tgindex
ਮਾਂ-ਬੋਲੀ ✍️

ਮਾਂ-ਬੋਲੀ ✍️

Статистика

ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਪੋਸਟਾਂ ਜਿਵੇਂ ਕਿ ਲਿਖਤਾਂ, ਕਵਿਤਾਵਾਂ, ਵਾਲਪੇਪਰ, ਸਲੋਗਨ, ਸਟੇਟਸ, ਆਡੀਓ, ਵੀਡੀਓ ਆਦਿ

Последний пост
14 авг.
Последнее чтение
15 авг.
Постов за неделю
2
Всего постов
22
Тип
открытый
Язык
pa
В каталоге с
13 авг.
Подписчики
1 217
−1 за 3 дн.
Сутки
−1
−0,08%
Неделя
 
Месяц
 
Просмотров на пост
940
22 постов
Вовлечённость
77,2%
к подписчикам
Постов в день
0,3
всего 22
Упоминаний
0
каналов
Охват размещения
оценка
1/24сутки в ленте
11
1/48двое суток
12
1/72трое суток
13

Оценка по просмотрам недавних постов: пост набирает почти всё за первые сутки.

Посты

  • 🦁 ਆਂਹਦੇ ਕੱਲ੍ਹ ਫੇਰ ਹਮਲਾ ਹੋਇਆ... 👽 ਪੂਜਤਾ ਦੁਸੈਰਾ..! 🦁 ਨਹੀਂ, ਬੱਸ ਝਰੀਟ ਜਹੀ ਆਈ... 👽 ਬਿੱਚੇ ਕਹੀ ਜਾਂਦੇ ਆਪੇ ਕਰਾਇਐ... 🦁 ਆਪੇ ਵੀ ਕਰਾਵੇ ਤਾਂ ਵੀ ਕਿਸੇ ਦੀ ਜ਼ਮੀਰ ਤਾਂ ਜਾਗੂ ਕਦੇ... 👽 ਸ਼ਿਨਾਨਾ ਸਹੀ ਥਾਵੇਂ ਲਾਉਣ ਦੀ... 🦁 ਵੈਹੇ ਏਦਾਂ ਪਤਾ ਲੱਗ ਜਾਂਦਾ... 👽 ਕਾਹਦਾ..! 🦁 ਦੋਗਲਿਆਂ ਦਾ, ਜਿਹੜੇ ਬਾਹਲੀ ਹਮਦਰਦੀ ਦਿਖਾ ਰਹੇ ਜਾਂ ਮਰਿਆਦਾ-ਮੁਰਿਊਦਾ ਦਾ ਪਾਠ ਪੜ੍ਹਾ ਰਹੇ... 👽 ਹੂੰਅਅਅ... 🦁 ...ਵਈ ਅੰਦਰ ਏਦਾਂ ਨੀ ਹੋਣਾ ਚਾਹੀਦਾ... 👽 ਆਹੋ, ਏਹਨਾਂ ਨੂੰ ਮਲਿਆਦਾ ਓਦੋਂ ਨੀ ਦੀਂਹਦੀ ਜਦ ਆਪ ਦਰਬਾਰ 'ਚ ਲੋਕਾਂ 'ਤੇ ਡਾਂਗਾ-ਤਲਵਾਰਾਂ ਚਲਾਉਂਦੇ... 🦁 ਪੱਗਾਂ ਰੋਲਦੇ, ਖੂਨ ਵਹਾਉਂਦੇ... 👽 ਨਾਲੇ ਇਤਿਹਾਸ ਗਵਾਹ ਈ ਮਸੰਦਾਂ ਨੂੰ ਝਟਕਾਉਣ ਲੱਗੇ ਬਾਹਲੀ ਬੀਚਾਰ ਨੀ ਕਰੀਦੀ... 🦁 ਦੋਗਲੇ ਏਹਨੂੰ ਮਸੰਦ ਨੀ ਨਾ ਸਮਝਦੇ, ਪਿਓ ਬਣਾਇਆ ਓਹਨਾਂ ਤਾਂ... 👽 ਪਰ ਜਰ ਭਾਗਾਂ ਆਲਾ ਦਿਨ ਆਊ ਤਾਂ ਆਊ ਕਦੋਂ..! 🦁 ਏਹਦੇ ਲਈ ਵੱਡੀ ਕਾਰਵਾਈ ਪਾਉਣੀ ਪੈਣੀ... 👽 ਬੱਡੀ ਮਤਬਲ..! 🦁 ਦਿੱਲੀ ਆਲੀ ਡੈਣ ਜਾਂ ਕਾਲੀ ਐਨਕ ਆਲੇ ਬੁੱਚੜ ਅਰਗੀ... 👽 ਵੈਹੇ ਏਹਦਾ ਘੋਗਾ ਚਿੱਤ ਹੋਣਾ ਬਹੁਤ ਜ਼ਲੂਰੀ ਆ... 🦁 ਲੱਖ ਟਕੇ ਦੀ... 👽 ਨਹੀਂ ਤਾਂ ਏਹ ਆਵਦੇ ਬੁੜੇ ਨਾਲੋਂ ਵੀ ਵੱਧ ਮਾਰੂ ਨਿਕਲੂ... 🦁 ਨਿਕਲੂ ਕੀ ਨਿਕਲ ਈ ਰਿਹਾ... 👽 ਪਰ ਜਿਹੜੇ ਨਾ ਖੁਸ਼ ਹੋ ਰਹੇ ਨਾ ਹਮਦਰਦੀ ਦਿਖਾ ਰਹੇ, ਓਹਨਾਂ ਬਾਰੇ ਕੀ ਕਹਿਣਾ... 🦁 ਓਹਨਾਂ ਦਾ ਕੱਲ੍ਹ ਨੂੰ ਪਤਾ ਲੱਗਜੂ ਜਦ 47 ਨੂੰ ਭੁਲਾ ਕੇ ਤਿਲੰਗਾ ਝੁਲਾਉਣਗੇ... 👽 ਵੈਹੇ ਏਸ ਦਿਨ ਸਕੂਲਾਂ-ਕਾਲਜਾਂ 'ਚ ਦੱਸਣਾ ਚਾਹੀਦਾ ਵਈ ਪੰਜਾਬ ਨਾਲ ਕੀ ਹੋਇਆ ਸੀ... 🦁 ਬਿਲਕੁਲ, ਲੱਖਾਂ ਪੰਜਾਬੀ ਉਜਾੜੇ ਜਾਂ ਮਾਰੇ ਗਏ ਸੀ, ਖੁਸ਼ੀ ਦਾ ਦਿਨ ਥੋੜੈ..! 👽 ਰੂਹ ਕੰਬ ਜਾਂਦੀ ਓਹ ਗੱਲਾਂ ਪੜ੍ਹ-ਸੁਣ ਕੇ... 🦁 ਧੰਨ ਸੀ ਸਾਡੇ ਵੱਡ-ਵਡੇਰੇ ਜਿਨ੍ਹਾਂ ਸਾਰਾ ਕੁਸ਼ ਆਪਣੇ ਪਿੰਡੇ 'ਤੇ ਹੰਢਾਇਆ... 👽 ਕਮੇਟੀ ਨੂੰ ਵੀ ਚਾਹੀਦਾ ਵਈ ਕੋਈ ਯਾਦਗਾਰੀ... 🦁 ਕੌਲੀ ਚੱਟਾਂ ਦਾ ਨਾਂ ਕਾਹਨੂੰ ਲੈਣਾ..! 👽 ਆਹੋ ਸੱਚ ਓਹਨਾਂ ਨੂੰ ਤਾਂ ਓਦੋਂ ਯਾਦ ਆਉਂਦਾ ਜਦ ਕੋਈ ਫਿਲਮ ਬਣਦੀ... 🦁 ਚੰਗਾ ਫੇਰ, ਕੋਈ ਨੈਤਿਕਤਾ ਦਾ ਪਾਠ ਨਾ ਪੜ੍ਹਾਉਣ ਲੱਗਜੇ...

