- Последний пост
- 14 авг.
- Последнее чтение
- 15 авг.
- Постов за неделю
- 2
- Всего постов
- 20
- Тип
- открытый
- Язык
- pa
- Категория
- Книги
- В каталоге с
- 15 авг.
- 1/24сутки в ленте
- 42
- 1/48двое суток
- 48
- 1/72трое суток
- 51
Оценка по просмотрам недавних постов: пост набирает почти всё за первые сутки.
Посты
🦁 ਆਂਹਦੇ ਕੱਲ੍ਹ ਫੇਰ ਹਮਲਾ ਹੋਇਆ... 👽 ਪੂਜਤਾ ਦੁਸੈਰਾ..! 🦁 ਨਹੀਂ, ਬੱਸ ਝਰੀਟ ਜਹੀ ਆਈ... 👽 ਬਿੱਚੇ ਕਹੀ ਜਾਂਦੇ ਆਪੇ ਕਰਾਇਐ... 🦁 ਆਪੇ ਵੀ ਕਰਾਵੇ ਤਾਂ ਵੀ ਕਿਸੇ ਦੀ ਜ਼ਮੀਰ ਤਾਂ ਜਾਗੂ ਕਦੇ... 👽 ਸ਼ਿਨਾਨਾ ਸਹੀ ਥਾਵੇਂ ਲਾਉਣ ਦੀ... 🦁 ਵੈਹੇ ਏਦਾਂ ਪਤਾ ਲੱਗ ਜਾਂਦਾ... 👽 ਕਾਹਦਾ..! 🦁 ਦੋਗਲਿਆਂ ਦਾ, ਜਿਹੜੇ ਬਾਹਲੀ ਹਮਦਰਦੀ ਦਿਖਾ ਰਹੇ ਜਾਂ ਮਰਿਆਦਾ-ਮੁਰਿਊਦਾ ਦਾ ਪਾਠ ਪੜ੍ਹਾ ਰਹੇ... 👽 ਹੂੰਅਅਅ... 🦁 ...ਵਈ ਅੰਦਰ ਏਦਾਂ ਨੀ ਹੋਣਾ ਚਾਹੀਦਾ... 👽 ਆਹੋ, ਏਹਨਾਂ ਨੂੰ ਮਲਿਆਦਾ ਓਦੋਂ ਨੀ ਦੀਂਹਦੀ ਜਦ ਆਪ ਦਰਬਾਰ 'ਚ ਲੋਕਾਂ 'ਤੇ ਡਾਂਗਾ-ਤਲਵਾਰਾਂ ਚਲਾਉਂਦੇ... 🦁 ਪੱਗਾਂ ਰੋਲਦੇ, ਖੂਨ ਵਹਾਉਂਦੇ... 👽 ਨਾਲੇ ਇਤਿਹਾਸ ਗਵਾਹ ਈ ਮਸੰਦਾਂ ਨੂੰ ਝਟਕਾਉਣ ਲੱਗੇ ਬਾਹਲੀ ਬੀਚਾਰ ਨੀ ਕਰੀਦੀ... 