tgindex

MASTER CADRE , ETT, PSTET & CTET (Binary Instructor)

описание

Educational Channel

847
подписчиков
Охват к подписчикам
244,2%
ERR
Реакции к просмотрам
0,08%
34 на 20 постов
Пересылки к просмотрам
0,07%
29
Постов в день
0,0
всего 20

Где отзываются чаще

доля реакций к просмотрам
  • 13 окт. 2024 г.Hello , Good morning Everyone. 🙏 ਅਸੀਂ ਤੁਹਾਡੇ ਨਾਲ ਇੱਕ IMPORTANT ਜਾਣਕਾਰੀ ਸਾਂਝੀ ਕਰਨਾ ਚਾਹੁੰਣੇ ਆ । ਸਾਰੇ ਧਿਆਨ ਜਰੂਰ ਦਿਓ। ਉੱਪਰ ਜੋ ਤੁਸੀਂ ਪੰਜਾਬ ਜੀ.ਕੇ ਦੀ ਬੁਕਲੇਟ ਦੇਖ ਰਹੇ ਹਾਂ,ਜਿਨ੍ਹਾਂ ਨੇ ਇਸਦਾ Subscription ਲਿਆ well & good , 👉 ਹੁਣ ਅਸੀਂ ਇਸ ਬੁਕਲੇਟ ਕੋਰਸ ਵਿੱਚ MCQ ਸੀਰੀਜ ਸਟਾਰਟ ਕਰਨ ਜਾ ਰਹੇ ਹਾਂ , ਟੌਪਿਕ WISE , ਹਰ ਇੱਕ ਪ੍ਰਸ਼ਨ ਨਾਲ ਸੰਬੰਧਤ ਪੂਰੀ ਡਿਟੇਲ ਵੀ ਦਿੱਤੀ ਜਾਵੇਗੀ । ਜਿੰਨ੍ਹਾਂ ਨੇ ਬੁਕਲੇਟ ਲਈ ਹੈ , ਉਨ੍ਹਾਂ ਨੇ THEORY ਕਿਤੇ ਹੋਰ ਵੀ ਪੜੀ ਹੋਣੀ ਆ ਪੰਜਾਬ ਜੀ.ਕੇ ਦੀ । ਪਰ IMPORTANT ਤਾਂ ਸਭ ਤੋਂ ਜਿਆਦਾ ਪ੍ਰੈਕਟਿਸ ਹੁੰਦੀ ਹੈ । ਹਰ ਇੱਕ ਟੌਪਿਕ ਤੋਂ ਜਿੰਨੇ ਵੀ ਪ੍ਰਸ਼ਨ ਬਣ ਸਕਦੇ ਹਨ ਇਸ ਕੋਰਸ ਵਿੱਚ ਅਸੀ UPLOAD ਕਰਿਆ ਕਰਾਂਗੇ। ਨੋਟ - ਇਹ MCQ ਸੀਰੀਜ ਨੂੰ ਉਹੀ ਲਗਾ ਸਕਣਗੇ ਜਿੰਨ੍ਹਾਂ ਕੋਲ ਬੁਕਲੇਟ ਦਾ Subscription ਹੈ । ਧੰਨਵਾਦ ਜੀ 🙏0,30%
  • 16 окт. 2024 г.PSTET Exam date--1--December--2024 Form filling Start date 16--Oct--2024 Last Date 4--Nov--2024 For more such updates join us on telegram https://t.me/binaryinstructor0,27%
  • 1 янв.*ਨਵਾਂ ਸਾਲ ਮੁਬਾਰਕ 2026* ✨ *ਇਹ ਨਵਾਂ ਸਾਲ ਤੁਹਾਡੇ ਜੀਵਨ ਵਿੱਚ ਚੰਗੀ ਸਿਹਤ, ਮਨ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਵੇ।* *ਤੁਹਾਡੇ ਹਰ ਸੁਪਨੇ ਨੂੰ ਨਵੀਂ ਉਡਾਣ ਮਿਲੇ, *ਹਰ ਮੁਸ਼ਕਲ ਵਿੱਚ ਹੌਸਲਾ ਬਣਿਆ ਰਹੇ ਅਤੇ ਹਰ ਦਿਨ ਖੁਸ਼ੀ ਨਾਲ ਭਰਿਆ ਹੋਵੇ।*" *ਆਓ ਨਵੇਂ ਸਾਲ ਦੀ ਸ਼ੁਰੂਆਤ ਆਸ*, *ਸ਼ੁਕਰਾਨੇ ਅਤੇ ਸਕਾਰਾਤਮਕ ਸੋਚ ਨਾਲ* *ਕਰੀਏ।* 🌟0,24%