  • видео или голосовое, без подписи

  • 💰 Offers 💬 ਸੰਪਰਕ

  • видео или голосовое, без подписи

  • видео или голосовое, без подписи

  • видео или голосовое, без подписи

  • видео или голосовое, без подписи

  • 9 мар.1 5561

    видео или голосовое, без подписи

  • 8 мар.1 264

    видео или голосовое, без подписи

  • видео или голосовое, без подписи

  • видео или голосовое, без подписи

  • видео или голосовое, без подписи

  • видео или голосовое, без подписи

  • ਮਾਂ ਬੋਲੀ ਪੰਜਾਬੀ ਚਾਚੀ ਤਾਈ ਮਾਮੀ ਮਾਸੀ, ਕਰਦੀ ਬੜਾ ਪਿਆਰ ਏ ਮੈਨੂੰ। ਐਪਰ ਮਾਂ ਦੀ ਗੋਦੀ ਵਰਗਾ, ਚੜ੍ਹਦਾ ਨਹੀਂ ਖੁਮਾਰ ਏ ਮੈਨੂੰ। ਮਾਂ ਮੇਰੀ ਮੈਨੂੰ ਗੋਦ ਖਿਡਾਇਆ, ਫੜ ਕੇ ਉਂਗਲ ਪੜ੍ਹਨੇ ਪਾਇਆ। ਏਸੇ ਮਾਂ ਦੀ ਗੁੜ੍ਹਤੀ ਲੈ ਮੈਂ, ਅੱਖਰਾਂ ਦੇ ਨਾਲ ਹੇਜ ਜਤਾਇਆ। ਮੈਂ ਸੋਵਾਂ, ਮਾਂ ਲੋਰੀ ਗਾਵੇ, ਨੱਚਾਂ ਟੱਪਾਂ ਬੋਲੀਆਂ ਪਾਵੇ। ਰੁੱਸ ਜਾਵਾਂ, ਤਾਂ ਆਪ ਮਨਾਵੇ, ਖੁਸ਼ ਹੋਵਾਂ ਤਾ ਗੀਤ ਬਣਾਵੇ। ਵੀਰ ਵਿਆਹ ਤੇ ਘੋੜੀ ਗਾਵੇ, ਲਾੜੀ ਬਣਾਂ, ਸੁਹਾਗ ਸੁਣਾਵੇ। ਮਹਿੰਦੀ ਲਾਵਾਂ ਗੀਤ ਬਣਾਵੇ, ਮਾਂ ਬਣਾਂ ਮਮਤਾ ਦਰਸਾਵੇ। ਜਦ ਮਾਹੀ ਪਰਦੇਸ ਨੂੰ ਜਾਵੇ, ਬਿਰਹੋਂ ਦੇ ਇਹ ਗੀਤ ਬਣਾਵੇ। ਨੂੰਹ-ਸੱਸ ਦਾ ਨੇਹ ਸਮਝਾਵੇ, ਮਿੱਠੀਆਂ ਕਈ ਟਕੋਰਾਂ ਲਾਵੇ। ਭੈਣ ਵੀਰ ਨੂੰ ਗਲੇ ਲਗਾਵੇ, ਮਾਹੀਆ, ਢੋਲੇ, ਟੱਪੇ ਗਾਵੇ। ਖੁਸ਼ੀਆਂ ਮੇਰੇ ਸੰਗ ਮਨਾਉਂਦੀ, ਦੁੱਖ ਵੇਲੇ ਵੀ ਕੀਰਨੇ ਪਾਵੇ। ਇਸ ਉਮਰੇ ਮੈਂ ਸਾਗਰ ਗਾਹਿਆ, ਪਿੰਡੇ 'ਤੇ ਪਰਵਾਸ ਹੰਢਾਇਆ। ਸੰਗੀ ਸਾਥੀ ਰਹਿ ਗਏ ਪਿੱਛੇ, ਏਸੇ ਮਾਂ ਨੇ ਸਾਥ ਨਿਭਾਇਆ। ਕਈ ਮਾਵਾਂ ਮੈਨੂੰ ਗਲੇ ਲਗਾਇਆ, ਮੈਂ ਵੀ ਇੱਜ਼ਤ ਨਾਲ ਬੁਲਾਇਆ। ਆਪਣੀ ਮਾਂ ਦੀ ਬੁੱਕਲ ਵਰਗਾ, ਐਪਰ ਨਿੱਘ ਨਾ ਕਿੱਧਰੋਂ ਆਇਆ। ਸਭ ਮਾਵਾਂ ਦਾ ਕਰ ਸਤਿਕਾਰ, ਆਪਣੀ ਮਾਂ ਨੂੰ ਕਰਾਂ ਪਿਆਰ। ਦੁੱਖ ਸੁੱਖ ਇਹਦੇ ਨਾਲ ਫੋਲ ਕੇ, ਮਨ ਤੋਂ ਲਾਹਵਾਂ ਸਾਰਾ ਭਾਰ। ਮਾਂ ਮੇਰੀ ਅੱਜ ਹੈ ਦੁਖਿਆਰੀ, ਪੁੱਤਾਂ ਕੱਢੀ ਬਾਹਰ ਵਿਚਾਰੀ। ‘ਦੀਸ਼’ ਵਕਾਲਤ ਕਰਕੇ ਇਹਦੀ, ਮੋੜ ਲਿਆਊ ਫਿਰ ਸਰਦਾਰੀ। *ਗੁਰਦੀਸ਼ ਕੌਰ - ਕੈਲਗਰੀ*

