tgindex
Memorial Generation

Memorial Generation

Статистика

Subscribe also our YouTube channel - https://youtube.com/c/MemorialGeneration07

Последний пост
31 июл.
Последнее чтение
15 авг.
Постов за неделю
0
Всего постов
22
Тип
открытый
Язык
pa
Категория
Видео
В каталоге с
13 авг.
Подписчики
7 617
−22 за 2 дн.
Сутки
0
0,00%
Неделя
 
Месяц
 
Просмотров на пост
1 980
22 постов
Вовлечённость
26,0%
к подписчикам
Постов в день
0,0
всего 22
Упоминаний
0
каналов
Охват размещения
оценка
1/24сутки в ленте
1 881
1/48двое суток
2 155
1/72трое суток
2 324

Оценка по просмотрам недавних постов: пост набирает почти всё за первые сутки.

Посты

  • 31 июл.1 10442

    ⛔ ਵਿਦਿਆਰਥੀਆਂ ਲਈ ਵੱਡੀ ਅਪਡੇਟ! ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਮਾਤ 11ਵੀਂ ਅਤੇ 12ਵੀਂ ਲਈ Entrepreneurship ਨੂੰ 5ਵੇਂ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕੀਤਾ ਗਿਆ ਹੈ। ਇਹ ਵਿਸ਼ਾ ਸਕੂਲ ਪੱਧਰ 'ਤੇ ਗ੍ਰੇਡਿੰਗ ਅਧੀਨ ਹੋਵੇਗਾ ਅਤੇ ਇਸ ਦੇ ਅੰਕ DMC ਵਿੱਚ ਵੀ ਦਰਜ ਕੀਤੇ ਜਾਣਗੇ। ✅

  • 25 июл.1 6649

    😌 Dharmendra Pradhan Resigns: ਵਿਦਿਆਰਥੀ ਅੰਦੋਲਨ ਦੀ ਜਿੱਤ; ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਦਿੱਤਾ ਅਸਤੀਫ਼ਾ

  • 21 июл.2 133195

    ਕਿਵੇਂ ਦਾ ਲੱਗਿਆ ਬੈਗ ਫਿਰ 11ਵੀ 12ਵੀ ਵਾਲਿਓ ? 🥹

  • 19 июл.2 1571

    видео или голосовое, без подписи

  • 19 июл.2 1211

    видео или голосовое, без подписи

  • 🔥 ਵੱਡੀ ਅਪਡੇਟ: ਤੀਜੀ ਤੋਂ ਅੱਠਵੀਂ ਜਮਾਤ ਦੇ ਸਿਲੇਬਸ ਅਤੇ ਰੈਮੇਡੀਅਲ ਕਲਾਸਾਂ ਸਬੰਧੀ ਅਹਿਮ ਨੋਟਿਸ! ⏰ ਕਲਾਸਾਂ ਦਾ ਸਮਾਂ: ਇਹ ਕਲਾਸਾਂ ਸਵੇਰ ਦੀ ਸਭਾ (Morning Assembly) ਜਾਂ ਹੋਰ ਕਿਸੇ ਵੀ ਉਪਲਬਧ ਪੀਰੀਅਡ ਦੌਰਾਨ ਲਗਾਈਆਂ ਜਾ ਸਕਦੀਆਂ ਹਨ ਤਾਂ ਜੋ ਬੱਚਿਆਂ ਦੇ ਸਿੱਖਣ ਪੱਧਰ ਵਿੱਚ ਸੁਧਾਰ ਹੋ ਸਕੇ।

  • 19 июл.1 5282

    ਪੰਜਾਬ ਦੇ ਸਰਕਾਰੀ ਸਕੂਲਾਂ ਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਲਣਗੇ ਮੁਫ਼ਤ ਸਕੂਲ ਬੈਗ🔥🤗 ਸਿੱਖਿਆ ਬੋਰਡ (PSEB) ਵੱਲੋਂ ਸੈਸ਼ਨ 2026-27 ਲਈ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 11ਵੀਂ ਅਤੇ 12ਵੀਂ ਜਮਾਤ ਦੇ ਸਮੂਹ ਵਿਦਿਆਰਥੀਆਂ ਨੂੰ ਮੁਫ਼ਤ ਸਕੂਲ ਬੈਗ ਮੁਹੱਈਆ ਕਰਵਾਏ ਜਾਣਗੇ। ਇਸ ਸਬੰਧੀ ਸਿੱਖਿਆ ਬੋਰਡ ਵੱਲੋਂ ਅਧਿਕਾਰਤ ਪੱਤਰ ਜਾਰੀ ਕਰ ਦਿੱਤਾ ਗਿਆ ਹੈ।

  • 4 июл.2 3653

    видео или голосовое, без подписи

  • 4 июл.2 5211

    видео или голосовое, без подписи

  • 4 июл.2 54312

    Meritorious school 3rd counselling notice 🤗

  • 1 июл.2 11022

    🚨 PSEB 10th & 12th Compartment Roll Numbers Out! 🚨 ਜਿਹੜੇ ਵੀ ਵਿਦਿਆਰਥੀਆਂ ਨੇ ਜੁਲਾਈ 2026 ਦੀਆਂ ਪ੍ਰੀਖਿਆਵਾਂ ਦੇਣੀਆਂ ਹਨ, ਉਹਨਾਂ ਦੇ ਐਡਮਿਟ ਕਾਰਡ ਆ ਚੁੱਕੇ ਹਨ ਦੇਰੀ ਨਾ ਕਰੋ, ਹੁਣੇ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਆਪਣਾ ਰੋਲ ਨੰਬਰ ਡਾਊਨਲੋਡ ਕਰੋ! 👍 https://registration2025.pseb.ac.in/PrivateCandidate/AdmitCardPrivateSearch

  • 1 июл.1 9266

    ਕੌਣ-ਕੌਣ ਅੱਜ ਪਹਿਲੇ ਦਿਨ ਸਕੂਲ ਜਾ ਰਿਹਾ ਹੈ, ਕਮੈਂਟਸ ਵਿੱਚ ਹਾਜ਼ਰੀ ਲਗਵਾਓ? 🥺👇🏻

  • ਸਕੂਲ ਦਾ ਸਮਾਂ:- ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ✅

  • 30 июн.2 22911

    😐

  • 30 июн.1 6491

    SCHOOL REOPEN: 1 ਜੁਲਾਈ ਤੋਂ ਖੁੱਲਣਗੇ ਸਕੂਲ, ਦੇਖੋ ਸਮਾਂ 👇🏻

  • 30 июн.1 8251

    Official notification 😢

  • 30 июн.1 956372

    видео или голосовое, без подписи

  • 30 июн.1 998162

    ਕਿ ਲਗਦਾ ਫਿਰ ?

  • 27 июн.2 1762

    12th Compartment/Reappear Roll number july 2026 ✅ https://registration2025.pseb.ac.in/PrivateCandidate/AdmitCardPrivateSearch/Senior 8th compartment roll number 2026 https://registration2025.pseb.ac.in/PrivateCandidate/AdmitCardPrivateSearch

  • 27 июн.1 6492

    Pseb 10th 12th Rechecking & Re-Evaluation Result 2026 Declared Result link ✅ https://registration2025.pseb.ac.in/Recheck/RecheckUpdateList

Memorial Generation — tgindex