🦁 ਦੋਗਲੇ ਏਹਨੂੰ ਮਸੰਦ ਨੀ ਨਾ ਸਮਝਦੇ, ਪਿਓ ਬਣਾਇਆ ਓਹਨਾਂ ਤਾਂ... 👽 ਪਰ ਜਰ ਭਾਗਾਂ ਆਲਾ ਦਿਨ ਆਊ ਤਾਂ ਆਊ ਕਦੋਂ..! 🦁 ਏਹਦੇ ਲਈ ਵੱਡੀ ਕਾਰਵਾਈ ਪਾਉਣੀ ਪੈਣੀ... 👽 ਬੱਡੀ ਮਤਬਲ..! 🦁 ਦਿੱਲੀ ਆਲੀ ਡੈਣ ਜਾਂ ਕਾਲੀ ਐਨਕ ਆਲੇ ਬੁੱਚੜ ਅਰਗੀ... 👽 ਵੈਹੇ ਏਹਦਾ ਘੋਗਾ ਚਿੱਤ ਹੋਣਾ ਬਹੁਤ ਜ਼ਲੂਰੀ ਆ... 🦁 ਲੱਖ ਟਕੇ ਦੀ... 👽 ਨਹੀਂ ਤਾਂ ਏਹ ਆਵਦੇ ਬੁੜੇ ਨਾਲੋਂ ਵੀ ਵੱਧ ਮਾਰੂ ਨਿਕਲੂ... 🦁 ਨਿਕਲੂ ਕੀ ਨਿਕਲ ਈ ਰਿਹਾ... 👽 ਪਰ ਜਿਹੜੇ ਨਾ ਖੁਸ਼ ਹੋ ਰਹੇ ਨਾ ਹਮਦਰਦੀ ਦਿਖਾ ਰਹੇ, ਓਹਨਾਂ ਬਾਰੇ ਕੀ ਕਹਿਣਾ... 🦁 ਓਹਨਾਂ ਦਾ ਕੱਲ੍ਹ ਨੂੰ ਪਤਾ ਲੱਗਜੂ ਜਦ 47 ਨੂੰ ਭੁਲਾ ਕੇ ਤਿਲੰਗਾ ਝੁਲਾਉਣਗੇ... 👽 ਵੈਹੇ ਏਸ ਦਿਨ ਸਕੂਲਾਂ-ਕਾਲਜਾਂ 'ਚ ਦੱਸਣਾ ਚਾਹੀਦਾ ਵਈ ਪੰਜਾਬ ਨਾਲ ਕੀ ਹੋਇਆ ਸੀ... 🦁 ਬਿਲਕੁਲ, ਲੱਖਾਂ ਪੰਜਾਬੀ ਉਜਾੜੇ ਜਾਂ ਮਾਰੇ ਗਏ ਸੀ, ਖੁਸ਼ੀ ਦਾ ਦਿਨ ਥੋੜੈ..! 👽 ਰੂਹ ਕੰਬ ਜਾਂਦੀ ਓਹ ਗੱਲਾਂ ਪੜ੍ਹ-ਸੁਣ ਕੇ... 🦁 ਧੰਨ ਸੀ ਸਾਡੇ ਵੱਡ-ਵਡੇਰੇ ਜਿਨ੍ਹਾਂ ਸਾਰਾ ਕੁਸ਼ ਆਪਣੇ ਪਿੰਡੇ 'ਤੇ ਹੰਢਾਇਆ... 👽 ਕਮੇਟੀ ਨੂੰ ਵੀ ਚਾਹੀਦਾ ਵਈ ਕੋਈ ਯਾਦਗਾਰੀ... 🦁 ਕੌਲੀ ਚੱਟਾਂ ਦਾ ਨਾਂ ਕਾਹਨੂੰ ਲੈਣਾ..! 👽 ਆਹੋ ਸੱਚ ਓਹਨਾਂ ਨੂੰ ਤਾਂ ਓਦੋਂ ਯਾਦ ਆਉਂਦਾ ਜਦ ਕੋਈ ਫਿਲਮ ਬਣਦੀ... 🦁 ਚੰਗਾ ਫੇਰ, ਕੋਈ ਨੈਤਿਕਤਾ ਦਾ ਪਾਠ ਨਾ ਪੜ੍ਹਾਉਣ ਲੱਗਜੇ...
