- Последний пост
- 15 авг.
- Последнее чтение
- 15 авг.
- Постов за неделю
- 17
- Всего постов
- 21
- Тип
- открытый
- Язык
- pa
- Категория
- Криптовалюты (по похожим)
- В каталоге с
- 15 авг.
- 1/24сутки в ленте
- 282
- 1/48двое суток
- 323
- 1/72трое суток
- 348
Оценка по просмотрам недавних постов: пост набирает почти всё за первые сутки.
Посты
ਅਨੁਮਾਨ ਮੁਤਾਬਕ ਅੱਜ ਬਹੁਤੀ ਥਾਈਂ ਵੱਧ ਤੋਂ ਵੱਧ ਪਾਰਾ 34°C ਤੇ ਘੱਟੋ-ਘੱਟ 27°C ਰਹੇਗਾ। ਲੁਧਿਆਣਾ ਤੇ ਆਸ-ਪਾਸ (5am): ⛅️ ਮੌਸਮ - Mostly Cloudy 🌡 ਪਾਰਾ - 27°C 🎏 ਹਵਾ - 8 ਕਿ.ਮੀ./ਘੰਟਾ 💦 ਨਮੀ - 94% 🌅 ਸੂਰਜ ਚੜ੍ਹਨ ਦਾ ਸਮਾਂ: August 15, 2026 at 05:52AM 🌆 ਸੂਰਜ ਛਿਪਣ ਦਾ ਸਮਾਂ: August 15, 2026 at 07:09PM ਭੜੋਲੇ ਭਰੇ ਤੇ ਬਲਾਵਾਂ ਦੂਰ ਰਹਿਣ
🦁 ਆਂਹਦੇ ਕੱਲ੍ਹ ਫੇਰ ਹਮਲਾ ਹੋਇਆ... 👽 ਪੂਜਤਾ ਦੁਸੈਰਾ..! 🦁 ਨਹੀਂ, ਬੱਸ ਝਰੀਟ ਜਹੀ ਆਈ... 👽 ਬਿੱਚੇ ਕਹੀ ਜਾਂਦੇ ਆਪੇ ਕਰਾਇਐ... 🦁 ਆਪੇ ਵੀ ਕਰਾਵੇ ਤਾਂ ਵੀ ਕਿਸੇ ਦੀ ਜ਼ਮੀਰ ਤਾਂ ਜਾਗੂ ਕਦੇ... 👽 ਸ਼ਿਨਾਨਾ ਸਹੀ ਥਾਵੇਂ ਲਾਉਣ ਦੀ... 🦁 ਵੈਹੇ ਏਦਾਂ ਪਤਾ ਲੱਗ ਜਾਂਦਾ... 👽 ਕਾਹਦਾ..! 🦁 ਦੋਗਲਿਆਂ ਦਾ, ਜਿਹੜੇ ਬਾਹਲੀ ਹਮਦਰਦੀ ਦਿਖਾ ਰਹੇ ਜਾਂ ਮਰਿਆਦਾ-ਮੁਰਿਊਦਾ ਦਾ ਪਾਠ ਪੜ੍ਹਾ ਰਹੇ... 👽 ਹੂੰਅਅਅ... 🦁 ...ਵਈ ਅੰਦਰ ਏਦਾਂ ਨੀ ਹੋਣਾ ਚਾਹੀਦਾ... 