tgindex
66 KV BANWALA HANWANTA SUPPLY GROUP

66 KV BANWALA HANWANTA SUPPLY GROUP

Статистика

ਇਹ ਗਰੁੱਪ ਬਨਵਾਲਾ, ਜੰਡਵਾਲਾ,ਮਾਧਵ ਨਗਰੀ, ਸਜਰਾਨਾ ,ਕਿੱਕਰਵਾਲਾ ,ਚੂਵਾੜਿਆਵਾਲੀ, ਅਭੂੰਨ,ਕੋੜਿਆਵਲੀ, ਫੀਡਰ ਦੀ ਸਪਲਾਈ ਦੀ ਜਾਣਕਾਰੀ ਲਈ ਹੈ । *ਜੇਕਰ ਕੋਈ ਫੀਡਰ ਫਾਲਟੀ ਹੁੰਦਾ ਹੈ ਤਾ ਉਸਦੀ ਜਾਣਕਾਰੀ ਲਈ - ਸਬੰਧਤ ਜੇਈ ਜਾਂ ਲਾਈਨ ਮੈਨ ਦੇ ਨਾਲ ਸੰਪਰਕ ਕੀਤਾ ਜਾਵੇ ਜੀ। ਧੰਨਵਾਦ।*

Последний пост
14 авг.
Последнее чтение
15 авг.
Постов за неделю
15
Всего постов
20
Тип
открытый
Язык
pa
Категория
Криптовалюты (по похожим)
В каталоге с
15 авг.
Подписчики
4 554
+9 за 3 дн.
Сутки
+8
+0,18%
Неделя
 
Месяц
 
Просмотров на пост
1 948
20 постов
Вовлечённость
42,8%
к подписчикам
Постов в день
2,1
всего 20
Упоминаний
0
каналов
Охват размещения
оценка
1/24сутки в ленте
1 874
1/48двое суток
2 147
1/72трое суток
2 316

Оценка по просмотрам недавних постов: пост набирает почти всё за первые сутки.

Посты

  • ਬੇਗਾ ਵਾਲੀ ਮੋਟਰਾ ਵਾਲੀ ਸਪਲਾਈ ਵਿਚ ਫਾਲਟ ਪੈ ਗਿਆ ਹੈ ਆਪਣੇ ਏਰੀਏ ਦੇ ਫੀਲਡ ਸਟਾਫ ਨਾਲ ਸਪੰਰਕ ਕਰੋ ਜੀ

  • ਤੇਜ ਹਵਾ ਚੱਲਣ ਕਰਕੇ ਬੈਗਾ ਵਾਲੀ ਮੋਟਰਾ ਵਾਲੀ ਸਪਲਾਈ ਅਤੇ ਸਜਰਾਣਾ ਯੂਪੀਐਸ ਅਤੇ ਕੌੜਿਆਂਵਾਲੀ ਯੂਪੀਐਸ ਫੀਡਰ ਦੀ ਸਪਲਾਈ ਬੰਦ ਹੈ ਜੀ

  • ਤੇਜ ਹਵਾ ਚੱਲਣ ਕਰਕੇ ਬੈਗਾ ਵਾਲੀ ਮੋਟਰਾ ਵਾਲੀ ਸਪਲਾਈ ਅਤੇ ਸਜਰਾਣਾ ਯੂਪੀਐਸ ਅਤੇ ਕੌੜਿਆਂਵਾਲੀ ਯੂਪੀਐਸ ਫੀਡਰ ਦੀ ਸਪਲਾਈ ਬੰਦ ਹੈ ਜੀ

  • 13 авг.1 0843

    ਬਨਵਾਲਾ ਘਰਾਂ ਦੀ ਲਾਈਟ ਪਾਵਰ ਕੱਟ ਕਰਕੇ 1:15 ਵਜੇ ਤੱਕ ਬੰਦ ਹੈ

  • 13 авг.2 0231282

    ਸਜਰਾਣਾ ਯੂਪੀਐਸ ਫੀਡਰ ਅਤੇ ਕੋੜਿਆਂ ਵਾਲੀ ਯੂਪੀਐਸ ਫੀਡਰ ਪਾਵਰ ਕੱਟ ਕਰਕੇ 01:10 ਘੰਟੇ ਲਈ ਬੰਦ ਹੈ ਜੀ

