਦੇ ਆ ਸਾਡੇ ਮਸਾਂ ਮੇਲ, ਵੇ ਕੈ ਆਵੀ ਕਾਵਾਂ ਹੋ ਜੂ ਦਿਮਾਗ ਮੇਰਾ ਫੇਲ.... 4)ਲੰਬੜ ਸਰਪੰਚ ਪਿੰਡਾਂ ਦੇ, ਫਾਰਮ ਵਿੱਚ ਰੁਲਦੇ ਫਿਰਦੇ,ਠਰਦੇ ਨੇ ਜਾਂਦੇ ਇੱਥੇ, ਵਿਹਲੇ ਸੀ ਖਾਂਦੇ ਚਿਰ ਦੇ,ਇੰਡੀਆ ਵਿੱਚ ਪੱਟਦੇ ਨੇਰੀ, ਇਥੇ ਆ ਤੋੜਣ ਬੇਰੀ,ਕਹਿਦੇ ਕਹਾਉਂਦੇ ਜੋ ਸਰਦਾਰ,ਵੇ ਕਹਿ ਆਵੀ ਕਾਵਾ,ਝੂਠਾ ਜਿਹਾ ਲੱਗਦਾ ਇਹ ਸੰਸਾਰ.... 5)ਸੋਹਣਾ ਏ ਮੁਲਖ ਵਥੇਰਾ,ਜਿੰਦਗੀ ਪਰ ਮਾਨਾ ਰੁਖੀ, ਤੜਫੇ ਨਿਤ ਰੂਹ ਵਿਚਾਰੀ, ਜਗਮੀਦਰਾ ਪਿਆਰ ਦੀ ਭੁੱਖੀ, ਦੱਸੀਂ ਇੰਡੀਆ ਵੀ ਜਾ ਕੇ, ਗੱਲਾਂ ਦੋ ਚਾਰ ਵਧਾ ਕੇ,ਜਿੰਦਗੀ ਆ ਕਿੰਨੀ ਇੱਥੇ ਬੋਰ ਬੇ ਕਹਿ ਆਮੀ ਕਾਵਾਂ, ਬਚ ਲੇ ਬਚ ਸਕਦਾ ਜੇ ਕੋਈ ਹੋਰ.....

  • ਅਬ ਬਣੇ ਹੈ ਪੱਥਰ ਕੇ ਤੋ ਹੈਰਤ ਕੈਸੀ ਹੈ ਫਰਾਜ, ਜਬ ਥੇ ਮੋਮ ਕੇ,ਤੋ ਜਲਾਏ ਬਹੁਤ ਗਏ.....

  • 6 июл.1 1516

    ਤੇਰਾ ਹੱਸਣਾ ਪਾਸੇ ਤੈਥੋਂ ਰੋਇਆ ਵੀ ਨਹੀਂ ਜਾਣਾ, ਪਿੱਛੇ ਹਟੇਗੀ ਤਾਂ ਮੇਹਣਾ ਅੱਗੇ ਹੋਇਆ ਵੀ ਨਹੀਂ ਜਾਣਾ....

  • 15 июн.1 3502

    ਬੰਦਿਆ ਤੇਰੀਆਂ 10 ਦੇਹਾਂ ਇੱਕੋ ਗਈ ਵਿਹਾ 10 ਕਿੱਧਰ ਗਈਆਂ.....

  • ਕਿਉਂ ਹੋਯਾ ? ਤੇ ਕੀਕੂੰ ਹੋਯਾ ? ਖਪ ਖਪ ਮਰੇ ਸਿਆਣੇ, ਭਟਕਣ ਛੱਡ, ਲਟਕ ਲਾ ਇਕੋ, ਖੀਵੀ ਹੋ ਸੁਖ ਮਾਣੇ , ਹੋਸ਼ਾਂ ਨਾਲੋਂ ਮਸਤੀ ਚੰਗੀ ਰਖਦੀ ਸਦਾ ਟਿਕਾਣੇ।

  • 15 июн.1 1721

    ਇਕ ਆਦਮੀ ਮੇਂ ਹੋਤੇ ਹੈ 10-20 ਆਦਮੀ ਜਿਸ ਕਿਸੀ ਕੋ ਵੀ ਦੇਖਣਾ ਬਹੁਤ ਕਰੀਬ ਸੇ ਦੇਖਣਾ ਨਿਦਾ ਫਾਜਲੀ

  • 14 июн.1 1123

    ਐ ਆਸਮਾਨ ਤੇਰੇ ਖੁਦਾ ਕਾ ਨਹੀਂ ਹੈ ਖੌਫ ਹਮੇਂ ਐ ਜਮੀਨ ਤੇਰੇ ਬੰਦੋ ਸੇ ਅਬ ਡਰ ਲਗਤਾ ਹੈ....

  • 6 июн.1 334

    ਹਰਾ ਪਿਨ ਨਾ ਹਜੂਰ ਥੋਡਾ ਚਲਿਆ ਗਿੱਠ ਦੀ ਜਵਾਨ ਚੱਲਦੀ.....

  • 5 июн.1 380

    ਜਬ ਕਿ ਤੁਝ ਬਿਨ ਨਹੀ ਕੋਈ ਮੌਜੂਦ ਫਿਰ ਜੇ ਹੰਗਾਮਾ ਖੁਦਾ ਕਿਆ ਹੈ.....

