- Последний пост
- 4 мар.
- Последнее чтение
- 13 авг.
- Постов за неделю
- 0
- Всего постов
- 20
- Тип
- открытый
- Язык
- pa
- В каталоге с
- 13 авг.
- 1/24сутки в ленте
- —
- 1/48двое суток
- —
- 1/72трое суток
- —
Оценка по просмотрам недавних постов: пост набирает почти всё за первые сутки.
Посты
видео или голосовое, без подписи
видео или голосовое, без подписи
ਦਿਲ ਦੀਆਂ ਗੱਲਾਂ ਕਰਨ ਵਾਸਤੇ ਤਿਆਰੀ ਕਰਨ ਦੀ ਲੋੜ ਨਹੀਂ ਪੈਂਦੀ !
ਆਪਣੇ ਹਿਸਾਬ ਨਾਲ ਹਰ ਕੋਈ ਠੀਕ ਹੁੰਦਾ ਹੈ, ਸਾਡੇ ਹਿਸਾਬ ਨਾਲ ਕੋਈ ਕੋਈ, ਕਦੇ ਕਦੇ ਠੀਕ ਹੁੰਦਾ ਹੈ।
ਰਸਤਾ ਕੋਈ ਚੁਣ ਲਵੋ, ਟੁਰਨ ਵਿਚ ਸਮੱਸਆਵਾਂ ਆਉਣਗੀਆਂ। ਸਮੱਸਿਆਵਾਂ ਰਸਤੇ ਵਿਚ ਨਹੀਂ, ਸਾਡੇ ਵਿਚ ਹੁੰਦੀਆਂ ਹਨ।
ਜਦੋਂ ਅਕਲ ਜਵਾਬ ਦੇ ਜਾਂਦੀ ਹੈ , ਉਦੋ ਦਿਲ ਫੈਸਲੇ ਕਰਦਾ ਹੈ
ਜਿਹੜੇ ਦੁੱਖਾਂ ਲਈ ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ , ਉਹ ਦੁੱਖ ਅਸੀਂ ਕਿਸਮਤ ਦੇ ਖਾਤੇ ਵਿਚ ਪਾ ਦਿੰਦੇ ਹਾਂ !
ਨਾ ਉਧਾਰ ਲਵੋਂ, ਨਾ ਦਿਓ , ਜੇ ਮੁਸੀਬਤ ਪੈ ਹੀ ਜਾਵੇ ਤਾਂ ਉਧਾਰ ਦੇ ਭਾਵੇਂ ਦਿਓ, ਲਓ ਨਾ: ਦਿਓਗੇ, ਮੁੜੇਗਾ ਨਹੀਂ; ਲਓਗੇ, ਮੋੜ ਨਹੀਂ ਸਕੋਗੇ।
Earn ₹21 on your first payment, if you're new or have not used Google Pay for the last 180 days. Just use my referral link https://gpay.app.goo.gl/invite-yz8z14s to enjoy your reward.
ਚਾਅ ਮਰ ਜਾਣ ਤੋਂ ਬਾਅਦ ਚਾਅ ਪੂਰੇ ਵੀ ਹੋ ਜਾਣ ਤਾਂ ਉਹਦਾ ਚਾਅ ਨੀ ਹੁੰਦਾ..
видео или голосовое, без подписи
видео или голосовое, без подписи
ਪੁਰਸ਼ ਦੀਆਂ ਤਿੰਨ ਤੀਬਰ ਇਛਾਵਾਂ ਹਨ : ਸੰਤਾਨ , ਦੌਲਤ ਅਤੇ ਪ੍ਰਸਿੱਧੀ : ਹੋਰ ਸਾਰੀਆਂ ਇੱਛਾਵਾਂ , ਇਨ੍ਹਾਂ ਤਿੰਨਾਂ ਵਿਚ ਸਮੋਈਆਂ ਹੋਈਆਂ ਹਨ।
ਜੀਵਨ ਦਾ ਉਦੇਸ਼ ਕੋਈ ਨਹੀਂ , ਉਦੇਸ਼ ਮਨੁੱਖੀ ਦਿਮਾਗ ਦੀ ਕਾਢ ਹੈ ।
ਅਜੋਕੇ ਯੁਗ ਵਿਚ ਗਰੀਬ ਉਹ ਹੈ , ਜਿਸ ਨੂੰ ਕਿਸੇ ਚੋਰ ਦਾ ਡਰ ਨਹੀਂ।
ਜੇ ਅੰਦਰ ਰੋਸ਼ਨੀ ਹੋਵੇ ਤਾਂ ਬਾਹਰ ਸਵੇਰ ਹੋਣ ਵਿਚ ਦੇਰ ਨਹੀਂ ਲਗਦੀ |
ਦੋਸਤੀ , ਰਲ ਕੇ ਮੌਜ-ਮੇਲਾ ਮਾਣਨ ਲਈ ਨਹੀਂ , ਦੋਸਤਾਂ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਹੁੰਦੀ ਹੈ |
ਅਧਿਆਪਕ ਨੂੰ ਮਿਲ ਕੇ ਵਿਦਿਆਰਥੀ ਨੂੰ ਲਗਣਾ ਚਾਹੀਦਾ ਹੈ ਕਿ ਉਹ ਗਿਆਨ ਦੀ ਗੰਗਾ ਵਿਚ ਇਸ਼ਨਾਨ ਕਰ ਰਿਹਾ ਹੈ |
видео или голосовое, без подписи
видео или голосовое, без подписи