👽 ਆਹੋ, ਏਹਨਾਂ ਨੂੰ ਮਲਿਆਦਾ ਓਦੋਂ ਨੀ ਦੀਂਹਦੀ ਜਦ ਆਪ ਦਰਬਾਰ 'ਚ ਲੋਕਾਂ 'ਤੇ ਡਾਂਗਾ-ਤਲਵਾਰਾਂ ਚਲਾਉਂਦੇ... 🦁 ਪੱਗਾਂ ਰੋਲਦੇ, ਖੂਨ ਵਹਾਉਂਦੇ... 👽 ਨਾਲੇ ਇਤਿਹਾਸ ਗਵਾਹ ਈ ਮਸੰਦਾਂ ਨੂੰ ਝਟਕਾਉਣ ਲੱਗੇ ਬਾਹਲੀ ਬੀਚਾਰ ਨੀ ਕਰੀਦੀ... 🦁 ਦੋਗਲੇ ਏਹਨੂੰ ਮਸੰਦ ਨੀ ਨਾ ਸਮਝਦੇ, ਪਿਓ ਬਣਾਇਆ ਓਹਨਾਂ ਤਾਂ... 👽 ਪਰ ਜਰ ਭਾਗਾਂ ਆਲਾ ਦਿਨ ਆਊ ਤਾਂ ਆਊ ਕਦੋਂ..! 🦁 ਏਹਦੇ ਲਈ ਵੱਡੀ ਕਾਰਵਾਈ ਪਾਉਣੀ ਪੈਣੀ... 👽 ਬੱਡੀ ਮਤਬਲ..! 🦁 ਦਿੱਲੀ ਆਲੀ ਡੈਣ ਜਾਂ ਕਾਲੀ ਐਨਕ ਆਲੇ ਬੁੱਚੜ ਅਰਗੀ... 👽 ਵੈਹੇ ਏਹਦਾ ਘੋਗਾ ਚਿੱਤ ਹੋਣਾ ਬਹੁਤ ਜ਼ਲੂਰੀ ਆ... 🦁 ਲੱਖ ਟਕੇ ਦੀ... 👽 ਨਹੀਂ ਤਾਂ ਏਹ ਆਵਦੇ ਬੁੜੇ ਨਾਲੋਂ ਵੀ ਵੱਧ ਮਾਰੂ ਨਿਕਲੂ... 🦁 ਨਿਕਲੂ ਕੀ ਨਿਕਲ ਈ ਰਿਹਾ... 👽 ਪਰ ਜਿਹੜੇ ਨਾ ਖੁਸ਼ ਹੋ ਰਹੇ ਨਾ ਹਮਦਰਦੀ ਦਿਖਾ ਰਹੇ, ਓਹਨਾਂ ਬਾਰੇ ਕੀ ਕਹਿਣਾ... 🦁 ਓਹਨਾਂ ਦਾ ਕੱਲ੍ਹ ਨੂੰ ਪਤਾ ਲੱਗਜੂ ਜਦ 47 ਨੂੰ ਭੁਲਾ ਕੇ ਤਿਲੰਗਾ ਝੁਲਾਉਣਗੇ... 👽 ਵੈਹੇ ਏਸ ਦਿਨ ਸਕੂਲਾਂ-ਕਾਲਜਾਂ 'ਚ ਦੱਸਣਾ ਚਾਹੀਦਾ ਵਈ ਪੰਜਾਬ ਨਾਲ ਕੀ ਹੋਇਆ ਸੀ... 🦁 ਬਿਲਕੁਲ, ਲੱਖਾਂ ਪੰਜਾਬੀ ਉਜਾੜੇ ਜਾਂ ਮਾਰੇ ਗਏ ਸੀ, ਖੁਸ਼ੀ ਦਾ ਦਿਨ ਥੋੜੈ..! 👽 ਰੂਹ ਕੰਬ ਜਾਂਦੀ ਓਹ ਗੱਲਾਂ ਪੜ੍ਹ-ਸੁਣ ਕੇ... 🦁 ਧੰਨ ਸੀ ਸਾਡੇ ਵੱਡ-ਵਡੇਰੇ ਜਿਨ੍ਹਾਂ ਸਾਰਾ ਕੁਸ਼ ਆਪਣੇ ਪਿੰਡੇ 'ਤੇ ਹੰਢਾਇਆ... 👽 ਕਮੇਟੀ ਨੂੰ ਵੀ ਚਾਹੀਦਾ ਵਈ ਕੋਈ ਯਾਦਗਾਰੀ... 🦁 ਕੌਲੀ ਚੱਟਾਂ ਦਾ ਨਾਂ ਕਾਹਨੂੰ ਲੈਣਾ..! 👽 ਆਹੋ ਸੱਚ ਓਹਨਾਂ ਨੂੰ ਤਾਂ ਓਦੋਂ ਯਾਦ ਆਉਂਦਾ ਜਦ ਕੋਈ ਫਿਲਮ ਬਣਦੀ... 🦁 ਚੰਗਾ ਫੇਰ, ਕੋਈ ਨੈਤਿਕਤਾ ਦਾ ਪਾਠ ਨਾ ਪੜ੍ਹਾਉਣ ਲੱਗਜੇ...
