tgindex
ਤਕਨੀਕੀ ਖ਼ਬਰਾਂ 📠

ਤਕਨੀਕੀ ਖ਼ਬਰਾਂ 📠

Статистика

ਮਾਂ-ਬੋਲੀ 'ਚ ਤਕਨੀਕੀ ਖ਼ਬਰਾਂ ਤੇ ਜਾਣਕਾਰੀ

Последний пост
14 авг.
Последнее чтение
13 авг.
Постов за неделю
2
Всего постов
22
Тип
открытый
Язык
pa
В каталоге с
13 авг.
Подписчики
2 109
−2 за 2 дн.
Сутки
−1
−0,05%
Неделя
 
Месяц
 
Просмотров на пост
1 241
22 постов
Вовлечённость
58,8%
к подписчикам
Постов в день
0,3
всего 22
Упоминаний
1
каналов
Охват размещения
оценка
1/24сутки в ленте
29
1/48двое суток
33
1/72трое суток
35

Оценка по просмотрам недавних постов: пост набирает почти всё за первые сутки.

Посты

  • видео или голосовое, без подписи

  • видео или голосовое, без подписи

  • 💰 Offers 💬 ਸੰਪਰਕ

  • видео или голосовое, без подписи

  • видео или голосовое, без подписи

  • видео или голосовое, без подписи

  • видео или голосовое, без подписи

  • видео или голосовое, без подписи

  • видео или голосовое, без подписи

  • видео или голосовое, без подписи

  • ਗਰਮੀ ਵਿੱਚ ਮਸ਼ੀਨਾਂ ਚਲਾਉਂਦੇ ਸਮੇਂ ਸਾਵਧਾਨੀਆਂ

  • видео или голосовое, без подписи

  • 31 мая1 25831

    ਅੱਜ ਵਿਸ਼ਵ ਤੋਤਾ ਦਿਵਸ 'ਤੇ ਡੈਸਕਟਾਪ ਬੈਕਗਰਾਊਂਡ ਬਦਲਣ ਲਈ ਖ਼ੂਬਸੂਰਤ ਵਾਲਪੇਪਰ

  • 25 мая1 392

    ਅੱਜ Geek Pride Day ਹੈ। ਟੈਕਨੋਲੋਜੀ, ਕੰਪਿਊਟਰ, ਗੇਮਿੰਗ, ਸਾਇੰਸ ਅਤੇ ਇੰਟਰਨੈੱਟ ਨੂੰ ਪਸੰਦ ਕਰਨ ਵਾਲੇ ਲੋਕਾਂ ਲਈ ਇਹ ਮਾਣ ਦਾ ਦਿਨ ਹੈ। ਆਪਣੇ ਅੰਦਰਲੇ “Geek” ਨੂੰ ਮਾਣ ਨਾਲ ਮਨਾਓ!