  • видео или голосовое, без подписи

  • видео или голосовое, без подписи

  • 1 янв.1 4851

    видео или голосовое, без подписи

  • ਪੈਂਤੀ ਅੱਖਰੀ ੳ ਅ ੲ ਸ ਹ ਬੱਚਿਓ ਪੜ੍ਹ ਲਿਖਕੇ ਪੰਜਾਬੀ ਖੱਟੋ ਲਾਹਾ ਬੱਚਿਓ। ਕ ਖ ਗ ਘ ਙ ਪਿਆਰਿਓ ਮਾਂ-ਬੋਲੀ ਬੋਲੋ ਕਾਹਦੀਆਂ ਨੇ ਸੰਗਾਂ ਪਿਆਰਿਓ। ਚ ਛ ਜ ਝ ਞ ਦੋਸਤੋ ਧੁੰਮਾਂ ਜੱਗ 'ਚ ਪੰਜਾਬੀ ਦੀਆਂ ਪਈਆਂ ਦੋਸਤੋ। ਟ ਠ ਡ ਢ ਣ ਸਾਥੀਓ ਮਾਂ ਬੋਲੀ ਨੂੰ ਨਾ ਕਦੇ ਵੀ ਭੁਲਾਣਾ ਸਾਥੀਓ। ਤ ਥ ਦ ਧ ਨ ਪਾ ਦਿਉ ਟਿੱਪੀ ਤੇ ਬਿਹਾਰੀ ਕਿਤੇ ਕੰਨਾ ਲਾ ਦਿਉ। ਪ ਫ ਬ ਭ ਮ ਸੋਹਣਿਓ ਤਹਿ ਕਰਨਾ ਪੈਂਡਾ ਆਪਾਂ ਲੰਮਾ ਸੋਹਣਿਓ। ਯ ਰ ਲ ਵ ੜ ਬੱਚਿਓ ਨਾਲੇ ਸਿੱਖ ਲਵੋ ਦੂਣੀ ਦਾ ਪਹਾੜਾ ਬੱਚਿਓ। ਫੱਟੀ ਉੱਤੇ ਪਾ ਪੂਰਨੇ ਸੋਹਣੇ ਅੱਖਰ ਲਿਖਲੈ, ਆਜਾ ਆਜਾ ਆਜਾ ਤੂੰ ਵੀ ਪੈਂਤੀ ਸਿੱਖਲੈ। @PunjabiBoli

  • видео или голосовое, без подписи

  • видео или голосовое, без подписи

ਮਾਂ-ਬੋਲੀ ✍️ — tgindex