PunjabSpectrum
Статистика- Последний пост
- 15 авг.
- Последнее чтение
- 15 авг.
- Постов за неделю
- 9
- Всего постов
- 43
- Тип
- открытый
- Язык
- pa
- Категория
- Новости и СМИ (по похожим)
- В каталоге с
- 14 авг.
- 1/24сутки в ленте
- 78
- 1/48двое суток
- 89
- 1/72трое суток
- 96
Оценка по просмотрам недавних постов: пост набирает почти всё за первые сутки.
Посты
-ਕੰਜ਼ਰਵੇਟਿਵ ਐਮਪੀ ਆਪਣੇ ਆਗੂ ਤੋਂ ਆਸਵੰਦ ਨਹੀਂ -ਬੀਸੀ ਦੇ ਆਰਸੀਐਮਪੀ ਮੁਖੀ ਨੂੰ ਅਹੁਦੇ ਤੋਂ ਹਟਾਉਣ ਦਾ ਭੇਦ ਬਰਕਰਾਰ -ਬਰੈਂਪਟਨ ਦਾ ਵੱਡਾ ਆਟੋ ਪਲਾਂਟ ਬੰਦ ਹੋਣ ਦਾ ਖਦਸ਼ਾ -ਕੈਦ ਭੁਗਤ ਰਹੇ ਭਾਰਤੀ ਡਾਕਟਰ ਦੀ ਜੇਲ੍ਹ ‘ਚੋਂ ਲਾਸ਼ ਮਿਲੀ -ਦਲਿਤ ਕਾਂਗਰਸ ਪ੍ਰਧਾਨ ਦੀ ਰੈਲੀ ਵਾਲੀ ਥਾਂ ਸੰਘੀਆਂ ਨੇ ਧੋ ਕੇ ਸੁੱਚੀ ਕੀਤੀ -ਸਾਬਕਾ ਜਥੇਦਾਰ ਦੀ ਰਿਹਾਇਸ਼ ਦੇ ਬਾਹਰ ਚੱਲੀਆਂ ਗੋਲੀਆਂ “ਦਾ ਸਹੋਤਾ ਸ਼ੋਅ” 14 ਅਗਸਤ 2026 “THE SAHOTA SHOW” 14 Aug 2026 #ਸਰਗਰਮੀਆਂ #Sargarmia https://youtu.be/P9iDsCb6Y24
видео или голосовое, без подписи
https://punjabspectrum.com/?p=5359
https://punjabspectrum.com/?p=5382
https://www.facebook.com/reel/27613101785028609
-ਮੁਜ਼ਾਹਰਾਕਾਰੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ -ਈ-ਸਕੂਟਰ ਅਤੇ ਈ-ਬਾਈਕਸ ਲਈ ਅਸੂਲ ਬਣਾਉਣ ਦੀ ਮੰਗ ਤੇਜ਼ ਹੋਈ -ਪਾਰਕਿੰਗ ਮੀਟਰਾਂ ਰਾਹੀਂ ਠੱਗੀ ਦੇ ਸ਼ਿਕਾਰ ਬਣੇ ਕਈ ਬੀਸੀ ਨਿਵਾਸੀ -ਭਾਰਤੀ ਮੂਲ ਦੇ ਲੜਕੇ ’ਤੇ ਲੱਗੇ ਮਾਂ ਅਤੇ ਭਰਾ ਦੇ ਕਤਲ ਦੇ ਦੋਸ਼ -ਸੁਖਬੀਰ ਬਾਦਲ ‘ਤੇ ਦੂਜੀ ਵਾਰ ਹੋਇਆ ਹਿੰਸਕ ਹਮਲਾ -ਹਰਿਆਣੇ ‘ਚ ਮੰਡ ‘ਤੇ ਕਾਰਵਾਈ ਮੰਗ ਰਹੇ ਸਿੱਖਾਂ ‘ਤੇ ਪੁਲਿਸ ਵਲੋਂ ਹਮਲਾ “ਦਾ ਸਹੋਤਾ ਸ਼ੋਅ” 13 ਅਗਸਤ 2026 “THE SAHOTA SHOW” 13 Aug 2026 #ਸਰਗਰਮੀਆਂ #Sargarmia https://youtu.be/6cvt2yr_0oU
