- Последний пост
- 14 авг.
- Последнее чтение
- 14 авг.
- Постов за неделю
- 2
- Всего постов
- 21
- Тип
- открытый
- Язык
- pa
- В каталоге с
- 13 авг.
- 1/24сутки в ленте
- 573
- 1/48двое суток
- 656
- 1/72трое суток
- 708
Оценка по просмотрам недавних постов: пост набирает почти всё за первые сутки.
Посты
*ਮੰਡੀ ਗੋਬਿੰਦਗੜ੍ਹ ਵਿਚ ਆਫਿਸ ਅਤੇ ਫੀਲਡ ਵਰਕ, ਸਰਵੇ ਲਈ 2 ਲੜਕੀਆਂ ਦੀ ਜਰੂਰਤ* *ਇੰਟਰਵਿਊ:* 14 ਅਗਸਤ ਤੋਂ 20 ਅਗਸਤ ਤੱਕ *ਸਮਾਂ:* ਸਵੇਰੇ 10:00 ਵਜੇ ਤੋਂ ਸ਼ਾਮ 06:00 ਵਜੇ ਤੱਕ *ਸਥਾਨ:* ਬੱਲ ਮਾਰਕੀਟ, ਅਮਲੋਹ ਰੋਡ ਨੇੜੇ ਧੀਮਾਨ ਕੰਡਾ, ਫ਼ਤਹਿਗੜ੍ਹ ਸਾਹਿਬ। *ਯੋਗਤਾ:- ਘਟੋ ਘੱਟ 12 ਪਾਸ ਅਤੇ ਕੰਪਿਊਟਰ ਦੀ ਬੇਸਿਕ ਜਾਣਕਾਰੀ* *ਤਨਖਾਹ:- ਯੋਗਤਾ ਮੁਤਾਬਿਕ (TA DA)* ਕਿਰਪਾ ਕਰਕੇ ਆਪਣੇ ਨਾਲ ਰੈਜ਼ਿਊਮੇ, ਵਿੱਦਿਅਕ ਸਰਟੀਫਿਕੇਟ ਅਤੇ ਪਾਸਪੋਰਟ ਸਾਈਜ਼ ਫੋਟੋਆਂ ਜ਼ਰੂਰ ਲੈ ਕੇ ਆਓ। *ਇਛੁਕ ਪ੍ਰਾਰਥੀ ਆਪਣਾ ਵਾਓ ਡਾਟਾ ਇਸ ਨੰਬਰ ਤੇ 7489202493 ਸੈਂਡ ਕਰੋ।*
*ਅਮਲੋਹ, ਮੰਡੀ ਗੋਬਿੰਦਗੜ੍ਹ ਵਿਚ ਫੀਲਡ ਵਰਕ ਅਤੇ ਸਰਵੇ ਲਈ ਸਟਾਫ ਦੀ ਜਰੂਰਤ*(ਕੇਵਲ ਲੜਕੇ) *ਆਫਿਸ ਵਰਕ ਲਈ ਇਕ ਲੜਕੀ(ਕੰਪਿਊਟਰ ਦੀ ਜਾਣਕਾਰੀ ਹੋਵੇ)* *ਇੰਟਰਵਿਊ:* 13 ਅਗਸਤ ਤੋਂ 18 ਅਗਸਤ ਤੱਕ *ਸਮਾਂ:* ਸਵੇਰੇ 10:00 ਵਜੇ ਤੋਂ ਸ਼ਾਮ 06:00 ਵਜੇ ਤੱਕ *ਸਥਾਨ:* ਬੱਲ ਮਾਰਕੀਟ, ਅਮਲੋਹ ਰੋਡ ਨੇੜੇ ਧੀਮਾਨ ਕੰਡਾ, ਫ਼ਤਹਿਗੜ੍ਹ ਸਾਹਿਬ। *ਯੋਗਤਾ:- ਘਟੋ ਘੱਟ 12 ਪਾਸ* *ਦੋਪਹੀਆ ਵਾਹਨ ਜਰੂਰੀ* *ਤਨਖਾਹ:- ਯੋਗਤਾ ਮੁਤਾਬਿਕ(TA DA)* ਕਿਰਪਾ ਕਰਕੇ ਆਪਣੇ ਨਾਲ ਰੈਜ਼ਿਊਮੇ, ਵਿੱਦਿਅਕ ਸਰਟੀਫਿਕੇਟ ਅਤੇ ਪਾਸਪੋਰਟ ਸਾਈਜ਼ ਫੋਟੋਆਂ ਜ਼ਰੂਰ ਲੈ ਕੇ ਆਓ। *ਇਛੁਕ ਪ੍ਰਾਰਥੀ ਆਪਣਾ ਵਾਓ ਡਾਟਾ ਇਸ ਨੰਬਰ ਤੇ 7489202493 ਸੈਂਡ ਕਰੋ।*
