tgindex
DBEE Bathinda

Notifications for government and private jobs Near Children park, Civil Lines, Bathinda

Последний пост
14 авг.
Последнее чтение
15 авг.
Постов за неделю
24
Всего постов
26
Тип
открытый
Язык
pa
В каталоге с
13 авг.
Подписчики
13 596
−5 за 2 дн.
Сутки
−4
−0,03%
Неделя
 
Месяц
 
Просмотров на пост
1 999
26 постов
Вовлечённость
14,7%
к подписчикам
Постов в день
3,4
всего 26
Упоминаний
0
каналов
Охват размещения
оценка
1/24сутки в ленте
2 031
1/48двое суток
2 327
1/72трое суток
2 510

Оценка по просмотрам недавних постов: пост набирает почти всё за первые сутки.

Посты

  • JOB REQUIREMENT NOTICE Position: Delivery Boys & Girls Number of Vacancies: Unlimited Location: Ekart Private Limited Multania Road Bathinda Duty Timings: 8:00am to 7:00pm Salary: Starting from(14/16 Rs per pecket Delevery ) Weekly Payment your account Eligibility Criteria: Minimum Experience None Minimum qualification – 10th Pass or above Freshers applicable for this job Contact Details: 📞 9464584840

  • 14 авг.1 20141

    ਚੈਕਮੇਟ ਸਕਿਉਰਿਟੀ ਸਰਵਿਸਜ਼ ਵੱਲੋਂ ਫਾਈਰਮੈਨ ਅਤੇ ਸਕਿਉਰਿਟੀ ਗਾਰਡ (ਕੇਵਲ ਲੜਕੇ) (Only For Boys) ਦੀਆਂ ਅਸਾਮੀਆਂ ਸਿਲੈਕਸ਼ਨ ਮਿਤੀ 20-08-2026 ਦਿਨ ਵੀਰਵਾਰ ਨੂੰ ਕੀਤੀ ਜਾਵੇਗੀ। ਇਹਨਾਂ ਅਸਾਮੀਆਂ ਲਈ ਯੋਗਤਾ ਦਸਵੀਂ ਹੋਣੀ ਜਰੂਰੀ ਹੈ। ਉਮਰ ਹੱਦ 19 ਤੋਂ 35 ਸਾਲ ਹੋਣੀ ਚਾਹੀਦੀ ਹੈ। ਐਕਸ ਸਰਵਿਸਮੈਨ ਉਮੀਦਵਾਰਾਂ ਨੂੰ ਉਮਰ ਵਿੱਚ ਛੋਟ ਦਿੱਤੀ ਜਾਵੇਗੀ। ਫਾਈਰਮੈਨ ਲਈ ਤਨਖਾਹ 15900/- ਪ੍ਰਤੀ ਮਹੀਨਾ (Inhand Salary) ਅਤੇ 7500/- ਰੁਪਏ ਬੋਨਸ (ਇਕ ਸਾਲ ਵਿੱਚ ਚਾਰ ਵਾਰ) ਅਤੇ ਸਕਿਉਰਿਟੀ ਗਾਰਡ ਲਈ ਤਨਖਾਹ 14232/- (Inhand Salary) ਪ੍ਰਤੀ ਮਹੀਨਾ ਅਤੇ 7113/- ਰੁਪਏ ਬੋਨਸ (ਇਕ ਸਾਲ ਵਿੱਚ ਚਾਰ ਵਾਰ) ਦਿੱਤਾ ਜਾਵੇਗਾ। ਇਹਨਾਂ ਅਸਾਮੀਆਂ ਲਈ ਡਿਊਟੀ ਅੱਠ ਘੰਟੇ ਰਹੇਗੀ ਅਤੇ ਮਹੀਨੇ ਵਿੱਚ 26 ਦਿਨ ਡਿਊਟੀ ਰਹੇਗੀ। ਚਾਹਵਾਨ ਪ੍ਰਾਰਥੀ ਇੰਟਰਵਿਊ ਲਈ ਮਿਤੀ 20-08-2026 ਦਿਨ ਵੀਰਵਾਰ, ਸਮਾਂ ਸਵੇਰੇ 09.30 ਵਜੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸਾਹਮਣੇ ਚਿਲਡਰਨ ਪਾਰਕ ਸਿਵਲ ਲਾਈਨ ਬਠਿੰਡਾ ਵਿਖੇ ਪਹੁੰਚ ਸਕਦੇ ਹਨ। ਪ੍ਰਾਰਥੀ ਆਪਣੇ ਨਾਲ ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਅਧਾਰ ਕਾਰਡ, ਪੈਨ ਕਾਰਡ, ਬੈਂਕ ਕਾਪੀ, ਤਿੰਨ ਪਾਸਪੋਰਟ ਸਾਈਜ ਫੋਟੋ, ਟ੍ਰੇਨਿੰਗ ਸਰਟੀਫਿਕੇਟ (ਜੇ ਕੋਈ ਟ੍ਰੇਨਿੰਗ ਲਈ ਹੋਵੇ) ਆਦਿ ਨਾਲ ਲਿਆਉਣਾ ਯਕੀਨੀ ਬਣਾਉਣ। No TA/DA