ਬੇਅਦਬੀਆਂ ਦਾ ਰੋਸ ਹਮੇਸ਼ਾ ਸਿੱਖ ਕੌਮ ਦੇ ਮਨਾਂ ’ਚ ਰਹੇਗਾ : ਮਨਵਿੰਦਰ ਸਿੰਘ ਗਿਆਸਪੁਰਾ ,
-ਅੱਗ ਪੀੜਤਾਂ ਦੀ ਮਦਦ ਲਈ ਪਿਨਟਿਕਟਨ ਦੇ ਸਿੱਖਾਂ ਦੀ ਭਰਪੂਰ ਸ਼ਲਾਘਾ -ਸਰੀ ‘ਚ ਦੋ ਥਾਂ ਗੋਲੀਆਂ ਚੱਲੀਆਂ ; ਇੱਕ ਮਾਮੂਲੀ ਜ਼ਖਮੀ ਹੋਇਆ -ਟਰੰਪ ਦੀ ਅਤਿ ਨਜ਼ਦੀਕੀ ਪ੍ਰੈੱਸ ਸਕੱਤਰ ਨੇ ਅਹੁਦਾ ਛੱਡਿਆ -ਜਹਾਜ਼ ਬਦਲਣ ਬਾਰੇ ਟਰੰਪ ਨੇ ਹੋ ਰਹੇ ਮਜ਼ਾਕ ਦਾ ਜਵਾਬ ਦਿੱਤਾ -ਭਾਈ ਹਵਾਰਾ ਨੂੰ ਛੋਟੀ ਜਿਹੀ ਪੈਰੋਲ ਮਿਲਣ ਦੀ ਆਸ ਵਧੀ -‘ਵਾਰਿਸ ਪੰਜਾਬ ਦੇ’ ਵਲੋਂ ਦੋ ਹੋਰ ਉਮੀਦਵਾਰਾਂ ਦਾ ਐਲਾਨ “ਦਾ ਸਹੋਤਾ ਸ਼ੋਅ” 12 ਅਗਸਤ 2026 “THE SAHOTA SHOW” 12 Aug 2026 #ਸਰਗਰਮੀਆਂ #Sargarmia https://youtu.be/63XjFAC5U-Q
-ਬੀਸੀ ਵਿੱਚ ਜੰਗਲੀ ਅੱਗ ਕਾਰਨ ਇੱਕ ਮੌਤ ਤੇ ਸੈਂਕੜੇ ਘਰ ਸਵਾਹ -ਵੈਨਕੂਵਰ ਦੇ ਇੱਕ ਹੋਰ ਮੌਰਗੇਜ ਬਰੋਕਰ ਦਾ ਲਾਇਸੰਸ ਖਤਮ -ਅਮਰੀਕਾ ‘ਚ ਕਤਲ ਕਰਕੇ ਜਰਮਨੀ ਭੱਜਾ ਭਾਰਤੀ ਵਿਦਿਆਰਥੀ ਗ੍ਰਿਫਤਾਰ -ਦੁਬਈ ‘ਚ ਬੈਠਾ ਵੱਡਾ ਗੈਂਗਸਟਰ ਫੜ ਕੇ ਡਿਪੋਰਟ ਕੀਤਾ -‘ਵਾਰਿਸ ਪੰਜਾਬ ਦੇ’ ਨੇ ਪੰਜਾਬ ‘ਚ ਪਹਿਲਾ ਉਮੀਦਵਾਰ ਐਲਾਨਿਆ -ਭਾਈ ਹਵਾਰਾ ਲਈ ਪੈਰੋਲ ਮੰਗ ਕੇ ਨਾਲ ਹੀ ਚਾਹਿਆ ‘ਫਖਰ-ਏ-ਕੌਮ’ “ਦਾ ਸਹੋਤਾ ਸ਼ੋਅ” 10 ਅਗਸਤ 2026 “THE SAHOTA SHOW” 10 Aug 2026 #ਸਰਗਰਮੀਆਂ #Sargarmia https://youtu.be/y66vvBTjuiw
ਪੁਰਤਗਾਲ ਵਿਚ ਸਰਬਜੀਤ ਧੂੰਦਾ ਦਾ ਸਮਾਗਮ ਕਰਾਉਣ ਲਈ ਦੇਖੋ ਕਿਵੇਂ ਕੀਤੀ ਗਈ ਜਦੋ ਜਹਿਦ? ਸਮਾਗਮ ਕਰਾਇਆ ਸੀ ਜਾਂ ਰਸ਼ੀਆ ਯੂਕਰੇਨ ਦੀ ਜੰਗ? See How Hard They Fought to Organize Sarbjit Dhunda’s Event in Portugal—Was It a Religious Program or the Russia–Ukraine War?