видео или голосовое, без подписи
видео или голосовое, без подписи
видео или голосовое, без подписи
ਅਨੁਮਾਨ ਮੁਤਾਬਕ ਅੱਜ ਬਹੁਤੀ ਥਾਈਂ ਵੱਧ ਤੋਂ ਵੱਧ ਪਾਰਾ 33°C ਤੇ ਘੱਟੋ-ਘੱਟ 26°C ਰਹੇਗਾ। ਲੁਧਿਆਣਾ ਤੇ ਆਸ-ਪਾਸ (5am): ⛅️ ਮੌਸਮ - Rain 🌡 ਪਾਰਾ - 29°C 🎏 ਹਵਾ - 5 ਕਿ.ਮੀ./ਘੰਟਾ 💦 ਨਮੀ - 91% 🌅 ਸੂਰਜ ਚੜ੍ਹਨ ਦਾ ਸਮਾਂ: August 14, 2026 at 05:51AM 🌆 ਸੂਰਜ ਛਿਪਣ ਦਾ ਸਮਾਂ: August 14, 2026 at 07:10PM ਭੜੋਲੇ ਭਰੇ ਤੇ ਬਲਾਵਾਂ ਦੂਰ ਰਹਿਣ
ਅਨੁਮਾਨ ਮੁਤਾਬਕ ਅੱਜ ਬਹੁਤੀ ਥਾਈਂ ਵੱਧ ਤੋਂ ਵੱਧ ਪਾਰਾ 37°C ਤੇ ਘੱਟੋ-ਘੱਟ 28°C ਰਹੇਗਾ। ਲੁਧਿਆਣਾ ਤੇ ਆਸ-ਪਾਸ (5am): ⛅️ ਮੌਸਮ - Fair 🌡 ਪਾਰਾ - 29°C 🎏 ਹਵਾ - 5 ਕਿ.ਮੀ./ਘੰਟਾ 💦 ਨਮੀ - 87% 🌅 ਸੂਰਜ ਚੜ੍ਹਨ ਦਾ ਸਮਾਂ: August 13, 2026 at 05:51AM 🌆 ਸੂਰਜ ਛਿਪਣ ਦਾ ਸਮਾਂ: August 13, 2026 at 07:11PM ਭੜੋਲੇ ਭਰੇ ਤੇ ਬਲਾਵਾਂ ਦੂਰ ਰਹਿਣ
ਯੂਰਪ ਚ ਗਰਮੀ ਦੇ ਕਹਿਰ ਕਾਰਣ ਜਨਤਕ ਥਾਵਾਂ 'ਤੇ ਲਾਏ ਜਾ ਰਹੇ ਫੁਹਾਰੇ
видео или голосовое, без подписи
ਅਨੁਮਾਨ ਮੁਤਾਬਕ ਅੱਜ ਬਹੁਤੀ ਥਾਈਂ ਵੱਧ ਤੋਂ ਵੱਧ ਪਾਰਾ 36°C ਤੇ ਘੱਟੋ-ਘੱਟ 28°C ਰਹੇਗਾ। ਲੁਧਿਆਣਾ ਤੇ ਆਸ-ਪਾਸ (5am): ⛅️ ਮੌਸਮ - Mostly Cloudy 🌡 ਪਾਰਾ - 27°C 🎏 ਹਵਾ - 5 ਕਿ.ਮੀ./ਘੰਟਾ 💦 ਨਮੀ - 94% 🌅 ਸੂਰਜ ਚੜ੍ਹਨ ਦਾ ਸਮਾਂ: 5:50AM 🌆 ਸੂਰਜ ਛਿਪਣ ਦਾ ਸਮਾਂ: 7:12PM ਭੜੋਲੇ ਭਰੇ ਰਹਿਣ
видео или голосовое, без подписи
видео или голосовое, без подписи
ਅਨੁਮਾਨ ਮੁਤਾਬਕ ਅੱਜ ਬਹੁਤੀ ਥਾਈਂ ਵੱਧ ਤੋਂ ਵੱਧ ਪਾਰਾ 32°C ਤੇ ਘੱਟੋ-ਘੱਟ 27°C ਰਹੇਗਾ। ਲੁਧਿਆਣਾ ਤੇ ਆਸ-ਪਾਸ (5am): ⛅️ ਮੌਸਮ - Mostly Cloudy 🌡 ਪਾਰਾ - 27°C 🎏 ਹਵਾ - 10 ਕਿ.ਮੀ./ਘੰਟਾ 💦 ਨਮੀ - 91% 🌅 ਸੂਰਜ ਚੜ੍ਹਨ ਦਾ ਸਮਾਂ: August 11, 2026 at 05:49AM 🌆 ਸੂਰਜ ਛਿਪਣ ਦਾ ਸਮਾਂ: August 11, 2026 at 07:13PM ਭੜੋਲੇ ਭਰੇ ਤੇ ਬਲਾਵਾਂ ਦੂਰ ਰਹਿਣ
