ਪੰਜਾਬੀ ਨੋਟਸ
описание
ਸਤਿ ਸ੍ਰੀ ਆਕਾਲ ਤੁਹਾਡਾ ਪੰਜਾਬੀ ਨੋਟਸ ਚੈਨਲ ਤੇ ਸਵਾਗਤ ਹੈ। ਇਹ ਚੈਨਲ ਪੰਜਾਬੀ ਵਿਸ਼ੇ ਨਾਲ ਸੰਬੰਧਤ ਅਤੇ ਸਿਖਿਆਦਾਇਕ ਸਮੱਗਰੀ ਲਈ ਬਣਾਇਆ ਗਿਆ ਚੈਨਲ ਹੈ। ਤੁਸੀਂ YT ਚੈਨਲ ਨੂੰ ਜੁਆਇੰਨ ਕਰ ਸਕਦੇ ਹੋ YouTube channel link https://www.youtube.com/channel/UC2HXUUj0jh0EXdUiOgbv8Mw Mob: 9463003539.
2 320
подписчиков
Охват к подписчикам
28,0%
ERR
Реакции к просмотрам
0,14%
18 на 20 постов
Пересылки к просмотрам
0,07%
9
Постов в день
0,1
всего 20
Где отзываются чаще
доля реакций к просмотрам- 11 авг.ਲੰਬਾ ਤੇ ਲੰਮਾ ਸ਼ਬਦ ਦੀ ਵਰਤੋਂ0,90%
- 8 авг.без подписи0,69%
- 14 авг.ਕਹਾਣੀ - ਹਾਥੀ ਤੇ ਦਰਜ਼ੀ ਸਿੱਖਿਆ: ਕਰ ਭਲਾ ਹੋ ਭਲਾ (ਨਵੇਂ ਸੰਦਰਭ ਵਿੱਚ)0,65%
- 2 авг.MY Bharat – ਨਸ਼ਾ ਮੁਕਤ ਯੁਵਾ ਅਭਿਆਨ 🇮🇳 ਵਿਦਿਆਰਥੀਆਂ ਲਈ ਵਿਸ਼ੇਸ਼ ਅਪੀਲ ਪਿਆਰੇ ਵਿਦਿਆਰਥੀਓ, ਆਓ, ਅਸੀਂ ਸਾਰੇ ਮਿਲ ਕੇ ਨਸ਼ਾ ਮੁਕਤ ਭਾਰਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ। ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਵਾਸਤੇ MY Bharat – ਨਸ਼ਾ ਮੁਕਤ ਯੁਵਾ ਅਭਿਆਨ ਨਾਲ ਜੁੜੋ। 🙏 ਸਾਰੇ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਰਜਿਸਟ੍ਰੇਸ਼ਨ ਕਰਕੇ ਨਸ਼ਾ ਮੁਕਤੀ ਸਹੁੰ (Nasha Mukti Pledge) ਜ਼ਰੂਰ ਲੈਣ। 📝 ਕਦਮ 1 – MY Bharat Portal ’ਤੇ ਰਜਿਸਟ੍ਰੇਸ਼ਨ 1️⃣ https://www.mybharat.gov.in ’ਤੇ ਜਾਓ।ì 2️⃣ “Register Now” ’ਤੇ ਕਲਿੱਕ ਕਰੋ। 3️⃣ ਆਪਣਾ Email ID ਜਾਂ Mobile Number ਦਰਜ ਕਰੋ। 4️⃣ ਪ੍ਰਾਪਤ ਹੋਏ OTP ਰਾਹੀਂ Verify ਕਰੋ। 5️⃣ ਲੋੜੀਂਦੀ ਜਾਣਕਾਰੀ ਭਰੋ। 6️⃣ Youth Type – “MY Bharat” ਚੁਣੋ। 7️⃣ Submit ’ਤੇ ਕਲਿੱਕ ਕਰੋ। ✋ ਕਦਮ 2 – ਨਸ਼ਾ ਮੁਕਤੀ ਸਹੁੰ ਲਓ 1️⃣ MY Bharat Portal ’ਤੇ Login ਕਰੋ। 2️⃣ ਹੇਠਾਂ ਦਿੱਤੇ ਲਿੰਕ ’ਤੇ ਜਾਓ: https://mybharat.gov.in/events/nasha_mukt_yuva 3️⃣ Nasha Mukti Pledge ਲਓ। 4️⃣ ਸਫਲਤਾਪੂਰਵਕ ਸਹੁੰ ਲੈਣ ਉਪਰੰਤ ਆਪਣਾ e-Certificate ਡਾਊਨਲੋਡ ਕਰੋ। ⏰ ਮਹੱਤਵਪੂਰਨ: ਇਹ ਪ੍ਰਕਿਰਿਆ 2 ਅਗਸਤ 2026 ਨੂੰ ਮਾਣਯੋਗ ਪ੍ਰਧਾਨ ਮੰਤਰੀ ਜੀ ਦੇ ਵਰਚੁਅਲ ਸੰਬੋਧਨ ਤੋਂ ਪਹਿਲਾਂ ਪੂਰੀ ਕਰਨੀ ਹੈ। 🌱 ਇੱਕ ਸਹੁੰ – ਨਸ਼ਿਆਂ ਵਿਰੁੱਧ ਇੱਕ ਮਜ਼ਬੂਤ ਕਦਮ! 💪 ਆਓ, ਅਸੀਂ ਸਾਰੇ ਮਿਲ ਕੇ ਨਸ਼ਾ ਮੁਕਤ ਭਾਰਤ ਦਾ ਸੰਕਲਪ ਲਈਏ। 🇮🇳 ਨਸ਼ਾ ਮੁਕਤ ਯੁਵਾ – ਸਸ਼ਕਤ ਭਾਰਤ! 🇮🇳 👉 ਵੱਧ ਤੋਂ ਵੱਧ ਵਿਦਿਆਰਥੀ ਇਸ ਅਭਿਆਨ ਨਾਲ ਜੁੜਨ ਅਤੇ ਆਪਣਾ e-Certificate ਜ਼ਰੂਰ ਪ੍ਰਾਪਤ ਕਰਨ।0,56%