  • 14 авг.1 1781

    Chola Finance ਵੱਲੋਂ Sales Field Executive ਦੀਆਂ ਅਸਾਮੀਆਂ ਲਈ ਸਿਲੈਕਸ਼ਨ ਮਿਤੀ 20-08-2026 ਦਿਨ ਵੀਰਵਾਰ ਨੂੰ ਕੀਤੀ ਜਾਵੇਗੀ। ਇਸ ਅਸਾਮੀ ਲਈ ਯੋਗਤਾ ਗਰੈਜੂਏਸ਼ਨ ਜਾਂ ਅੰਡਰ ਗਰੈਜੂਏਸ਼ਨ ਜਾਂ ਪੋਸਟ ਗਰੈਜੂਏਸ਼ਨ ਹੋਣੀ ਚਾਹੀਦੀ ਹੈ। ਉਮਰ ਹੱਦ 18 ਤੋਂ 30 ਸਾਲ ਹੋਣੀ ਚਾਹੀਦੀ ਹੈ। ਪ੍ਰਾਰਥੀ ਨੂੰ Dealer Network Mangement, Client Sourcing, Documentation Verification, Valuation & LTV, Collection & Delinquency Management, Two Wheeler and Four wheeler Finance ਸਬੰਧੀ ਕੰਮ ਕਰਨਾ ਹੋਵੇਗਾ। ਤਨਖਾਹ 13000/- ਤੋਂ 16000/- ਪ੍ਰਤੀ ਮਹੀਨਾਂ ਰਹੇਗੀ। ਇਸ ਅਸਾਮੀ ਲਈ ਫਰੈਸ਼ਰ ਅਤੇ ਤਜਰਬੇਕਾਰ ਲੜਕੇ ਅਤੇ ਲੜਕੀਆਂ ਦੋਵੇਂ ਅਪਲਾਈ ਕਰ ਸਕਦੇ ਹਨ। ਨੌਕਰੀ ਦੀ ਲੌਕੇਸ਼ਨ ਬਠਿੰਡਾ ਵਿਖੇ ਰਹੇਗੀ। ਚਾਹਵਾਨ ਪ੍ਰਾਰਥੀ ਇੰਟਰਵਿਊ ਲਈ ਮਿਤੀ 20-08-2026 ਦਿਨ ਵੀਰਵਾਰ, ਸਮਾਂ ਸਵੇਰੇ 09.30 ਵਜੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸਾਹਮਣੇ ਚਿਲਡਰਨ ਪਾਰਕ ਸਿਵਲ ਲਾਈਨ ਬਠਿੰਡਾ ਵਿਖੇ ਪਹੁੰਚ ਸਕਦੇ ਹਨ। ਪ੍ਰਾਰਥੀ ਆਪਣੇ ਨਾਲ ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਅਧਾਰ ਕਾਰਡ, ਪੈਨ ਕਾਰਡ, ਬੈਂਕ ਕਾਪੀ ਆਦਿ ਨਾਲ ਲਿਆਉਣਾ ਯਕੀਨੀ ਬਣਾਉਣ। No TA/DA