  • 11 мая1 512

    видео или голосовое, без подписи

  • 4 мая2 2381

    видео или голосовое, без подписи

  • видео или голосовое, без подписи

  • ਵਿਸ਼ਵ ਗੁਰੂ ਦਾ ਡੰਕਾ 🤔

  • ਜਦੋਂ ਦੇਸ ਦੀਆਂ ਅਦਾਲਤਾਂ ਕੋਲ ਲੁੱਚਿਆਂ-ਗੁੰਡਿਆਂ, ਸੱਜਣ ਕੁਮਾਰਾਂ, ਸੌਦਾ-ਸਾਧ ਅਰਗੇ ਦਰਿੰਦਿਆਂ, ਅੰਬਾਨੀ-ਬਾਦਲਾਂ ਅਰਗੀਆਂ ਖਾਨਦਾਨੀ ਜੋਕਾਂ, ਭ੍ਰਿਸ਼ਟਾਚਾਰੀਆਂ, ਮਿਲਾਵਟਖੋਰਾਂ ਜਿਹਿਆਂ ਨੂੰ ਸਜ਼ਾ ਦੇਣ ਅਤੇ ਜੁਰਮ ਰੋਕਣ ਦੀ ਤਾਕਤ ਜਾਂ ਜੁਰਅਤ ਨਾ ਹੋਵੇ ਤਾਂ ਫੇਰ ਜਾਨਵਰਾਂ, ਆਦਿਵਾਸੀਆਂ ਜਾਂ ਘੱਟ ਗਿਣਤੀਆਂ ਨੂੰ ਉਜਾੜਨ-ਮਾਰਨ ਦੇ ਫੈਸਲੇ ਸੁਣਾਉਂਦੀਆਂ ਹਨ ਜਦੋਂ ਨੇਤਾਵਾਂ ਕੋਲ ਲੋਕਾਂ ਲਈ ਚੰਗੇ ਸਕੂਲ-ਕਾਲਜ, ਹਸਪਤਾਲ, ਸਾਫ਼ ਆਬੋ-ਹਵਾ, ਹਰ ਕਿਸੇ ਲਈ ਕੁੱਲੀ-ਗੁੱਲੀ-ਜੁੱਲੀ, ਰੁਜ਼ਗਾਰ, ਸੜਕਾਂ, ਸੁਰੱਖਿਆ ਜਿਹੀਆਂ ਚੀਜ਼ਾਂ ਦਾ ਹੱਲ ਤੇ ਭਵਿੱਖ ਲਈ ਕੋਈ ਠੋਸ ਯੋਜਨਾ ਨਾ ਹੋਵੇ ਤਾਂ ਫੇਰ ਗ਼ਰੀਬਾਂ ਨੂੰ ਉਜਾੜਨ ਜਾਂ ਜਾਨਵਰਾਂ ਨੂੰ ਮਾਰਨ ਦੇ ਕੀਤੇ ਵਾਅਦੇ ਪੁਗਾਏ ਜਾਂਦੇ ਹਨ ਲੋਕੀਂ ਵੀ ਨਸੂਰ ਬਣਦੇ ਜਾ ਰਹੇ ਕੂੜਾ-ਕਰਕਟ, ਨਜਾਇਜ਼ ਕਬਜ਼ਿਆਂ, ਸਪੀਕਰਾਂ ਦੇ ਸ਼ੋਰ-ਸ਼ਰਾਬੇ, ਜ਼ਹਿਰੀਲੇ ਹੁੰਦੇ ਜਾ ਰਹੇ ਖਾਧ-ਪਦਾਰਥਾਂ, ਘਰੋਂ ਕੱਢ ਕੇ ਪਸ਼ੂ ਸੜਕਾਂ ਉੱਤੇ ਛੱਡਣ ਵਾਲਿਆਂ, ਰੁੱਖ ਵੱਢਣ ਤੇ ਪ੍ਰਦੂਸ਼ਣ ਫੈਲਾਉਣ ਆਲਿਆਂ ਖਿਲਾਫ਼ ਨਹੀਂ ਬੋਲਦੇ ਕਿਉਂਕਿ ਆਪ ਜੋ ਇਹਨਾਂ ਏਹੀ ਕੰਮ ਕਰਨੇ ਹੁੰਦੇ, ਬੱਸ ਕਿਸੇ ਭੁੱਖੇ-ਨੰਗੇ ਦਾ ਭਲਾ ਕਰਨ ਵਾਲਿਆਂ ਖਿਲਾਫ਼ ਭੜਾਸ ਕੱਢਣਾ ਜਾਣਦੇ ਨੇ ਵਿੰਗੇ-ਟੇਢੇ ਫੈਸਲਿਆਂ 'ਤੇ ਬਾਬੂ ਲੋਗ ਵੀ ਬਿਨਾਂ ਨੋਟੀਫੇਕਸ਼ਨਾਂ ਤੋਂ ਅਮਲ ਕਰਨਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਖੱਸੀ ਹੋ ਚੁੱਕੀਆਂ ਅਦਾਲਤਾਂ, ਨੇਤਾਵਾਂ, ਬਾਬੂਆਂ ਤੇ ਚਵਲ ਕਿਸਮ ਦੇ ਲੋਕਾਂ ਨੇ ਇਤਿਹਾਸ ਵਿੱਚ ਆਪਣਾ ਨਾਂ ਵੀ ਦਰਜ ਕਰਾਉਣਾ ਹੁੰਦਾ ਕਿ ਫਲਾਣੇ ਯੁੱਗ ਵਿੱਚ ਓਹ ਵਿਹਲੇ ਨਹੀਂ ਸਨ ਬਲਕਿ ਸੰਘ ਪਾੜ-ਪਾੜ ਕੁਦਰਤ ਦੇ ਨਿਯਮਾਂ ਦੀ ਐਸੀ-ਤੈਸੀ ਕਰ ਰਹੇ ਸਨ ਏਹ ਡਰਾਮੇਬਾਜ਼ ਸੜਕਾਂ ਉੱਤੇ ਲੰਗਰ-ਭੰਡਾਰੇ ਲਾਉਣ ਵਾਲਿਆਂ ਨੂੰ ਕਦੇ ਨੀ ਕਹਿਣਗੇ ਕਿ ਜਿਨ੍ਹਾਂ ਨੂੰ ਖਵਾਉਣਾ ਓਹਨਾਂ ਨੂੰ ਵੀ ਆਪਣੇ ਘਰ ਲੈ ਜਾਵੋ ਕਿਉਂਕਿ ਅਜਿਹਾ ਕਰਨ ਨਾਲ ਕਿਸੇ ਦੀਆਂ ਵੋਟਾਂ ਘਟਦੀਆਂ ਤੇ ਕਿਸੇ ਨੂੰ ਡਰ ਜਾਂ ਪਾਪ ਲਗਦਾ, ਪਰ ਧਾਰਮਿਕ ਸਥਾਨਾਂ ਉੱਤੇ ਹੱਥ ਜੋੜਕੇ ਬੀਬੇ ਬਣਨ, ਮੱਥੇ ਰਗੜਨ, ਪੱਥਰਾਂ ਨੂੰ ਦੁੱਧ ਪਿਆਉਣ, ਪਰਚੀ ਕਟਾਉਣ ਜਿਹੀ ਸੇਵਾ ਦਾ ਅਡੰਬਰ ਕਰਨਾ ਜਾਂ ਡੇਰਿਆਂ-ਡੂਰਿਆਂ 'ਤੇ ਲਗੌੜਾਂ ਦੀ ਮੁੱਠੀ-ਚਾਪੀ ਕਰਨਾ ਬਾਖ਼ੂਬੀ ਜਾਣਦੇ ਨੇ www.facebook.com/share/1KNkMJtWcp/ ਤੋਂ

  • 20 янв.2 7911

    ਫਿਨਲੈਂਡ ਦੇ ਵਿਗਿਆਨੀਆਂ ਨੇ ਤਜਰਬੇ ਵਜੋਂ ਹਵਾ ਰਾਹੀਂ ਬਿਜਲੀ ਭੇਜਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਲਈ ultrasonic ਧੁਨੀ ਲਹਿਰਾਂ ਅਤੇ ਲੇਜ਼ਰ ਕਿਰਨਾਂ ਦੀ ਵਰਤੋਂ ਕੀਤੀ ਗਈ। ਇਹ ਤਕਨੀਕ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ, ਪਰ ਭਵਿੱਖ ਵਿੱਚ ਬਿਨਾਂ ਪਲੱਗ ਤੇ ਤਾਰਾਂ ਦੇ ਯੰਤਰ ਚਲਾਉਣ ਵਿੱਚ ਮਦਦਗਾਰ ਹੋ ਸਕਦੀ ਹੈ।

ਤਕਨੀਕੀ ਖ਼ਬਰਾਂ 📠 — tgindex