- Последний пост
- 14 авг.
- Последнее чтение
- 15 авг.
- Постов за неделю
- 11
- Всего постов
- 20
- Тип
- открытый
- Язык
- английский
- В каталоге с
- 15 авг.
- 1/24сутки в ленте
- 565
- 1/48двое суток
- 647
- 1/72трое суток
- 698
Оценка по просмотрам недавних постов: пост набирает почти всё за первые сутки.
Посты
без подписи
без подписи
без подписи
без подписи
без подписи
📢 ਸਵੈ-ਰੋਜ਼ਗਾਰ ਦਾ ਸੁਨਹਿਰੀ ਮੌਕਾ – CSC VLE ਵਜੋਂ ਰਜਿਸਟ੍ਰੇਸ਼ਨ ✅ ਯੋਗਤਾ: ਭਾਰਤੀ ਨਾਗਰਿਕ, 10ਵੀਂ ਪਾਸ, ਬੇਸਿਕ ਕੰਪਿਊਟਰ ਗਿਆਨ, ਲੋੜੀਂਦਾ ਇਨਫ੍ਰਾਸਟਰਕਚਰ ਅਤੇ ਲਾਗੂ CSC/TEC ਸਰਟੀਫਿਕੇਸ਼ਨ ਦੀਆਂ ਸ਼ਰਤਾਂ। 📝 ਰਜਿਸਟ੍ਰੇਸ਼ਨ ਲਈ ਅਧਿਕਾਰਤ ਲਿੰਕ: 🔗 https://cscentrepreneur.in/register 🌐 https://cscregister.csccloud.in/ 🌐 https://csc.gov.in/ 📄 ਲੋੜੀਂਦੇ ਦਸਤਾਵੇਜ਼ ਤਿਆਰ ਰੱਖੋ: ਆਧਾਰ ਕਾਰਡ, PAN ਕਾਰਡ, PCC, ਬੈਂਕ ਵੇਰਵੇ, ਮੋਬਾਈਲ ਨੰਬਰ, ਈਮੇਲ ID, ਫੋਟੋ ਅਤੇ ਹੋਰ ਲੋੜੀਂਦੇ ਦਸਤਾਵੇਜ਼। 📞 ਸੰਪਰਕ ਵੇਰਵੇ: CSC District Manager – District: _Barnala Name: Saurav Contact No.: 7009747503 ☎️ CSC Toll Free: 14599 📧 Email: cscpunjab2019@gmail.com ⚠️ ਰਜਿਸਟ੍ਰੇਸ਼ਨ ਸਿਰਫ਼ ਅਧਿਕਾਰਤ CSC ਪੋਰਟਲ ਰਾਹੀਂ ਹੀ ਕਰੋ ਅਤੇ ਕਿਸੇ ਵੀ ਅਣਅਧਿਕਾਰਤ ਏਜੰਟ ਤੋਂ ਸਾਵਧਾਨ ਰਹੋ।
Photo from 🪷
без подписи
Some candidates are facing challenge with QR code , may follow this link to apply
https://docs.google.com/forms/d/e/1FAIpQLScaen8YII82SObNH9ndHiFnPT_FhMFuTWzoon-lKrFGFj494A/viewform
Househelp needed for kitchen specialy for cooking purpose. Timing 9:00am to 7:00pm Can take break from 2:00pm to 4:00pm Salary- 7000 /- Contact number- 6239066367 Locality-aastha colony, barnala
🚴 Jagdish Sweets is Hiring! Position: Delivery Riders (2 Vacancies) 💰 Salary: ₹12,000/month Required Documents: ✅ Valid Driving License ✅ Vehicle RC (Registration Certificate) ✅ Valid Vehicle Insurance ✅ Personal Accident Insurance (Self Insurance) ✅ Aadhaar Card 📞 Contact: 9988664844 Join the Jagdish Sweets team today!
*Good Afternoon !* *Aap ko Jaan kar khushi hogi ki aapki City Barnala mein Zomato ko delivery boy ki jarurat hai or Hiring Start ho gayi hai.* *Joining ke lie apke pass* *Aadhar Card* *Pan Card* *Bank Passbook* *Bike* *Android phone* *Niche diye gaye link par click kar ke aap Join kar sakte hain.* https://ops.runnr.in/download_latest_apk *Contact Number*- *7009037020* *Thanks*
🚨 Urgent Hiring – Lab Technician Star Labs is hiring 2 Lab Technicians. 💰 Salary: ₹10,000/month 📞 Contact: 7380283484 (Vansh Bansal) Apply now!
ਸੰਗਮ H P ਗੈਸ ਏਜੰਸੀ ਵਿੱਚ ਲੋੜ ਹੈ - ਡਰਾਈਵਰ - ਸੰਖਿਆ 5 ਤਨਖਾ -12,000/- ਮਹੀਨਾ ਯੋਗਤਾ - 10 ਵੀ ਅਤੇ ਡਰਾਈਵਿੰਗ ਲਾਇਸੈਂਸ ਉਮਰ - 20 ਤੋਂ 30 ਸਾਲ । Contact Number : 94633-53112
Jagdish Sweets, Barnala is hiring! Position: Coordinator – Data Entry Salary: ₹12,000/month Location: Chatta Khu Chowk, Sadar Bazar, Barnala If you have basic computer and data entry skills, contact us at 9988664844.
без подписи
ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ ਸਰਕਾਰ ਦੁਆਰਾ My Bharat ਨਾਮਕ ਪੋਰਟਲ ਬਣਾਇਆ ਗਿਆ ਹੈ ਜਿਸ ਉਪਰ ਵੱਖ ਵੱਖ ਖੇਤਰਾਂ ਵਿੱਚ ਤਜਰਬੇ ਆਧਾਰਿਤ ਸਿੱਖਿਆ ਪ੍ਰੋਗਰਾਮ ( Experiential Learning Programmes) ਕਰਵਾਏ ਜਾ ਰਹੇ ਹਨ। ਇੰਨਾ ਪ੍ਰੋਗਰਾਮਾਂ ਰਾਹੀ ਨੌਜਵਾਨ ਸਕਿੱਲ ਡਿਵੈਲਪਮੈਂਟ, ਪ੍ਰੈਕਟੀਕਲ ਜਾਣਕਾਰੀ ਵਿੱਚ ਵਾਧਾ ਕਰਦੇ ਹੋਏ ਸਮਾਜ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ ਜੋ ਓਨਾ ਦੇ ਕਰੀਅਰ ਅਤੇ ਨਿੱਜੀ ਵਿਕਾਸ ਲਈ ਵੀ ਲਾਭਦਾਇਕ ਸਾਬਤ ਹੋਵੇਗਾ। ਚਾਹਵਾਨ ਪ੍ਰਾਰਥੀ mybharat.gov.in ਪੋਰਟਲ ਉੱਪਰ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ।
без подписи
без подписи