  • 14 авг.1 42763

    📢 ਸਟਾਫ਼ ਦੀ ਲੋੜ – ਆਫਿਸ ਬੋਏ / ਪਿਊਨ Bombay Interior Decorators, Bathinda ਵਿਖੇ ਇੱਕ ਮਿਹਨਤੀ, ਜ਼ਿੰਮੇਵਾਰ ਅਤੇ ਇਮਾਨਦਾਰ Office Boy / Peon ਦੀ ਲੋੜ ਹੈ। ਕੰਮ ਦੀਆਂ ਜ਼ਿੰਮੇਵਾਰੀਆਂ: ☕ ਦਫ਼ਤਰ ਵਿੱਚ ਚਾਹ-ਪਾਣੀ ਦੀ ਵਿਵਸਥਾ ਕਰਨੀ 🧹 ਦਫ਼ਤਰ ਦੀ ਸਫ਼ਾਈ ਅਤੇ ਦੇਖਭਾਲ ਕਰਨੀ 📦 ਛੋਟੇ-ਮੋਟੇ ਦਫ਼ਤਰੀ ਕੰਮ ਸੰਭਾਲਣੇ 🛵 ਲੋੜ ਪੈਣ 'ਤੇ ਬਾਹਰ ਦੇ ਛੋਟੇ-ਮੋਟੇ ਕੰਮ ਕਰਨੇ 🤝 ਦਫ਼ਤਰ ਦੇ ਰੋਜ਼ਾਨਾ ਕੰਮਾਂ ਵਿੱਚ ਸਹਿਯੋਗ ਦੇਣਾ ਯੋਗਤਾ: • ਮਿਹਨਤੀ ਅਤੇ ਜ਼ਿੰਮੇਵਾਰ ਹੋਣਾ ਚਾਹੀਦਾ ਹੈ • ਵਿਵਹਾਰ ਚੰਗਾ ਅਤੇ ਨਿਮਰ ਹੋਣਾ ਚਾਹੀਦਾ ਹੈ • ਬਾਈਕ/ਸਕੂਟਰ ਚਲਾਉਣਾ ਆਉਂਦਾ ਹੋਵੇ ਤਾਂ ਪਹਿਲ ਦਿੱਤੀ ਜਾਵੇਗੀ 💰 ਤਨਖਾਹ: ₹10,000 – ₹12,000 ਪ੍ਰਤੀ ਮਹੀਨਾ 📍 ਸਥਾਨ: Kishori Ram Road, Bathinda 🏢 Bombay Interior Decorators 📞 ਇੱਛੁਕ ਉਮੀਦਵਾਰ ਸੰਪਰਕ ਕਰਨ: ਮੋਹਿਤ ਗੁਪਤਾ 📱 9988118867