без подписи
без подписи
*12 ਅਗਸਤ ਨੂੰ ਰੋਜਗਾਰ ਕੈਂਪ* *Muthoot Microfin Limited ਕੰਪਨੀ ਨੂੰ ਰਿਲੇਸ਼ਨਸ਼ਿਪ ਆਫਿਸਰ* ਦੀ ਜਰੂਰਤ ਹੈ।* ਅਸਾਮੀਆਂ ਦੀ ਗਿਣਤੀ :- 20 ਤਨਖਾਹ:- 15000 ਤੋਂ 20000 + Fuel + Incentive ਯੋਗਤਾ :- ਘੱਟੋ ਘੱਟ 12ਵੀ ਪਾਸ, ਗਰੈਜੁਏਸ਼ਨ ਪਾਸ। ਉਮਰ ਹੱਦ:- 18-32 *ਇੰਟਰਵਿਊ ਦੀ ਮਿਤੀ 12 ਅਗਸਤ 2026* ਇੰਟਰਵਿਊ ਦਾ ਸਮਾਂ ਠੀਕ 10 ਵਜੇ ਤੋਂ ਸ਼ਾਮ 1 ਵਜੇ ਤਕ। *ਇੰਟਰਵਿਊ ਦਾ ਪਤਾ :- ਕਮਰਾ ਨੰਬਰ 119-A, ਗਰਾਊਂਡ ਫਲੋਰ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਜਿਲ੍ਹਾ ਫਤਿਹਗੜ੍ਹ ਸਾਹਿਬ।* ਵਧੇਰੇ ਜਾਣਕਾਰੀ ਲਈ ਜਿਲਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਫਤਿਹਗੜ੍ਹ ਸਾਹਿਬ ਵਿਖੇ ਸੰਪਰਕ ਕਰੋ ਜੀ। ਵਧੇਰੇ ਜਾਣਕਾਰੀ ਲਈ 77103 26360 ਤੇ ਸੰਪਰਕ ਕਰੋ।
*ਸਤ ਸ਼੍ਰੀ ਅਕਾਲ ਜੀ,* *SBI RSETI FATEHGARH SAHIB* ਵਿੱਚ *ਡਾਇਰੀ ਫਾਰਮਿੰਗ ਅਤੇ ਵਰਮੀ ਕਪੋਸਟ ਦੀ ਸਿਖਲਾਈ* ਦਾ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਸਿਖ਼ਲਾਈ ਜ਼ਿਲ੍ਹੇ ਦੇ ਬਹੁਤ ਹੀ ਤਜਰਬੇਕਾਰ ਅਤੇ certified ਟ੍ਰੇਨਰ ਦੁਆਰਾ ਬਿਲਕੁਲ ਮੁਫਤ ਦਿੱਤੀ ਜਾਵੇਗੀ। ਸਿਖ਼ਲਾਈ ਲਈ ਹਰ ਤਰਾਂ ਦੀ ਸਹੂਲਤ ਜਿਵੇਂ ਮਸ਼ੀਨਾਂ, ਮਟਰੀਆਲ ਅਤੇ ਵਧੀਆ ਖਾਣੇ ਦੀ ਫਰੀ ਉਪਲਬਧੀ ਹੈ। ਜਲਦੀ ਤੋ ਜਲਦੀ ਆਪਣੇ ਫਾਰਮ ਪਿੰਡ ਮਹਾਦੀਆਂ (ਨੇੜੇ ਵੇਟੈਨਾਰੀਂ ਹਸਪਤਾਲ) ਆ ਕੇ ਭਰੋ ਇਹ ਕੋਰਸ ਸਿਰਫ ਫਤਿਹਗੜ ਸਾਹਿਬ ਜਿਲੇ ਦੇ ਜਿੰਨੇ ਵੀ ਪਿੰਡ ਹਨ, ਉਹ ਇਹ ਕੋਰਸ ਕਰ ਸਕਦੇ ਹਨ। ਪਿੰਡ ਦੇ ਬੱਚਿਆ ਨੂੰ ਪਹਿਲ ਦਿੱਤੀ ਜਾਵੇਗੀ। ਟ੍ਰੇਨਿੰਗ 11 August 2026 ਤੋ ਸ਼ੁਰੂ ਕੀਤੀ ਜਾਵੇਗੀ। ਇਸ ਕੋਰਸ ਲਈ ਲੜਕੇ ਅਤੇ ਲੜਕੀਆਂ ਦੋਵੇਂ ਅਪਲਾਈ ਕਰ ਸਕਦੀਆਂ ਹਨ।