- Последний пост
- 14 июл. 2024 г.
- Последнее чтение
- 13 авг.
- Постов за неделю
- 0
- Всего постов
- 20
- Тип
- открытый
- Язык
- pa
- В каталоге с
- 13 авг.
- 1/24сутки в ленте
- —
- 1/48двое суток
- —
- 1/72трое суток
- —
Оценка по просмотрам недавних постов: пост набирает почти всё за первые сутки.
Посты
ਆਥਣ ਦੇ ਰੰਗ ਨੂੰ ਕੋਈ ਤੋਲ ਕੇ ਕੀ ਦੱਸੇ, ਤੇਰੀ ਖੂਬਸੂਰਤੀ ਨੂੰ ਕੋਈ ਬੋਲ ਕੇ ਕੀ ਦੱਸੇ...🌍
ਮੰਜਿਲ ਤੇ ਇਕ ਨਾਂ ਇਕ ਦਿਨ ਮਿਲ ਹੀ ਜਾੳਗੀ ਪਰ ਸਾਥ ਕਿਸ ਕਿਸ ਨੇ ਦਿੱਤਾ, ਯਾਦ ਜ਼ਰੂਰ ਰਹੁਗਾ । 💯
ਸਬਰ ਸ਼ੁਕਰ ਨਾਲ ਖਾ ਲਓ ਜਿਹੜੀ ਮੌਲਾ ਦੇ ਦਵੇ,🙏 ਕੋਈ ਫਰਕ ਨਹੀਂ ਪੈਂਦਾ ਰੋਟੀ ਤੱਤੀ ਠੰਡੀ ਦਾ! 💯💯
https://t.me/boost/pbistatus
ਚੁਭਦਾ ਏ ਖਾਸਾ ਕਈਆਂ ਨੂੰ ਇਸ ਚਿਹਰੇ ਦਾ ਹਾਸਾ ਕਈਆਂ ਨੂੰ
ਅੱਜ ਦੇ ਦਿਨ ਆਹ ਸੋਹਣੀ ਮੂਰਤ ਨੇ ਮੇਰੇ ਲਈ ਜਨਮ ਲਿਆ ਸੀ,,ਬਹੁਤ ਬਹੁਤ ਮੁਬਾਰਕਾਂ ਲਾਣੇਦਾਰਨੀਏਂ ਜਨਮ ਦਿਨ ਦੀਆਂ🎂🎁🎉🧨ਮੈਂ ਇਹ ਨੀ ਕਹਾਂਗਾ ਕੇ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ,,ਪਰਮਾਤਮਾ ਕਰੇ ਆਪਣੀ ਦੋਵਾਂ ਦੀ ਉਮਰ ਚ ਇੱਕ ਸਕਿੰਟ ਦਾ ਵੀ ਫ਼ਰਕ ਨਾ ਹੋਵੇ,ਜਦੋਂ ਇਸ ਦੁਨੀਆਂ ਤੋਂ ਜਾਈਏ ਤਾਂ ਇਕੱਠੇ ਜਾਈਏ ਪਰ ਜਾਈਏ ਇਹ ਜਿੰਦਗੀ ਮਾਣਕੇ ਨਾ ਕੇ ਜਿੰਦਗੀ ਕੱਟਕੇ🙏🏻 🙏🏻ਕ੍ਰਿਪਾ ਬਾਬੇ ਨਾਨਕ ਦੀ🙏🏻
ਸਾਨੂੰ ਪਤਾ ਸਾਲੇ ਕੀ ਕੀ ਢੰਗ ਕਰੀ ਜਾਂਦੇ ਆ~ ਉੱਤੇ ਕੁੱਤੇ ਦੇ ਸ਼ੇਰਾਂ ਦਾ ਰੰਗ ਕਰੀ ਜਾਂਦੇ ਆ~♠️🦅♠️
ਜਾਂ ਤਾਂ ਰਾਜ ਕੀਤਾ ਜਾਂ ਫਿਰ ਲੜ ਕੇ ਮਰੇ ਹਾਂ . ਇਤਿਹਾਸ ਗਵਾਹ ਐ ਗੁਲਾਮੀ ਨਹੀਂ ਕੀਤੀ... 🚩🚩 🦅
ਫਿਕਰ ਕਰਦੇ ਬਾਵਰੇ!!!! ਤੇ ਜ਼ਿਕਰ ਕਰਦੇ ਸਾਧ!!!! ਉੱਠ ਫਰੀਦਾ ਜ਼ਿਕਰ ਕਰ!!!! ਤੇ ਫਿਕਰ ਕਰੇ ਉਹ ਆਪ!!!
ਭਰਾ ਬਣਨ ਲਈ ਦਲੇਰੀ ਚਾਹੀਦੀ ਹੈ, ਕਮਜ਼ੋਰ ਬੰਦਾ ਸ਼ਰੀਕ ਬਣਦੈ !
ਬਾਣੀ ਬਾਣਾ ਗੋਲ ਦੁਮਾਲੇ ਦਾਹੜੇ ਰੜਕਣ ਵੈਰੀ ਨੂੰ 💥
ਜਿਹੜੇ ਨਾਲ ਰਿਹ ਕੇ ਨੀ ਕੁਝ ਕਰ ਸਕੇ. ਓ ਖਿਲਾਫ ਹੋ ਕੇ ਕੀ ਪੱਟ ਲੈਣਗੇ #ਲੀਰਾ🖕
ਸਭ ਦੇ ਆ ਭੇਤੀ ਅਸੀਂ ਮਿੱਤਰਾਂ ਕਿਹੜੇ ਕਰਦੇ ਬੜਾ ਤੇ ਕਿਹੜੇ ਸੜਦੇ ਬੜਾ
ਟੈਨਸ਼ਨ,ਡਿੱਪਰੈਸ਼ਨ ਤੇ ਬੇਚੈਨੀ ਉਸੇ ਇਨਸਾਨ ਨੂੰ ਹੁੰਦੀ ਆ ਜਿਹੜਾ ਖੁਦ ਦੇ ਲਈ ਘੱਟ ਤੇ ਦੂਜਿਆਂ ਲਈ ਜ਼ਿਆਦਾ ਸੋਚਦਾ ਆ…!
ਮਤਲਬ ਪਰੱਸਤ ਲੋਕ ਇਹੋ ਗੱਲ ਚਾਉਂਣ ਕੰਮ ਵੇਲੇ ਮੇਰਾ ਮੇਰਾ ਦੁੱਖ ਵੇਲੇ ਕੌਣ..
👉"ਜਿੰਦਗੀ ਦੇ ਰੰਗ ਬਦਲੇ ✍ ਵਕਤਾਂ ⏰ ਨੇ ਬਦਲੀ ਤੋਰ"🚶♂🏃♂👈
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ, ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ......
ਸ਼ਾਂਤ ਦਰਿਆਵਾਂ 🌊 ਦੇ ਵਾਂਗ ਵਹਿੰਦੇ ਨੇ..... ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇ..✅
ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ,☝️☝️ ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ💯💯
ਨੋਟ💸 ਹੋਵਣ ਤਾਂ ਲੱਖ ਸਲਾਮਾਂ , ਜੇਬ ਖਾਲੀ ਤੇ ਕੋੲੀ ਯਾਰ ਨੀ ❎💯💯