  • 14 авг.1 54311

    без подписи

  • 14 авг.1 67231

    📢 WE ARE HIRING! 👩‍💼 OFFICE & CUSTOMER RELATIONSHIP EXECUTIVE Bombay Interior Decorators – Bathinda We are looking for a Good-Looking, Smart, Confident & Responsible Female Candidate to join our office team. 💼 JOB RESPONSIBILITIES: ✨ Attend and welcome customers at the office 🤝 Handle customers professionally ⭐ Take customer reviews & feedback 📞 Handle customer follow-ups and communication 🗂️ Manage day-to-day office work 📋 Maintain customer details & office records 🏢 Keep the office organized and manage daily operations smoothly 🤝 Coordinate with the team whenever required ✅ WE ARE LOOKING FOR: • Good-Looking & Well-Presented Personality • Excellent Communication Skills • Smart, Confident & Positive Personality • Good Customer Handling Skills • Basic Computer Knowledge • Responsible and well-organized • Experience preferred, but Freshers can also apply 📍 Location: Bathinda 💰 Salary: Based on Experience & Skills 📞 Interested Candidates Can send resume on 9988118867 ✨ If you are Smart, Confident, Presentable & Customer-Friendly, we would love to have you on our team!

  • 13 авг.1 91041

    BHANDARI ENGINEERING CO PVT LTD, Talwandi Bypass Near Police Station, Kotshamir ਨੂੰ Electrician ਦੀ ਅਸਾਮੀ ਲਈ ਸਟਾਫ ਦੀ ਤੁਰੰਤ ਲੋੜ ਹੈ| Education: 12th,ITI 👉 ਇਸ ਅਸਾਮੀ ਲਈ ਕੇਵਲ ਲੜਕੇ ਯੋਗ ਹਨ। 💰 ਤਨਖਾਹ: ₹8,000/- ਤੋਂ ₹10,000/- ਪ੍ਰਤੀ ਮਹੀਨਾ (Experience ਅਤੇ Interview ਦੇ ਆਧਾਰ ਤੇ) 📍 Interview Location: Kot Shamir Near Bypass 📅 Interview Dates: 17August & 22August ਚਾਹਵਾਨ ਪ੍ਰਾਰਥੀ ਉਪਰੋਕਤ ਮਿਤੀਆਂ ਨੂੰ ਇੰਟਰਵਿਊ ਲਈ ਪਹੁੰਚ ਸਕਦੇ ਹਨ। 📞 ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: 8054059517

  • 13 авг.1 9701

    без подписи

  • 13 авг.2 0801

    без подписи

  • 13 авг.2 17412

    Dream Point Immigration, City Plaza Building, 1st Floor, Near Bus Stand, Bathinda ਨੂੰ Tellecaller ਦੀ ਅਸਾਮੀ ਲਈ ਕੇਵਲ ਲੜਕੀਆਂ (Only For Girls) ਦੀ ਤੁਰੰਤ ਜਰੂਰਤ ਹੈ। ਇਸ ਅਸਾਮੀ ਲਈ ਯੋਗਤਾ ਦਸਵੀਂ ਜਾਂ ਬਾਰਵੀਂ ਵਿੱਚ ਹੋਣੀ ਜਰੂਰੀ ਹੈ। ਉਮਰ ਹੱਦ 20 ਤੋਂ 35 ਸਾਲ ਅਤੇ ਤਨਖਾਹ 8,000/- ਪ੍ਰਤੀ ਮਹੀਨਾਂ ਹੋਵੇਗੀ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 85449-35113 ਤੇ ਸੰਪਰਕ ਕੀਤਾ ਜਾ ਸਕਦਾ ਹੈ। No TA/DA

  • 13 авг.2 1778

    ਚਾਟ ਕਿੰਗ, ਪੁੱਡਾ ਮਾਰਕੀਟ, ਬਠਿੰਡਾ ਨੂੰ ਹੈਲਪਰ ਦੀ ਅਸਾਮੀ ਲਈ ਇੱਕ ਲੜਕਾ ਜਾਂ ਲੜਕੀ ਦੀ ਤੁਰੰਤ ਜ਼ਰੂਰਤ ਹੈ। ਇਸ ਅਸਾਮੀ ਲਈ ਰੈਸਟੋਰੈਟ ਤੇ ਰੇਡੀਮੇਡ ਗੋਲਗੱਪੇ ਸੇਲ ਕਰਨ ਦਾ ਕੰਮ ਕਰਨਾ ਹੋਵੇਗਾ। ਤਨਖਾਹ 5000-6000 ਪ੍ਰਤੀ ਮਹੀਨਾ ਰਹੇਗੀ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਮੋਬਾਈਲ ਨੰਬਰ। 88474 87363 ਤੇ ਸੰਪਰਕ ਕਰ ਸਕਦੇ ਹਨ।