без подписи
💰 Offers 💬 ਸੰਪਰਕ
без подписи
без подписи
без подписи
без подписи
ਅੰਤਰਰਾਸ਼ਟਰੀ ਪੁਰਾਲੇਖ ਦਿਵਸ (International Archives Day) ਹਰ ਸਾਲ 9 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਇਤਿਹਾਸਕ ਦਸਤਾਵੇਜ਼ਾਂ, ਪੁਰਾਣੀਆਂ ਤਸਵੀਰਾਂ, ਹੱਥ-ਲਿਖਤਾਂ, ਕਿਤਾਬਾਂ ਤੇ ਹੋਰ ਕੀਮਤੀ ਰਿਕਾਰਡਾਂ ਦੇ ਸੰਭਾਲ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਹੈ। ਆਓ ਆਪਣੀ ਵਿਰਾਸਤ ਨੂੰ ਸੰਭਾਲੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖੀਏ।
без подписи
2003 ਵਿੱਚ, ਸੀ.ਬੀ.ਆਈ. ਦੇ ਸਾਬਕਾ ਇੰਸਪੈਕਟਰ ਰਣਜੀਤ ਨੰਦਾ, ਵਿਸਲਬਲੋਅਰ ਬਣ ਗਏ ਅਤੇ ਖੁਲਾਸਾ ਕੀਤਾ ਕਿ ਉਹ ਪੰਜ ਮੈਂਬਰੀ ਟੀਮ ਦਾ ਹਿੱਸਾ ਸੀ ਜਿਸਨੇ ਅੰਮ੍ਰਿਤਸਰ ਦੇ ਯੂਥ ਕਲੱਬ ਵਿਖੇ ਸੀ.ਬੀ.ਆਈ. ਦੇ ਅਸਥਾਈ ਦਫ਼ਤਰ ਵਿੱਚ ਦਸਤਾਵੇਜ਼ਾਂ ਦੀ ਜਾਂਚ ਕੀਤੀ ਸੀ। ਉਸਨੇ ਦੱਸਿਆ ਕਿ ਉਸਦੇ ਵਿਭਾਗ ਦੇ ਅਧਿਕਾਰੀ "ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਲਿਖੇ ਗਏ ਇੱਕ ਪੱਤਰ ਦੀ ਬੇਸਬਰੀ ਨਾਲ ਭਾਲ ਕਰ ਰਹੇ ਸਨ"। ਐਸ.ਜੀ.ਪੀ.ਸੀ. ਦੇ ਸਾਬਕਾ ਸਕੱਤਰ ਮਨਜੀਤ ਸਿੰਘ ਕਲਕੱਤਾ ਨੇ ਨੰਦਾ ਦੇ ਬੋਲਾਂ ਦੀ ਪੁਸ਼ਟੀ ਕੀਤੀ ਪਰ ਅੱਗੇ ਦੋਸ਼ ਲਗਾਇਆ ਕਿ ਫੌਜ ਨੇ "ਪੱਤਰ ਨਾ ਮਿਲਣ 'ਤੇ ਨਿਰਾਸ਼ਾ ਵਿੱਚ ਲਾਇਬ੍ਰੇਰੀ ਨੂੰ ਅੱਗ ਲਗਾ ਦਿੱਤੀ"। ਨੰਦਾ ਨੇ ਅੱਗੇ ਦੱਸਿਆ ਕਿ ਕਿਵੇਂ ਹਰੇਕ ਕਿਤਾਬ ਅਤੇ ਹੱਥ-ਲਿਖਤ ਦੀ ਜਾਂਚ ਕਰਨ ਤੋਂ ਬਾਅਦ ਸੀਬੀਆਈ ਨੇ ਦਸਤਾਵੇਜ਼ਾਂ ਨੂੰ 165 ਨੰਬਰ ਵਾਲੀਆਂ ਬੋਰੀਆਂ ਵਿੱਚ ਪੈਕ ਕੀਤਾ ਅਤੇ ਫੌਜੀ ਵਾਹਨਾਂ ਵਿੱਚ ਲੱਦਿਆ। Sources: Wikipedia