  • 4 июн.1 390

    ਲੋਰੀਆਂ,ਫਿਰ ਘੋੜੀਆਂ, ਫਿਰ ਸੋਹਿਲੇ ਲੋਕ ਤੋਂ ਪਰਲੋਕ ਤੱਕ ਗੀਤਾਂ ਦਾ ਪੁਲ..... ਸੁਰਜੀਤ ਪਾਤਰ ਜੀ

  • 27 мая1 6804

    ਤੈਨੂੰ ਜਦੋਂ ਪਤਾ ਹ ਮੈਂ ਘੁੱਟ ਵੀ ਨੀਂ ਭਰਨਾ ਕਾਹਦੇ ਲਈ ਇਹ ਪਾਣੀ ਤੇ ਸ਼ਰਾਬ ਕੱਠੇ ਕੀਤੇ ਨੇ, ਆਪਣਿਆਂ ਯਾਰਾਂ ਦੇ ਮੈਂ ਆਪ ਲੜ ਲੱਗਾ ਹਾਂ ਚੰਗੇ ਚੰਗੇ ਛੱਡ ਕੇ ਖਰਾਬ ਕੱਠੇ ਕੀਤੇ ....

  • 25 мая1 6512

    ਹਮਾਰੇ ਪਿਆਰ ਸੇ ਜਲਨੇ ਲਗੀ ਹੈ ਯਹ ਦੁਨੀਆ, ਦੁਆ ਕਰੋ ਕਿ ਕਿਸੀ ਦੁਸ਼ਮਣ ਕੀ ਬਦ ਦੁਆ ਨਾ ਲਗੇ......

  • 25 мая1 5923

    ਇਤਨੀ ਖਾਮੀ ਜਰੂਰ ਹੈ ਮੁਝ ਮੇ ਜਿਸ ਕੀ ਖਾਤਿਰ ਸਿਤਮ ਉਠਾਤਾ ਹੂੰ ਜਬ ਮੁਹੱਬਤ ਸੇ ਕੋਈ ਮਿਲਤਾ ਹੈ ਆਪਣੀ ਔਕਾਤ ਭੂਲ ਜਾਤਾ ਹੂੰ....

  • 25 мая1 5202

    ਤੁਮਹਾਰੇ ਸ਼ਹਿਰ ਕਾ ਮੌਸਮ ਬੜਾ ਸੁਹਾਨਾ ਲਗੇ ਮੈਂ ਇਕ ਸ਼ਾਮ ਚੁਰਾ ਲੂ ਅਗਰ ਬੁਰਾ ਨਾ ਲਗੇ

  • 10 мая1 873

    ਨਵੀਂ ਨਵੀਂ ਮੈਂ ਆਈ ਕਨੇਡਾ ਰਹਿ ਗਈ ਹੱਕੀ ਬੱਕੀ, ਸੁਰਗਾਂ ਤੋਂ ਵੱਧ ਸੋਹਣਾ ਲੱਗਾ ਕੀਤੀ ਬੜੀ ਤਰੱਕੀ, ਇਹੀ ਸੋਚਾਂ ਸੋਚ ਕੇ ਸੌਂ ਗਈ ਮੈਂ ਸੀ ਹਾਰੀ ਥੱਕੀ, ਹੁਣ ਤੱਕ ਗੋਗੀ ਨੇ ਕਿਉਂ ਇੰਡੀਆ ਸੀ ਰੱਖੀ........

  • 7 мая1 81110

    ਇਦਾਂ ਨਈਂ ਕਿ ਢੇਰ ਕਿਤਾਬਾਂ ਪੜਦਾ ਹਾਂ ਕੱਲਾ ਹੋਵਾਂ ਫੇਰ ਕਿਤਾਬਾਂ ਪੜ੍ਦਾ ਹਾਂ, ਦਿਲ ਭਰ ਜਾਂਦਾ ਜਦ ਦੁਨੀਆਂ ਦੇ ਰੌਲੇ ਤੋਂ ਫਿਰ ਮੈਂ ਕਾਫੀ ਦੇਰ ਕਿਤਾਬਾਂ ਪੜਦਾ ਹਾਂ.....

  • https://www.instagram.com/reel/DXGmzoojXM8/?igsh=eDkzZjJqOW1kYWVs

  • 18 апр.1 9741

    ਹਾਏ ਨੀ ਤੇਰੇ ਪਿੰਡ ਮੈਂ ਸਬਜ਼ੀ ਵੇਚੀ,ਪਾਈਆ ਪਾਈਆ ਕਰਕੇ ਨੀ ਹੋਕਾ ਸੁਣ ਕੇ ਉਡੀਕ ਦੀ ਸੈ,ਮੈਨੂੰ ਤੂੰ ਖੁਰਲੀ ਤੇ ਚੜ ਕੇ ਨੀ ਹਾਏ ਨੀ ਤੱਕੜੀ ਵੱਟੇ ਵੀ ਮੇਰੇ ਰੁਲ ਗਏ,ਤੂੰ ਪੁੱਛਿਆ ਨਾ ਮੇਰਾ ਹਾਲ ਨੀਂ ਕੱਲਾ ਸੱਦ ਕੇ ਇਸ਼ਕ ਦੀਏ ਭੁੱਖੀਏ,ਚੁਬਾਰੇ ਤੋਂ ਮਰਾਤੀ ਸਾਲ ਨੀਂ......