  • 12 авг.2 3168

    Photo from Vishal Chawla

  • 12 авг.2 2901

    без подписи

  • 12 авг.2 4247

    без подписи

  • 12 авг.2 46132

    без подписи

  • 12 авг.2 42311

    Staff required at bathinda 1 female candidate for housekeeping. 2 male candidate required For marketing.female staff Timing 9.30 to 7 pm Pls Only bathinda candidates call Contact us at -9914064192

  • 12 авг.2 3621

    без подписи

  • 11 авг.2 54071

    📢 WE ARE HIRING – SITE SUPERVISOR Bombay Interior Decorators, Bathinda is looking for a responsible, energetic and hardworking Site Supervisor to join our team. 🔹 Job Responsibilities: • Supervise interior & furnishing sites • Coordinate with workers and customers • Handle regular site visits • Take site photos/videos and share daily updates • Coordinate and collect customer reviews & feedback • Ensure quality work and timely completion 🔹 Requirements: • Good communication skills • Basic knowledge of interior/furnishing work • Responsible, punctual & hardworking • Smartphone knowledge for photos, videos & WhatsApp • Must have a personal bike and a valid driving licence 🏍️ • Previous site supervision experience will be an advantage 📍 Location: Bathinda 💼 Position: Site Supervisor 💰 Salary: As per experience 📞 Interested candidates can whatsapp resume on 9988118867 Mohit Gupta Bombay Interior Decorators Kishori ram road Bathinda

  • 11 авг.2 49345

    Global Security & Allied Services Bathinda ਨੂੰ ਸਕਿਉਰਿਟੀ ਗਾਰਡ ਅਤੇ ਗੰਨਮੈਨ ਦੀਆਂ ਅਸਾਮੀਆਂ ਲਈ ਸਟਾਫ ਦੀ ਤੁਰੰਤ ਜਰੂਰਤ ਹੈ। ਇਹਨਾਂ ਅਸਾਮੀਆਂ ਲਈ ਕੇਵਲ ਲੜਕੇ ਯੋਗ ਹਨ। ਇਹਨਾਂ ਅਸਾਮੀਆਂ ਲਈ ਯੋਗਤਾ ਪ੍ਰਾਰਥੀ ਐਕਸ-ਸਰਵਿਸਮੈਨ ਜਾਂ ਅਗਨੀਵੀਰ ਹੋਣਾ ਲਾਜ਼ਮੀ ਹੈ। ਸਕਿਉਰਿਟੀ ਗਾਰਡ ਲਈ ਤਨਖਾਹ 17000/- ਪ੍ਰਤੀ ਮਹੀਨਾ, ਗੰਨਮੈਨ ਲਈ ਤਨਖਾਹ 19000/- ਪ੍ਰਤੀ ਮਹੀਨਾ ਹੋਵੇਗੀ। ਨੌਕਰੀ ਦੀ ਲੋਕੇਸ਼ਨ ਸੀਗੋ, ਤਲਵੰਡੀ ਸਾਬੋ ਅਤੇ ਆਸ ਪਾਸ ਦੇ ਏਰੀਏ ਵਿਖੇ ਹੋਵੇਗੀ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 9877234141ਤੇ ਸੰਪਰਕ ਕੀਤਾ ਜਾ ਸਕਦਾ ਹੈ।

  • 11 авг.2 54365

    Our Company require one female employee for office work. Qualification:- Graduate with computer knowledge. Salary 9000+ incentive Contact us :- 93567-96690 HITASHI Financial Services, Near Pash Clinic, Opp. Power Grid, Power House Road, Bathinda