-ਐਨਡੀਪੀ ਵਲੋਂ ਆਰਐਸਐਸ ਮੁਖੀ ਨੂੰ ਕੈਨੇਡਾ ਨਾ ਵੜਨ ਦੇਣ ਦੀ ਮੰਗ -ਇੱਕ ਹੋਰ ਕੰਜ਼ਰਵਟਿਵ ਐਮਪੀ ਵਲੋਂ ਪਾਰਟੀ ਛੱਡਣ ਦਾ ਐਲਾਨ -ਕੈਦੀ ਲਿਜਾਂਦਿਆਂ ਵਾਪਰੇ ਹਾਦਸੇ ‘ਚ ਪੰਜਾਬਣ ਜੇਲ੍ਹ ਅਧਿਕਾਰੀ ਦੀ ਮੌਤ -ਅਮਰੀਕਾ ‘ਚ ਟਰੱਕ ਚਾਲਕ ਦੀ ਗੋਲੀਆਂ ਵਿੰਨ੍ਹੀ ਲਾਸ਼ ਮਿਲੀ -ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਕਰਨਗੇ ਇੱਕ-ਦੂਜੇ ਦੀ ਰਾਖੀ -ਸਕਿਓਰਟੀ ਦੀ ਸ਼ਹਿ ‘ਤੇ ਚਾਂਭਲੇ ਗੁਰਸਿਮਰਨ ਮੰਡ ਨੇ ਲੋਕਾਂ ਤੋਂ ਛਿੱਤਰ ਖਾਧੇ “ਦਾ ਸਹੋਤਾ ਸ਼ੋਅ” 7 ਅਗਸਤ 2026 “THE SAHOTA SHOW” 7 Aug 2026 #ਸਰਗਰਮੀਆਂ #Sargarmia https://youtu.be/6qySlLH_oU8
-ਬਿਸ਼ਨੋਈ ਦੇ ਕਥਿਤ ਸਾਥੀ ਕਰਮਵੀਰ ਨੂੰ ਕੈਨੇਡਾ ‘ਚ ਨਹੀਂ ਮਿਲੀ ਜ਼ਮਾਨਤ -ਭਾਜਪਾ ਦੇ ਰਵਨੀਤ ਬਿੱਟੂ ਨਾਲ ਕਰਮਵੀਰ ਦੀ ਨੇੜਤਾ ਦੇ ਚਰਚੇ -ਰੈਂਟਲ ਠੱਗੀ ਦੇ ਦੋਸ਼ ‘ਚ ਦੋ ਭਾਰਤੀ ਨਾਗਰਿਕਾਂ ‘ਤੇ ਚਾਰਜ ਲੱਗੇ -ਬੀਸੀ ਦੇ ਸਕੂਲਾਂ ‘ਚ ਭੰਗੜਾ ਸਿੱਖਣ ਦੇ ਨੰਬਰ ਮਿਲਣਗੇ -ਲਿਬਨਾਨੀ ਪੱਤਰਕਾਰ ਨੂੰ ਮਾਰਨ ਕਰਕੇ ਇਸਰਾਈਲ ਦੀ ਅਲੋਚਨਾ -ਮੁਜ਼ਾਹਰਾਕਾਰੀ ਨੌਜਵਾਨਾਂ ਨੂੰ ਪਲੋਸਣ ਲਈ ਆਰਐਸਐਸ ਖੁਦ ਅੱਗੇ ਆਈ “ਦਾ ਸਹੋਤਾ ਸ਼ੋਅ” 6 ਅਗਸਤ 2026 “THE SAHOTA SHOW” 6 Aug 2026 #ਸਰਗਰਮੀਆਂ #Sargarmia https://youtu.be/uxXY6Y2Tsl8
-ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਜੜ੍ਹਾਂ ‘ਚ ਬਹਿ ਗਿਆ ਬਿਸ਼ਨੋਈ ਗੈਂਗ -ਭਾਰਤੀ ਵਿਦਿਆਰਥੀਆਂ ਦੇ ਅਪਰਾਧ ‘ਚ ਅੰਕੜੇ ਹੈਰਾਨ ਕਰਨ ਵਾਲੇ -ਫਿਰੌਤੀ ਮਾਮਲੇ ‘ਚ ਆਇਆ ਵਿਨੀਪੈੱਗ ਦੇ ਪੰਜਾਬੀ ਦਾ ਨਾਮ -ਸਰੀ ਦੇ ਰੌਬਰਟਸਨ ਡਰਾਈਵ ਪਾਰਕ ‘ਚ ਤੜਕੇ ਚੱਲੀਆਂ ਗੋਲੀਆਂ -ਕੈਨੇਡਾ ‘ਚ ਘਰਾਂ ਦੀ ਮਾਰਕੀਟ ਨੂੰ ਮੋੜਾ ਪੈਣ ਦੇ ਆਸਾਰ -ਲਾਲ ਸਾਗਰ ‘ਚ ਭਾਰਤੀ ਝੰਡੇ ਵਾਲਾ ਸਮੁੰਦਰੀ ਜਹਾਜ਼ ਡੋਬਿਆ “ਦਾ ਸਹੋਤਾ ਸ਼ੋਅ” 5 ਅਗਸਤ 2026 “THE SAHOTA SHOW” 5 Aug 2026 #ਸਰਗਰਮੀਆਂ #Sargarmia https://youtu.be/Z_mbrGKzbmc
