tgindex
Punjabi Status❤️(ਪੰਜਾਬੀ ਸਟੇਟਸ)

Punjabi Status❤️(ਪੰਜਾਬੀ ਸਟੇਟਸ)

Статистика

ਇਸ ਚੈਨਲ ਤੇ ਤੁਹਾਨੂੰ ਪੰਜਾਬੀ ਸਟੇਟਸ ਮੁਹੱਈਆ ਕਰਵਾਏ ਜਾਂਦੇ ਹਨ, ਜੇਕਰ ਕੋਈ ਸਵਾਲ ਜਵਾਬ ਆ ਤਾਂ ਤੁਸੀਂ ਸਾਡੇ ਨਾਲ਼ Instagram ਤੇ ਵੀ ਜੁੜ ਸਕਦੇ ਹੋ। Instagram - https://instagram.com/punjabi_status_latest_ ਧੰਨਵਾਦ 🙏

Последний пост
12 июн.
Последнее чтение
14 авг.
Постов за неделю
0
Всего постов
20
Тип
открытый
Язык
pa
В каталоге с
13 авг.
Подписчики
765
0 за 1 дн.
Сутки
0
0,00%
Неделя
 
Месяц
 
Просмотров на пост
2 583
20 постов
Вовлечённость
337,6%
к подписчикам
Постов в день
0,0
всего 20
Упоминаний
0
каналов
Охват размещения
оценка
1/24сутки в ленте
1/48двое суток
1/72трое суток

Оценка по просмотрам недавних постов: пост набирает почти всё за первые сутки.

Посты

  • ਮਨ ਨੂੰ ਸ਼ਾਂਤ ਰੱਖਣਾ ਸਿੱਖੋ, . ਖੇਡ ਵਿੱਚ ਦਰਸ਼ਕ ਰੌਲਾ ਪਾਉਂਦੇ ਨੇ, ਖਿਡਾਰੀ ਨਹੀਂ । @ਮਾਨ

  • 8 мая1 21522

    ਟੁੱਟਿਆ ਹੋਇਆ ਬੰਦਾ ਤੇ ਕੱਚ, ਕਮਜ਼ੋਰ ਨੀ, . ਹਮੇਸ਼ਾ ਜਾਨਲੇਵਾ ਹੁੰਦੇ ਆ। @ਮਾਨ

  • 22 апр.1 48031

    Privacy 🔏 ਬਹੁਤ ਜ਼ਰੂਰੀ ਹੈ, . ਜਿੰਨਾ ਕੋਈ ਤੁਹਾਡੇ ਬਾਰੇ ਘੱਟ ਜਾਣੇਗਾ, . ਉਨਾ ਹੀ ਘੱਟ ਨੁਕਸਾਨ ਕਰੇਗਾ! @ਮਾਨ

  • 15 мар.1 82051

    ਇਹ ਵੀ ਤਾਂ ਇੱਕ ਜਿੱਤ ਹੀ ਆ, . ਜੋ ਤੁਸੀਂ ਹਾਲੇ ਤੱਕ ਹਾਰ ਨਹੀਂ ਮੰਨੀ। @ਮਾਨ

  • 6 февр.2 08041

    Privacy ਕਿੰਨੀ ਜ਼ਰੂਰੀ ਹੈ, . ਜਿੰਨਾ ਕੋਈ ਤੁਹਾਡੇ ਬਾਰੇ ਘੱਟ ਜਾਣੇਗਾ, ਉਨਾ ਘੱਟ ਨੁਕਸਾਨ ਕਰੇਗਾ।

  • 9 дек.2 58211

    ਮਰਦ ਦੀ ਕਾਮਯਾਬੀ ਪਿੱਛੇ ਹੱਥ ਨਹੀਂ, ਹਾਦਸੇ ਹੁੰਦੇ ਨੇ ! @ਮਾਨ

  • 9 дек.2 53081

    ਫ਼ਰਕ ਐ......... ਜ਼ੋਰ ਤੇ ਦਲੇਰੀ 'ਚ ਤੂਫ਼ਾਨ ਤੇ ਹਨ੍ਹੇਰੀ 'ਚ, ਘਰ ਤੇ ਜੇਲ੍ਹਾਂ 'ਚ ਬੰਦੂਕ ਤੇ ਗਲੇਲਾਂ 'ਚ, ਜੰਗ ਤੇ ਹੱਲੇ 'ਚ ਦੋ ਤੇ ਕੱਲੇ 'ਚ, ਸਾਹ ਲੈਣ ਤੇ ਹੌਂਕਣ ’ਚ ਬੋਲਣ ਤੇ ਭੌਂਕਣ ’ਚ, ਦਰਵਾਜ਼ੇ ਤੇ ਟਾਕੀਆਂ 'ਚ ਸਾਡੇ 'ਚ ਤੇ ਬਾਕੀਆਂ 'ਚ। @ਮਾਨ

  • 7 дек.2 07011

    ਪੈਸਾ ਦੁਨੀਆਂ ਦੀ ਸਭ ਤੋਂ ਪਵਿੱਤਰ ਚੀਜ਼ ਹੈ, ਜੋ ਬਿਨਾਂ ਨਹਾਏ-ਧੋਏ ਮੰਦਰਾਂ, ਗੁਰਦੁਆਰਿਆਂ ਵਿੱਚ ਚਲਾ ਜਾਂਦਾ ਭਾਵੇਂ ਓਹ ਕਿਸੇ ਸ਼ਰਾਬ ਦੇ ਠੇਕੇ ਤੋਂ ਆਇਆ ਹੋਵੇ। @ਮਾਨ