  • 13 авг.2 07381

    📢 ਨਵਾਂ ਫੀਡਰ ਸ਼ਡਿਊਲ 1️⃣ ਜੰਡਵਾਲਾ, ਕਿੱਕਰ ਵਾਲਾ ਫੀਡਰ ✅ ਚੱਲ ਰਹੇ ਹਨ। 🕠 ਸਵੇਰੇ 05:30 ਵਜੇ ਤੱਕ ਚੱਲਣਗੇ। 📅 ਕੱਲ੍ਹ ਤੋਂ ਸਮਾਂ: ਰਾਤ 09:30 ਵਜੇ ਤੋਂ ਸਵੇਰੇ 05:30 ਵਜੇ ਤੱਕ। 2️⃣ ਬੇਗਾਵਾਲੀ ਫੀਡਰ 🕜 ਦੁਪਹਿਰ 01:30 ਵਜੇ ਤੋਂ ਰਾਤ 09:30 ਵਜੇ ਤੱਕ ਚੱਲਣਗੇ। 3️⃣ ਚੂਵਾੜਿਆਵਾਲੀ, ਅਭੂੰਨ ਫੀਡਰ 🕠 ਸਵੇਰੇ 05:30 ਵਜੇ ਤੋਂ ਦੁਪਹਿਰ 01:30 ਵਜੇ ਤੱਕ ਚੱਲੇਗਾ। ਨੋਟ: 📌 ਫੀਡਰਾਂ ਦੇ ਗਰੁੱਪ ਹਰ ਦੋ ਦਿਨਾਂ ਬਾਅਦ ਬਦਲੇ ਜਾਣਗੇ। ਇਸ ਸੰਬੰਧੀ ਅਗਲੀ ਜਾਣਕਾਰੀ ਸਮੇਂ-ਸਮੇਂ 'ਤੇ ਗਰੁੱਪ ਵਿੱਚ ਸਾਂਝੀ ਕਰ ਦਿੱਤੀ ਜਾਵੇਗੀ। ਪਾਵਰ ਕੱਟ ਕਿਸੇ ਵੀ ਸਮੇਂ ਕਿਸੇ ਵੀ ਗਰੁੱਪ ਨੂੰ ਆ ਸਕਦੀ ਹੈ ਇਸ ਦੀ ਜਾਣਕਾਰੀ ਪਹਿਲਾ ਤੋ ਨਹੀਂ ਹੁੰਦੀ ।

  • ਜੰਡਵਾਲਾ ਕਿੱਕਰ ਵਾਲਾ ਫੀਡਰ ਪਾਵਰ ਕੱਟ ਕਰਨ 15:30(03:30) ਵਜੇ ਤੱਕ ਬੰਦ ਹਨ ਜੀ

  • ਸਜਰਾਣਾ ਯੂਪੀਐਸ ਫੀਡਰ ਅਤੇ ਕੋੜਿਆਂ ਵਾਲੀ ਯੂਪੀਐਸ ਫੀਡਰ ਪਾਵਰ ਕੱਟ ਕਰਕੇ 01-00 ਘੰਟੇ ਲਈ ਬੰਦ ਹੈ ਜੀ

  • 12 авг.2 21056

    ਚੁਵਾੜਿਆ ਵਾਲੀ ਅਤੇ ਅਭੁੰਨ ਫੀਡਰ ਮੋਟਰਾ ਵਾਲੀ ਸਪਲਾਈ ਨੂੰ 11-30 ਵਜੇ ਤੱਕ ਪਾਵਰ ਕੱਟ ਆ ਗਈ ਹੈ ਜੀ

  • 12 авг.2 20183

    ਸਜਰਾਣਾ ਯੂਪੀਐਸ ਫੀਡਰ ਅਤੇ ਕੋੜਿਆਂ ਵਾਲੀ ਯੂਪੀਐਸ ਫੀਡਰ ਪਾਵਰ ਕੱਟ ਕਰਕੇ 01-00 ਘੰਟੇ ਲਈ ਬੰਦ ਹੈ ਜੀ

  • 12 авг.2 22231

    ਸਜਰਾਣਾ ਯੂਪੀਐਸ ਫੀਡਰ ਅਤੇ ਕੋੜਿਆਂ ਵਾਲੀ ਯੂਪੀਐਸ ਫੀਡਰ ਪਾਵਰ ਕੱਟ ਕਰਕੇ 01-00 ਘੰਟੇ ਲਈ ਬੰਦ ਹੈ ਜੀ