  • 25 янв. 2025 г.Constable 2024 ਦੇ ਸਾਰੇ PYQs ਸਵਾਲਾਂ ਦੀ ਟੈਸਟ ਸੀਰੀਜ਼ ਦਾ “Beta Version” ਆਪਾਂ ਲੌਂਚ ਕਰ ਰਹੇ ਹਾਂ। ਇਹ ਸਕੀਮ ਸਿਰਫ ਲਿਮਿਟਿਡ ਸਟੂਡੈਂਟਸ ਵਾਸਤੇ ਹੀ ਹੈ। ਇਸ ਵਿੱਚ ਤੁਹਾਨੂੰ 499 Rs. ਵਾਲਾ ਕੋਰਸ ਸਿਰਫ 79 Rs. ਵਿੱਚ, 1 Year ਦੀ Validity ਨਾਲ ਦਿੱਤਾ ਜਾਵੇਗਾ। ਤੁਹਾਡਾ ਕੰਮ ਇਹ ਹੋਵੇਗਾ ਕੇ ਤੁਸੀਂ Online Quizzes (Binary Instructor APP or Website) ਲਗਾ ਕੇ ਗ਼ਲਤੀਆਂ ਨੂੰ ਰਿਪੋਰਟ ਕਰੋਗੇ ਤਾਂ ਕੇ ਆਪਾਂ ਗ਼ਲਤੀਆਂ ਨੂੰ ਸਹੀ ਕਰ ਸਕੀਏ। ਤੁਸੀਂ Quizzes ਲਗਾਉਂਦੇ ਹੋਏ ਆਪਣੀ ਤਿਆਰੀ ਵੀ ਕਰੋਗੇ ਅਤੇ Error Find Out ਕਰਨ ਵਿੱਚ ਸਾਡੀ Help ਵੀ ਕਰੋਗੇ। ਹੇਠਾਂ ਦਿੱਤੇ ਹੋਏ Links ਤੇ ਜਾਕੇ ਤੁਸੀਂ ਕੋਰਸ ਵਿੱਚ ਐਨਰੋਲ ਕਰ ਸਕਦੇ ਹੋ । ਇਹ ਆਫ਼ਰ ਸਿਰਫ 27-Jan-2024 ਰਾਤ 11 ਵਜੇ ਤੱਕ Valid ਹੈ । 👇👇👇👇 https://share-app.link/tik7b9ggL7GWmUeF9 ਜਿਆਦਾ ਜਾਣਕਾਰੀ ਵਾਸਤੇ 94635-90346, 70090-34243 ਤੇ WhatsApp ਕਰ ਸਕਦੇ ਹੋ (Type of testing—1. Alpha testing—internal testing, done by experts, (achieved 2 times) 2. Beta testing – external testing, done by selected user (working) ਫ੍ਰੀ ਵਿੱਚ ਕੋਰਸ ਕਿਵੇਂ ਲੈ ਸਕਦੇ ਹੋ 👇👇👇 https://www.youtube.com/watch?si=444edIoyTnmUu2Ut&v=2AQgcRPEJvs&feature=youtu.be https://t.me/binaryinstructor0,19%
  • 31 окт. 2024 г.https://t.me/binaryinstructor0,12%
  • 17 мая 2025 г.Master Cadre / Lecture Cadre Punjabi di preparation kr rhe candidates jo part time work vaste intrested aa, 9463590346 te whatsApp kro0,11%
  • 19 окт. 2024 г.“ਥੋੜੇ ਸਮੇਂ ਵਿੱਚ PSTET ਦਾ ਪੇਪਰ Clear ਕਰਨ ਲਈ ਹੁਣੇ ਖਰੀਦੋ ਪਿਛਲੇ 13 ਸਾਲਾਂ ਦੇ Previous Year Questions ਦਾ Combo” ਇਸ Combo ਵਿੱਚ ਕਿਤਾਬ (Hard Copy) ਅਤੇ Online Test Series (with explanation) Available ਹੈ। ਕਿਤਾਬ ਵਿੱਚ ਸਵਾਲ Subject wise Arrange ਕੀਤੇ ਹੋਏ ਹਨ ਅਤੇ Online Test Series ਵਿੱਚ ਸਵਾਲ Quizzes ਦੀ form ਵਿੱਚ ਤਿੰਨ Format ਵਿੱਚ arrange ਕੀਤੇ ਹੋਏ ਹਨ 1. Section Wise Quizzes 2. Subject Wise Quizzes ⁠ 3. Full length Quizzes ਇਸ Combo ਵਿੱਚ ਸਾਰੇ ਸਵਾਲ ਗਲਤੀਆਂ ਰਹਿਤ ਅਤੇ Experts ਦੁਆਰਾ Verified ਹਨ। Combo Discount ਲੈਣ ਲਈ ਸਭ ਤੋਂ ਪਹਿਲਾਂ ਕਿਤਾਬ Order ਕਰੋ ਅਤੇ ਕਿਤਾਬ ਵਿੱਚ ਦਿੱਤੇ ਹੋਏ Coupon ਨੂੰ ਲਗਾਕੇ Online Test Series ਵਿੱਚ Discount ਲੈ ਸਕਦੇ ਹੋ। ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਹੁਣੇ ਕਿਤਾਬ Order ਕਰੋ https://www.binaryinstructor.org/s/pages/books for more information WhatsApp us at 94635-90346 or Call at 70090-34243 or Join us on our Telegram Channel 🔗 https://t.me/binaryinstructor0,11%
  • 18 июл. 2025 г.ਨਵੋਦਿਆ ਵਿਦਿਆਲਿਆ (6ਵੀਂ ਜਮਾਤ) ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਨਵੇਂ ਸਿਲੇਬਸ ਅਨੁਸਾਰ ਗਲਤੀਆਂ ਰਹਿਤ ਕਿਤਾਬ ਤੁਸੀਂ ਪੰਜਾਬ ਦੇ ਕਿਸੇ ਵੀ ਬੁੱਕ ਡੀਪੂ ਤੋਂ ਖਰੀਦ ਸਕਦੇ ਹੋ। ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਹੁਣੇ online ਆਰਡਰ ਵੀ ਕਰ ਸਕਦੇ ਹੋ। 👇👇👇👇 https://www.binaryinstructor.org/s/pages/books For Enquiry Contact us on 70090-34243 Or 94635-90346 Join us on Telegram https://t.me/binaryinstructor0,08%
  • 12 окт. 2024 г.без подписи0,07%
  • 2 нояб. 2024 г.Enrol using below link 👇👇👇 https://share-app.link/Y8bdnf3iAoJombRZA For more detail WhatsApp at 94635-90346, call at 7009034243 Join telegram👇🔗 https://t.me/binaryinstructor0,05%
  • 2 мая 2025 г.Candidates jehde pstet de part time work ch interested aa.. WhatsApp us at our official number 9463590346. Part time km ch pay vi kita javega Online test series ja book ch questions read krke mistakes find out krnian.. Tuci apni knowledge according koi vi subject kr skde ho CDP Punjabi English SST Math Science EVS https://t.me/pstet_ctet_binaryinstructor0,05%
  • 16 мая 2025 г.https://chat.whatsapp.com/BYxdNwwHKkT69UtXNTkLsl PSTET ਫਰੀ CDP SERIES ਗਰੁੱਪ ਦਾ ਲਿੰਕ ਜਰੂਰ ਲੋੜ੍ਹਵੰਦ ਬੱਚਿਆ ਨੂੰ ਸ਼ੇਅਰ ਕਰੌ CHILD DEVELOPMENT ਲਈ ਤੁਹਾਨੂੰ ਕਿਸੇ ਕੋਚਿੰਗ ਸੈਂਟਰ ਨੂੰ ਪੈਸਾ ਦੇਣ ਦੀ ਲੋੜ ਨਹੀਂ ਵਾਦਾ ਕਰਦੇ ਹਾਂ ਸਾਰਿਆ ਨਾਲ ਇਕ ਵੀ QUESTION ਬਾਹਰੋ ਨਹੀ ਆਵੇਗਾ ਬੱਸ CDP ਲੈਕਚਰ ਨੂੰ WATCH ਕਰੋ NOTES ਬਣਾਓ ਅਤੇ COMMENT SHARE ਕਰੋ ਜੀ0,04%