- 31 июл.ਸ਼ਹੀਦ ਊਧਮ ਸਿੰਘ ਜੀ ਬਾਰੇ ਖਾਸ ਜਾਣਕਾਰੀ। ਕੌਣ ਸੀ ਜਨਰਲ ਡਾਇਰ ? ਕੌਣ ਸੀ ਮਾਈਕਲ ਓ ਡਵਾਇਰ ? ਰਾਮ ਮੁਹੰਮਦ ਸਿੰਘ ਜਾਂ ਮੁਹੰਮਦ ਸਿੰਘ ? ਕਿਸ ਜੱਥੇਬੰਦੀ ਨਾਲ ਜੁੜਿਆ ਸੀ ਮਹਾਨ ਸ਼ਹੀਦ ? ਕਿਸ ਗੱਲੋਂ ਅੰਗਰੇਜ਼ ਸਰਕਾਰ ਦੇ ਵਿਰੁੱਧ ਸੀ ਊਧਮ ਸਿੰਘ ? ਕਿਸੇ ਇਕ ਸਾਕੇ ਕਰਕੇ ਜਾਂ ਗੋਰਿਆਂ ਦੇ ਸਮੁੱਚੇ ਜਬਰ ਜ਼ੁਲਮ ਕਰਕੇ ? ਇੱਕ ਘਟਨਾ ਨਾਲ ਜੋੜ ਕੇ ਕੀ ਅਸੀਂ ਉਸਦੇ ਮਕਸਦ ਨੂੰ ਛੁਟਿਆਉਣ ਦਾ ਕੰਮ ਤਾਂ ਨਹੀਂ ਕਰ ਰਹੇ ?0,51%
- 31 июл.ਮੇਰੇ ਮਿੱਤਰ ਸ. ਬਰਿੰਦਰ ਪਾਲ ਸਿੰਘ, ਸੀ ਐਚ ਟੀ ਦੁਆਰਾ ਮੇਰੇ ਪਾਸੋਂ *ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਜੀ ਦੀ ਪੇਂਟਿੰਗ ਬਣਵਾਈ ਗਈ*। ਮੇਰਾ ਅਤੇ ਬਰਿੰਦਰ ਪਾਲ ਸਿੰਘ ਜੀ ਦਾ ਇਹ ਸਾਂਝਾ ਉਪਰਾਲਾ ਹੈ ਕਿ ਬੱਚਿਆਂ ਨੂੰ ਮਹਾਨ ਸ਼ਖਸ਼ੀਅਤਾਂ ਦੀਆਂ ਤਸਵੀਰਾਂ ਰਾਹੀਂ ਉਹਨਾਂ ਦੇ *ਮਹਾਨ ਜੀਵਨ ਫਲਸਫੇ ਤੇ ਨਿਰ ਸਵਾਰਥ ਜੀਵਨ ਜਿਉਣ ਦੀ ਸੋਚ ਨਾਲ ਜੋੜ ਸਕੀਏ*। ਅੱਜ *31 ਜੁਲਾਈ 1940* ਨੂੰ ਮੁੱਖ ਰੱਖਦੇ ਹੋਏ *ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਜੀ ਦੀ ਪੋਰਟਰੇਟ ਰਾਹੀਂ ਉਹਨਾਂ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ* 💐💐💐💐👏 *ਕਾਸ਼! ਬਤਾ ਸਕਤੇ ਪਰਵਾਨੇ*, *ਕਿਯਾ ਖੋਯਾ, ਕਿਯਾ ਪਾਯਾ ਜਲਕੇ*। ਪ੍ਰਿਤਪਾਲ ਸਿੰਘ (ਸੀ ਐਚ ਟੀ ਮਲਕ ) ਬਲਾਕ ਜਗਰਾਉਂ0,34%
- 31 июл.ਜਲਿਆਂ ਵਾਲੇ ਬਾਗ ਦੀ ਉਹ ਦਰਦ ਕਹਾਣੀ ਜਿਸ ਨੂੰ ਸੁਣ ਕੇ ਆ ਗਿਆ ਨੈਣਾਂ ਵਿੱਚ ਪਾਣੀ ਜਿਸ ਜਾਲਮ ਅੰਗਰੇਜ਼ ਨੇ ਸੀ ਜ਼ੁਲਮ ਕਮਾਇਆ ਊਧਮ ਸਿੰਘ ਨੇ ਲੰਡਨ ਜਾ ਕੇ ਉਸ ਨੂੰ ਸਬਕ ਸਿਖਾਇਆ 👇👇👇👇👇 https://youtube.com/shorts/Y5uQMsx23bw?si=xq8BNuvT4H5u7WK00,15%
- 18 июл.без подписи0,09%
- 11 авг.Notice for Headmaster promotion 2026 from Master Cadre0,00%
- 11 авг.Notice for Headmaster promotion 2026 from BPEO Cadre0,00%
- 9 авг.https://youtu.be/QTQBfZ2N-GE?si=XmPib8QrhrX21N_w0,00%
- 3 авг.Promotion cases0,00%