ਉਮਰ 18 ਤੋ 50 ਸਾਲ। ਸਰਕਾਰੀ ਸਰਟੀਫਿਕੇਟ ਮਿਲਣ ਤੋ ਬਾਅਦ ਬੈਂਕ ਤੋ ਵਿੱਤੀ ਸਹਾਇਤਾ ਲੈ ਕੇ ਅਪਣਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਹੋਰ ਸਰਕਾਰੀ ਸਕੀਮਾਂ ਦਾ ਵੀ ਲਾਭ ਲਿਆ ਜਾ ਸਕਦਾ ਹੈ। *12 August 2026* ਤੋ ਪਹਿਲਾ ਆਪਣਾ ਨਾਮ ਰਜਿਸਟਰ ਕਰਵਾਓ। ਸੀਟਾਂ ਲਿਮਿਟਡ ਹਨ ਡਾਕੂਮੈਂਟ,,,,,ਅਧਾਰ ਕਾਰਡ ਦੀ ਫੋਟੋਕਾਪੀ , ਪੈਨ ਕਾਰਡ ਦੀ ਫੋਟੋਕਾਪੀ, ਰਾਸ਼ਨ ਕਾਰਡ ਦੀ ਫੋਟੋਕਾਪੀ , ਪੜਾਈ ਸਰਟੀਫਿਕੇਟ ਦੀ ਫੋਟੋਕਾਪੀ, Sc ਸਰਟੀਫਿਕੇਟ ਦੀ ਫੋਟੋਕਾਪੀ , ਬੈਕ ਖਾਤੇ ਦੀ ਫੋਟੋਕਾਪੀ, ਨਰੇਗਾ ਕਾਰਡ ਦੀ ਫੋਟੋਕਾਪੀ, SELF HELP GROUP ਦੇ ਮਤੇ ਅਤੇ ਗਰੁੱਪ ਦੇ ਖਾਤੇ ਦੀ ਫੋਟੋਕਾਪੀ,5 ਪਾਸਪੋਰਟ ਸਾਈਜ਼ ਫੋਟੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ। ਕੁਲਵਿੰਦਰ ਕੌਰ- 9914609452 ਸਰਬਜੀਤ ਕੌਰ- 8146192263 ਫੋਨ ਕਰਨ ਦਾ ਸਮਾਂ- 10 AM TO 5 PM
без подписи
без подписи
без подписи
без подписи
без подписи
ਸੂਚਨਾ ਮੱਛੀ ਪਾਲਣ ਵਿਭਾਗ, ਫਤਿਹਗੜ੍ਹ ਸਾਹਿਬ ਵੱਲੋਂ 10 ਤੋਂ 14 ਅਗਸਤ ਤੱਕ ਅਗਸਤ ਮਹੀਨੇ ਦਾ ਮੁਫ਼ਤ 5 ਦਿਨਾਂ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਸਿਖਲਾਈ ਪ੍ਰੋਗਰਾਮ ਦੀਆਂ ਮੁੱਖ ਵਿਸ਼ੇਸ਼ਤਾਵਾਂ: ✅ ਸਿਖਲਾਈ ਪੂਰੀ ਤਰ੍ਹਾਂ ਮੁਫ਼ਤ ਹੈ। ✅ ਕੋਈ ਵੀ ਇੱਛੁਕ ਵਿਅਕਤੀ ਇਸ ਵਿੱਚ ਭਾਗ ਲੈ ਸਕਦਾ ਹੈ। ✅ ਵਿਦਿਅਕ ਯੋਗਤਾ ਦੀ ਕੋਈ ਸ਼ਰਤ ਨਹੀਂ ਹੈ। ਵਧੇਰੇ ਜਾਣਕਾਰੀ ਅਤੇ ਰਜਿਸਟ੍ਰੇਸ਼ਨ ਲਈ ਮੱਛੀ ਪਾਲਣ ਵਿਭਾਗ, ਜ਼ਿਲ੍ਹਾ ਦਫ਼ਤਰ ਨਾਲ ਸੰਪਰਕ ਕਰੋ। 📞 ਸੰਪਰਕ ਨੰਬਰ: ਸ਼੍ਰੀਮਤੀ ਸੁਖਵਿੰਦਰ ਕੌਰ, ਸੀਨੀਅਰ ਮੱਛੀ ਪਾਲਣ ਅਫ਼ਸਰ: 9463353818 ਮਿਸ ਦਿਲਪ੍ਰੀਤ ਕੌਰ, ਮੱਛੀ ਪਾਲਣ ਅਫ਼ਸਰ: 9815171130
без подписи
без подписи