  • 22 нояб.2 20122

    ਚਿੰਤਾਂ ਨਾਲ ਚਤੁਰਾਈ ਘਟੇ, ਦੁੱਖ ਨਾਲ ਘਟੇ ਸਰੀਰ, ਜ਼ਿਆਦਾ ਬੋਲਣ ਨਾਲ ਬੁੱਧੀ ਘਟੇ, ਕਹਿ ਗਏ ਗੁਰੂ ਨਾਨਕ ਪੀਰ। @ਮਾਨ

  • 16 нояб.2 29034

    ਔਖੇ ਸਮੇਂ ਬਦਨਾਮ ਹੀ ਖੜਦੇ ਨੇ, ਬਹੁਤੇ ਸਿਆਣਿਆਂ ਨੂੰ ਘਰਦੇ ਜਾਂ ਜਨਾਨੀਆਂ ਰੋਕ ਲੈਂਦੀਆਂ । @ਮਾਨ

  • 15 нояб.2 19011

    ਹੰਕਾਰ ਦੀ ਬਿਮਾਰੀ ਸ਼ਰਾਬ ਜਿਹੀ ਹੁੰਦੀ ਹੈ, ਖੁਦ ਨੂੰ ਛੱਡ ਕੇ ਸਭ ਨੂੰ ਪਤਾ ਲੱਗ ਜਾਂਦਾ ਹੈ, ਕਿ ਚੜ ਗਈ ਹੈ! @ਮਾਨ

  • 8 нояб.2 25031

    ਤਾਕਤਵਰ, ਨਾ ਕਲਮ ਹੈ ਤੇ ਨਾ ਹੀ ਤਲਵਾਰ, ਤਾਕਤਵਰ ਹੈ ਉਹ ਹੱਥ ,ਜੋ ਇਹ ਜਾਣਦਾ ਹੈ ਕਿ ਕਦੋਂ, ਕੀ ਚਲਾਉਣਾ ਹੈ! @ਮਾਨ

  • ਭੋਜਨ, ਭਜਨ, ਖਜ਼ਾਨਾ , ਯਾਰੀ, . ਇਹ ਸਭ ਪਰਦੇ ਦੇ ਅਧਿਕਾਰੀ । @ਮਾਨ

  • ਦੋਸਤੀ ਪਾਗ਼ਲ ਲੋਕਾਂ ਨਾਲ਼ ਹੋਣੀ ਚਾਹੀਦੀ ਏ, ਕਿਉੰਕਿ ਮੁਸੀਬਤ ਵਿੱਚ ਸਮਝਦਾਰ ਕੰਮ ਨਹੀਂ ਆਉਂਦੇ। @ਮਾਨ

  • ਕੀਮਤ ਪੈਸੇ ਦੀ ਨਹੀਂ, ਕੀਮਤ ਪੈਸਾ ਫੜਨ ਵਾਲੇ ਹੱਥ ਦੀ ਹੁੰਦੀ ਆ। @ਮਾਨ

  • ਬਿਨਾਂ ਮਿਹਨਤ ਦੇ ਹਾਸਿਲ ਤਖ਼ਤ-ਤਾਜ ਨਹੀਂ ਹੁੰਦੇ, ਲੱਭ ਲੈਣਾ ਹਨ੍ਹੇਰੇ ਵਿੱਚ ਮੰਜ਼ਿਲ ਆਪਣੀ, ਜੁਗਨੂੰ ਕਦੇ ਰੌਸ਼ਨੀ ਦੇ ਮੁਹਤਾਜ਼ ਨਹੀਂ ਹੁੰਦੇ। @ਮਾਨ

  • ਬੁਰੇ ਵਕਤ ਵਿੱਚ ਵੀ, ਜੋ ਤੇਰੇ ਤੋਂ ਜੁਦਾ ਨਾ ਹੋਵੇ, . ਧਿਆਨ ਨਾਲ਼ ਦੇਖਣਾ, ਕਿਤੇ ਉਹ ਖ਼ੁਦਾ ਨਾ ਹੋਵੇ। @ਮਾਨ

  • ਮੱਤ ਦਿੱਤੀ ਬਾਅਦ ਚ ਤੇ ਸਵਾਦ ਦਿੱਤਾ ਮੌਕੇ ਤੇ ਹੀ ਚੰਗਾ ਲੱਗਦਾ ! @ਮਾਨ

  • ਜ਼ਹਿਰਾਂ ਵਿੱਚ ਵੀ ਏਨਾ ਜ਼ਹਿਰ ਨਹੀਂ ਹੋਣਾ, ਜਿਨ੍ਹਾਂ ਲੋਕ ਆਪਣੇ ਦਿਲਾਂ ਵਿੱਚ ਭਰੀ ਫਿਰਦੇ ਆ ! @ਮਾਨ

  • ਜ਼ਿੰਦਗੀ ਵਿੱਚ ਕੁੱਝ ਵੀ ਪ੍ਰਾਪਤ ਕਰਨ ਲਈ, , ਸਿਰਫ਼ ਕਾਬਲੀਅਤ ਦੀ ਲੋੜ੍ਹ ਪੈਂਦੀ ਹੈ। @ਮਾਨ

Punjabi Status❤️(ਪੰਜਾਬੀ ਸਟੇਟਸ) — tgindex