  • 12 авг.2 284762

    ਸਜਰਾਣਾ ਯੂਪੀਐਸ ਫੀਡਰ ਅਤੇ ਕੋੜਿਆਂ ਵਾਲੀ ਯੂਪੀਐਸ ਫੀਡਰ ਪਾਵਰ ਕੱਟ ਕਰਕੇ 01-00 ਘੰਟੇ ਲਈ ਬੰਦ ਹੈ ਜੀ

  • 12 авг.2 300111

    ਚੁਵਾੜਿਆ ਵਾਲੀ ਅਤੇ ਅਭੁੰਨ ਫੀਡਰ ਮੋਟਰਾ ਵਾਲੀ ਸਪਲਾਈ ਨੂੰ 11-30 ਵਜੇ ਤੱਕ ਪਾਵਰ ਕੱਟ ਆ ਗਈ ਹੈ ਜੀ

  • 12 авг.2 2504

    ਜੰਡ ਵਾਲਾ ਅਤੇ ਕਿੱਕਰ ਵਾਲਾ ਮੋਟਰਾ ਵਾਲੀ ਸਪਲਾਈ ਨੂੰ 9-30 ਵਜੇ ਤੱਕ ਪਾਵਰ ਕੱਟ ਆ ਗਈ ਹੈ ਜੀ

  • 12 авг.2 23451

    1 ਚੁਵਾੜਿਆ ਵਾਲੀ ਅਤੇ ਅਭੁੰਨ ਫੀਡਰ ਮੋਟਰਾ ਵਾਲੀ ਸਪਲਾਈ ਰਾਤ 9-30 ਵਜੇ ਤੋਂ ਕੱਲ ਸਵੇਰੇ 5-30 ਵਜੇ ਤੱਕ ਚੱਲੇਗੀ 2 ਬੇਗਾ ਵਾਲੀ ਮੋਟਰਾ ਵਾਲੀ ਸਪਲਾਈ ਕੱਲ ਸਵੇਰੇ 5-30 ਵਜੇ ਤੋਂ ਦੁਪਹਿਰ 1-30 ਵਜੇ ਤੱਕ ਚੱਲੇਗੀ 3 ਜੰਡ ਵਾਲਾ ਅਤੇ ਕਿੱਕਰ ਵਾਲਾ ਮੋਟਰਾ ਵਾਲੀ ਸਪਲਾਈ ਕੱਲ ਦੁਪਹਿਰ 1-30 ਵਜੇ ਤੋ ਰਾਤ 9-30 ਵਜੇ ਤੱਕ ਚੱਲੇਗੀ

  • 11 авг.2 34018

    ਚੂਵਾੜਿਆਵਾਲੀ, ਅਭੂੰਨ ਫੀਡਰ ਪਾਵਰ ਕੱਟ ਕਾਰਨ ਬੰਦ ਹਨ ਜੀ

  • 11 авг.2 4402

    ਜੰਡ ਵਾਲਾ ਅਤੇ ਕਿੱਕਰ ਵਾਲਾ ਮੋਟਰਾ ਵਾਲੀ ਸਪਲਾਈ ਚਾਲੂ ਹੋ ਗਈ ਹੈ

  • 10 авг.2 4401

    ਬੇਗਾਵਲੀ ਮੋਟਰਾਂ ਚਾਲੂ ਹਨ

  • ਕਿੱਕਰ ਵਾਲਾ ਮੋਟਰਾ ਵਾਲੀ ਸਪਲਾਈ ਵਿੱਚ ਫਾਲਟ ਪੈ ਗਿਆ ਹੈ ਆਪਣੇ ਏਰੀਏ ਦੇ ਫੀਲਡ ਸਟਾਫ ਨਾਲ ਸਪੰਰਕ ਕਰੋ ਜੀ

  • 10 авг.2 7102

    ਕਿੱਕਰ ਵਾਲਾ ਮੋਟਰਾ ਵਾਲੀ ਸਪਲਾਈ ਵਿੱਚ ਫਾਲਟ ਪੈ ਗਿਆ ਹੈ ਆਪਣੇ ਏਰੀਏ ਦੇ ਫੀਲਡ ਸਟਾਫ ਨਾਲ ਸਪੰਰਕ ਕਰੋ ਜੀ