*ਰਿਲਾਇੰਸ ਜੀਉ ਅਤੇ ICICI ਬੈਂਕ ਦੀ ਭਰਤੀ ਲਈ ਪਲੇਸਮੈਂਟ ਕੈਂਪ* *ਮਿਤੀ:* 30 ਜੁਲਾਈ *ਸਮਾਂ:* ਸਵੇਰੇ 09:00 ਵਜੇ ਤੋਂ ਦੁਪਹਿਰ 01:00 ਵਜੇ ਤੱਕ *ਸਥਾਨ:* ਕਮਰਾ ਨੰਬਰ 128, ਗਰਾਂਊਂਡ ਫਲੋਰ, ਜ਼ਿਲ੍ਹਾ ਪੱਧਰੀ ਕੰਪਲੈਕਸ, ਫ਼ਤਹਿਗੜ੍ਹ ਸਾਹਿਬ। *ICICI Bank ਲਈ ਯੋਗਤਾ:- ਗ੍ਰੈਜੂਏਸ਼ਨ* *Reliance jio ਲਈ ਯੋਗਤਾ: ਘੱਟੋ-ਘੱਟ 12ਵੀਂ ਪਾਸ।* ਕਿਰਪਾ ਕਰਕੇ ਆਪਣੇ ਨਾਲ ਰੈਜ਼ਿਊਮੇ, ਵਿੱਦਿਅਕ ਸਰਟੀਫਿਕੇਟ ਅਤੇ ਪਾਸਪੋਰਟ ਸਾਈਜ਼ ਫੋਟੋਆਂ ਜ਼ਰੂਰ ਲੈ ਕੇ ਆਓ। ਵੱਲੋਂ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ।
без подписи
*ਵਾਕ-ਇਨ ਇੰਟਰਵਿਊ* ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਧੀਨ ਸੇਵਾ ਕੇਂਦਰਾਂ ਵਿੱਚ DSD & Leave Reserve operator ਆਪਰੇਟਰਾਂ ਦੀ ਭਰਤੀ ਲਈ ਵਾਕ-ਇਨ ਇੰਟਰਵਿਊ ਕਰਵਾਇਆ ਜਾ ਰਿਹਾ ਹੈ। ਖਾਲੀ ਅਸਾਮੀਆਂ (No. of Vacancies): • Bassi Pathana- 01 • Khamano - 01 ਪਦ (Post): Doorstep Delivery & Leave Reserve operator ਇੰਡਸਟਰੀ: ਸੇਵਾ ਕੇਂਦਰ ਯੋਗਤਾ ਅਤੇ ਸ਼ਰਤਾਂ: * ਘੱਟੋ-ਘੱਟ ਯੋਗਤਾ: ਗ੍ਰੈਜ਼ੂਏਸ਼ਨ + 3 ਮਹੀਨੇ ਦਾ ਕੰਪਿਊਟਰ ਕੋਰਸ * ਉਮਰ ਹੱਦ: 18 ਤੋਂ 35 ਸਾਲ * ਇੰਗਲਿਸ਼ ਟਾਈਪਿੰਗ ਲਾਜ਼ਮੀ 30 WPM ਤਨਖਾਹ: ₹15,122 ਪ੍ਰਤੀ ਮਹੀਨਾ *ਇੱਛੁਕ ਉਮੀਦਵਾਰ ਮਿਤੀ 25-07-2026 (ਸ਼ਨੀਵਾਰ) ਨੂੰ ਆਪਣੀ ਯੋਗਤਾ ਸੰਬੰਧੀ ਸਰਟੀਫਿਕੇਟਾਂ ਅਤੇ ਬਾਇਓ-ਡਾਟਾ ਨਾਲ ਸਵੇਰੇ 11 ਵਜੇ ਪਹੁੰਚਣ- ਸੇਵਾ ਕੇਂਦਰ, ਨੇੜੇ ਪੁਰਾਣਾ SDM ਦਫਤਰ, ਫਤਹਿਗੜ ਸਾਹਿਬ,ਜ਼ਿਲ੍ਹਾ ਫਤਹਿਗੜ੍ਹ ਸਾਹਿਬ
без подписи
без подписи
M.G .ASHOKA GIRLS Sen.Sec.School,Sirhind Mandi district FGS. We require B.P.Ed,D.P.Ed.Female Teacher .Handsome Salary.send biodata on WhatsApp’s 98885 07 002, 9780580108.