ਅਗਸਤ ਦੀ ਗਰਮੀ ਵਿੱਚ ਪੰਜਾਬ ਵਿੱਚ ਧੁੰਦ..! ਪੰਜਾਬ ਵਿੱਚ ਅੱਜ ਸਵੇਰੇ ਇੱਕ ਅਜੀਬ ਮੌਸਮੀ ਨਜ਼ਾਰਾ ਦੇਖਣ ਨੂੰ ਮਿਲਿਆ। ਅਗਸਤ ਮਹੀਨੇ ਦੀ ਗਰਮੀ ਤੇ ਮਾਨਸੂਨ ਦੇ ਦਰਮਿਆਨ ਸੂਬੇ ਦੇ ਕਈ ਇਲਾਕਿਆਂ ਵਿੱਚ ਸਵੇਰ ਵੇਲੇ ਧੁੰਦ ਦੇਖੇ ਜਾਣ ਦੀਆਂ ਰਿਪੋਟਾਂ ਆਈਆਂ ਹਨ। ਮਾਹੌਲ ਬਿਲਕੁਲ ਸਿਆਲਾਂ ਦੀ ਧੁੰਦ ਵਰਗਾ ਨਜ਼ਰ ਆ ਰਿਹਾ ਸੀ। 55 ਸਾਲ ਦੇ ਮੋਚੀ ਸਿਕੰਦਰ ਅਤੇ ਮੋਗੇ ਦੇ ਪਿੰਡਾਂ ਵਿੱਚ ਸੁਬ੍ਹਾ-ਸਵੇਰੇ ਅਖ਼ਬਾਰਾਂ ਵੰਡਣ ਵਾਲੇ 62 ਸਾਲਾਂ ਦੇ ਪੂਰਨ ਸਿੰਘ ਨੇ ਕਿਹਾ ਉਹਨਾਂ ਨੇ ਸਾਉਣ ਦੇ ਮਹੀਨੇ ਧੁੰਦ ਪਹਿਲੀ ਵਾਰ ਦੇਖੀ ਹੈ, 85ਆਂ ਨੂੰ ਢੁਕੇ ਬਾਬਾ ਧੰਨਾ ਸਿੰਘ ਜੀ ਨਾਲ ਜਦ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ "ਕੁਦਰਤ ਦੇ ਰੰਗ ਨੇ ਸ਼ੇਰਾ, ਦੁਨੀਆ ਦਾ ਅੰਤ ਨੇੜੇ ਸਮਝੋ", ਖੈਰ ਬਾਬਿਆਂ ਦੀਆਂ ਡੂੰਘੀਆਂ ਗੱਲਾਂ... ਇਸ ਮਹੀਨੇ ਪੰਜਾਬ ਵਿੱਚ ਇਸ ਤਰ੍ਹਾਂ ਦੀ ਧੁੰਦ ਬਹੁਤ ਅਸਧਾਰਨ ਮੰਨੀ ਜਾ ਸਕਦੀ ਹੈ। ਆਮ ਤੌਰ 'ਤੇ ਪੰਜਾਬ ਵਿੱਚ ਧੁੰਦ ਦਸੰਬਰ ਤੋਂ ਫਰਵਰੀ ਦੇ ਸਮੇਂ ਦੌਰਾਨ ਦੇਖਣ ਨੂੰ ਮਿਲਦੀ ਹੈ। ਭਾਰਤੀ ਮੌਸਮ ਵਿਭਾਗ਼ ਦੇ ਰਿਕਾਰਡਾਂ ਵਿੱਚ ਵੀ ਪੰਜਾਬ ਵਿੱਚ ਧੁੰਦ ਮੁੱਖ ਤੌਰ 'ਤੇ ਸਰਦੀਆਂ ਨਾਲ ਜੁੜੀ ਹੋਈ ਹੈ। ✍️ @PunjabDaMousam
видео или голосовое, без подписи
видео или голосовое, без подписи
ਅਨੁਮਾਨ ਮੁਤਾਬਕ ਅੱਜ ਬਹੁਤੀ ਥਾਈਂ ਵੱਧ ਤੋਂ ਵੱਧ ਪਾਰਾ 33°C ਤੇ ਘੱਟੋ-ਘੱਟ 27°C ਰਹੇਗਾ। ਲੁਧਿਆਣਾ ਤੇ ਆਸ-ਪਾਸ (5am): ⛅️ ਮੌਸਮ - Mostly Cloudy 🌡 ਪਾਰਾ - 28°C 🎏 ਹਵਾ - 5 ਕਿ.ਮੀ./ਘੰਟਾ 💦 ਨਮੀ - 92% 🌅 ਸੂਰਜ ਚੜ੍ਹਨ ਦਾ ਸਮਾਂ: August 10, 2026 at 05:49AM 🌆 ਸੂਰਜ ਛਿਪਣ ਦਾ ਸਮਾਂ: August 10, 2026 at 07:14PM ਭੜੋਲੇ ਭਰੇ ਤੇ ਬਲਾਵਾਂ ਦੂਰ ਰਹਿਣ
💰 Offers 💬 ਸੰਪਰਕ
видео или голосовое, без подписи
видео или голосовое, без подписи