Punjabi status ✍
СтатистикаPunjabi status Only written status New punjabi status 2021 Punjabi status Motivation status Motivation thoughts Attitude status Success status Punjabi best status https://punjabikhazzana.blogspot.com/?m=1 https://educationsknowledgein.blogspot.com/ .
- Последний пост
- 28 июл.
- Последнее чтение
- 13 авг.
- Постов за неделю
- 0
- Всего постов
- 89
- Тип
- открытый
- Язык
- pa
- В каталоге с
- 13 авг.
- 1/24сутки в ленте
- 1 803
- 1/48двое суток
- 2 066
- 1/72трое суток
- 2 228
Оценка по просмотрам недавних постов: пост набирает почти всё за первые сутки.
Посты
без подписи
без подписи
@sukh_135 Apni likht esh te bhej sakhde ho and any suggestions
ਭੀੜ ਸ਼ਹਿਰ ਵਿੱਚ ਹੀ ਸੋਹਣੀ ਲੱਗਦੀ ਦਿਲ ਵਿੱਚ ਨਹੀਂ
ਸਖ਼ਤ ਹੱਥਾਂ ਵਿੱਚੋਂ ਵੀ ਛੁੱਟ ਜਾਂਦੀਆਂ ਨੇ ਉਂਗਲੀਆਂ,ਰਿਸ਼ਤੇ ਜ਼ੋਰ ਨਾਲ ਨਹੀਂ ਤਮੀਜ਼ ਨਾਲ ਰੱਖੇ ਜਾਂਦੇ ਨੇ
ਤੂੰ ਹੀ ਦਸ ਤੇਰੇ ਚ ਕੀ ਅਲੱਗ ਐ ਮੇਰੀ ਖਾਸੀਅਤ ਤਾਂ ਮੇਰੀ ਪੱਗ ਐ❤️
ਸਿਰਫ ਇੱਕ ਬਹਾਨੇ ਦੀ ਤਲਾਸ਼ 'ਚ ਹੁੰਦਾ ਹੈ, ਨਿਭਾਉਣ ਵਾਲਾ ਵੀ ਤੇ ਜਾਣ ਵਾਲਾ ਵੀ ❤️
ਜ਼ਿੰਦਗੀ ਏਨੀਂ ਵੀ ਸੌਖੀ ਨਹੀਂ ਹੁੰਦੀ, ਮੁਸ਼ਕਿਲਾਂ ਵਿੱਚ ਹੱਸਣ 😊ਦੀ ਆਦਤ ਪਾ ਲਓ
ਕਿੱਥੇ ਮਿਲਦਾ ਅੱਜ਼ ਦੇ ਜ਼ਮਾਨੇ ‘ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜ਼ਾਂਦਾ
ਇਹ ਜੋ ਚੰਗੇ ਲੱਗਦੇ ਨੇ ,ਅਸਲ ਵਿੱਚ ਇਹ ਚੰਗੀ ਨਹੀਂ ਕਰਦੇ
ਕਿਹੋ ਜਿਹੇ ਸੁਭਾਅ ਪੜ੍ਹਲਾ ਤੂੰ ਸ਼ਕਲੋਂ ਬਾਕੀ ਵਾਧੂ ਘਾਟੂ ਗੱਲਾਂ ਲੋਕ👥 ਦੱਸ ਦੇਣਗੇ
без подписи
#sukh
@sukh_135 Apni likht esh te bhej sakhde ho and any suggestions
#gunnsandhu
ਜ਼ਰੂਰੀ ਨਹੀਂ ਕਿ ਜਜਬਾਤ ਕਲਮ ਨਾਲ ਹੀ ਲਿਖੇ ਜਾਣ, ਖਾਲੀ ਪੰਨੇ ਵੀ ਬਹੁਤ ਕੁਝ ਬਿਆਨ ਕਰ ਜਾਂਦੇ ਨੇਂ..📖
ਇਹ ਜੋ ਚੰਗੇ ਲੱਗਦੇ ਨੇ ,ਅਸਲ ਵਿੱਚ ਇਹ ਚੰਗੀ ਨਹੀਂ ਕਰਦੇ💯
ਡਰ ਲੱਗਦਾ ਮੈਨੂੰ ਉਹਨਾਂ ਅੱਖਾਂ ਤੋਂ, ਜੋ ਝੁਕਦੀਆਂ ਹੋਈਆਂ ਵੀ ਵਾਰ ਕਰ ਜ਼ਾਂਦੀਆਂ ਨੇਂ
ਦੁਨੀਆਂ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇਂ, ਪਰ ਆਪਣੀ ਗਲਤੀ ਨਹੀਂ ਮਿਲਦੀ💯
ਹੱਸਦੀ ਬਹੁਤ ਆ, ਪਰ ਖੁਸ਼ ਨੀਂ ਰਹਿੰਦੀ, ਬੋਲਦੀ ਬਹੁਤ ਆਂ ਪਰ ਦਿੱਲ ਦੀ ਨਹੀਂ ਕਹਿੰਦੀ