-ਸਿੱਖ ਕਾਰਕੁੰਨ ਦੀ ਰਾਖੀ ਲਈ ਯੂ.ਐਨ. ਨੇ ਕੈਨੇਡਾ ਨੂੰ ਹਲੂਣਿਆ -‘ਸਿੱਖਸ ਫਾਰ ਜਸਟਿਸ’ ਦੇ ਕਾਰਕੁੰਨ ਦੀ ਜਾਨ ਨੂੰ ਭਾਰਤੀ ਏਜੰਸੀਆਂ ਤੋਂ ਖਤਰਾ -ਡਰੱਗ ਤਸਕਰੀ ਦੇ ਦੋਸ਼ ਹੇਠ ਫੜਿਆ ਟਰੱਕ ਚਾਲਕ ਅਦਾਲਤ ਵਲੋਂ ਬਰੀ -ਜੰਗਲੀ ਅੱਗਾਂ ਨੇ ਕੈਨੇਡਾ ਤੇ ਅਮਰੀਕਾ ‘ਚ ਮਚਾਈ ਭਾਰੀ ਤਬਾਹੀ -ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲਏ ਦੋ ਵੱਡੇ ਫੈਸਲੇ “ਦਾ ਸਹੋਤਾ ਸ਼ੋਅ” 4 ਅਗਸਤ 2026 “THE SAHOTA SHOW” 4 Aug 2026 #ਸਰਗਰਮੀਆਂ #Sargarmia https://youtu.be/plKTcjX6VLs
https://www.facebook.com/reel/2042276213327272
-ਸਰੀ ‘ਚ ਨਾਕੇ ਤੋਂ ਭੱਜੇ ਵਿਅਕਤੀ ਦੀ ਗੱਡੀ ਲੱਗਣ ਕਾਰਨ ਮੌਤ -ਟਰਾਂਟੋ ਤੋਂ ਭਾਰਤੀ ਜੋਤਸ਼ੀ ਅੱਠ ਲੱਖ ਦੀ ਠੱਗੀ ਮਾਰ ਕੇ ਫਰਾਰ -ਉੱਕੇ-ਪੁੱਕੇ $220,000 ਵਿੱਚ ਲੰਘਦਾ ਸੀ ਡਰੱਗ ਵਾਲਾ ਟਰੇਲਰ -ਮੌਰੱਕੋ ਤੋਂ ਸਪੇਨ ਵੜੇ ਪਰਵਾਸੀਆਂ ਤੋਂ ਯੂਰਪ ਹੋਇਆ ਪਰੇਸ਼ਾਨ -ਜਥੇਦਾਰ ਵਲੋਂ ਸਿੱਖ ਮੰਤਰੀਆਂ ਅਤੇ ਵਿਧਾਇਕਾਂ ਨੂੰ ਮੁੜ ਹਲੂਣਾ -ਭਾਜਪਾ ਸਰਕਾਰ ਵਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਤੋਂ ਇਨਕਾਰ “ਦਾ ਸਹੋਤਾ ਸ਼ੋਅ” 31 ਜੁਲਾਈ 2026 “THE SAHOTA SHOW” 311 July 2026 #ਸਰਗਰਮੀਆਂ #Sargarmia https://youtu.be/Ted1RS5PUx8
видео или голосовое, без подписи
видео или голосовое, без подписи
видео или голосовое, без подписи
видео или голосовое, без подписи