ਸਿੱਖ ਰੈਫਰੈਂਸ ਲਾਇਬਰੇਰੀ 6-ਜੂਨ ਤੋਂ ਬਾਅਦ ਸਾੜੀ ਗਈ ਜਿਸ ਵਿਚ 1500 ਤੋਂ ਜਿਆਦਾ ਹੱਥ ਲਿਖਤਾਂ, ਪੁਰਾਣੀਆਂ ਪੋਥੀਆਂ, ਤੇ ਹਜ਼ਾਰਾਂ ਹੋਰ ਦਸਤਾਵੇਜ਼ ਸਨ। ਇਸ ਵਿਚ 500 ਤੋਂ ਜਿਆਦਾ ਸਰੂਪ (ਕੁੱਝ ਗੁਰੂ ਸਾਹਿਬਾਨ ਦੇ ਸਮੇਂ ਦੇ ਸਨ), ਗੁਰੂ ਹਰਗੋਬਿੰਦ ਅਤੇ ਗੁਰੂ ਤੇਗ ਬਹਾਦਰ ਜੀ ਦੀ ਅਸਲ ਹੁਕਮਨਾਮੇ, ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਦੇ ਰਿਕਾਰਡ, ਅੰਗਰੇਜਾਂ ਨਾਲ ਹੋਈਆਂ ਸੰਧੀਆਂ ਸਨ। ਇਹਨਾਂ ਵਿਚ 20,000 ਕਿਤਾਬਾਂ ਅਤੇ 250 ਤੋਂ ਜ਼ਿਆਦਾ ਦੁਰਲਭ ਪੇਟਿੰਗਾਂ ਸਨ। ਹਿੰਦੋਸਤਾਨੀ ਹਕੂਮਤ ਦੁਆਰਾ 1984 ਦਾ ਕਾਰਾ ਨਾ ਸਿਰਫ਼ ਇੱਕ ਕੌਮ ਬਲਕਿ ਉਸ ਕੌਮ ਦਾ ਇਤਿਹਾਸ ਮਿਟਾਉਣ ਦੀ ਕੋਸ਼ਿਸ਼ ਵੀ ਸੀ। ਐਸ.ਜੀ.ਪੀ.ਸੀ. ਦਾ ਕਹਿਣਾ ਹੈ ਕਿ 60 ਪ੍ਰਤੀਸ਼ਤ ਦਸਤਾਵੇਜ਼ ਸੀ.ਬੀ.ਆਈ. ਲੈ ਗਈ ਅਤੇ 40 ਪ੍ਰਤੀਸ਼ਤ ਸੜ ਗਏ, ਜੋ ਸਰਕਾਰ ਨੇ ਅਜੇ ਤੱਕ ਵਾਪਸ ਨਹੀਂ ਕੀਤੇ। ਰਹਿੰਦੀ-ਖੂੰਹਦੀ ਕਸਰ ਬਾਦਲ ਟੋਲੇ ਤੇ ਏਹਦੇ ਚਮਚਿਆਂ ਨੇ ਕੱਢ ਰੱਖੀ ਹੈ ਜੋ ਖਜ਼ਾਨਾ ਵਾਪਸ ਮੰਗਾਉਣਾ ਤਾਂ ਦੂਰ, ਅਜੇ ਤੱਕ ਸੂਚੀ ਨੀ ਬਣਾ ਸਕੇ।
ਬਹੁਤ ਸਾਰੇ ਦੇਸਾਂ ਵਿੱਚ ਲਾਇਬ੍ਰੇਰੀਆਂ ਸਿਰਫ਼ ਕਿਤਾਬਾਂ ਹੀ ਨਹੀਂ, ਸਗੋਂ ਹੋਰ ਚੀਜ਼ਾਂ ਵੀ ਲੋਕਾਂ ਨੂੰ ਮੁਫ਼ਤ ਜਾਂ ਥੋੜ੍ਹੀ-ਬਹੁਤ ਮੈਂਬਰਸ਼ਿਪ ਫ਼ੀਸ ਵਜੋਂ ਦਿੰਦੀਆਂ ਹਨ। ਜਿਵੇਂ ਕਿ- 🇫🇮 ਫਿਨਲੈਂਡ – ਸਿਲਾਈ ਮਸ਼ੀਨਾਂ 🇺🇸 ਅਮਰੀਕਾ – ਟੂਲ, ਗੇਮਾਂ, Wi-Fi ਹਾਟਸਪਾਟ 🇨🇦 ਕੈਨੇਡਾ – ਸੰਗੀਤ ਸਾਜ਼, ਬੀਜ, ਲੈਪਟਾਪ 🇩🇪 ਜਰਮਨੀ – 3D ਪ੍ਰਿੰਟਰ, ਮੇਕਰਸਪੇਸ 🇯🇵 ਜਪਾਨ – ਰੋਬੋਟਿਕਸ ਅਤੇ ਤਕਨੀਕੀ ਲੈਬਾਂ
без подписи
без подписи
без подписи
без подписи
без подписи
без подписи
без подписи
без подписи