G.K. (ਆਮ ਤੇ ਰੌਚਕ ਗਿਆਨ)
Статистика- Последний пост
- 14 авг.
- Последнее чтение
- 15 авг.
- Постов за неделю
- 2
- Всего постов
- 20
- Тип
- открытый
- Язык
- pa
- В каталоге с
- 15 авг.
- 1/24сутки в ленте
- 35
- 1/48двое суток
- 40
- 1/72трое суток
- 43
Оценка по просмотрам недавних постов: пост набирает почти всё за первые сутки.
Посты
🦁 ਆਂਹਦੇ ਕੱਲ੍ਹ ਫੇਰ ਹਮਲਾ ਹੋਇਆ... 👽 ਪੂਜਤਾ ਦੁਸੈਰਾ..! 🦁 ਨਹੀਂ, ਬੱਸ ਝਰੀਟ ਜਹੀ ਆਈ... 👽 ਬਿੱਚੇ ਕਹੀ ਜਾਂਦੇ ਆਪੇ ਕਰਾਇਐ... 🦁 ਆਪੇ ਵੀ ਕਰਾਵੇ ਤਾਂ ਵੀ ਕਿਸੇ ਦੀ ਜ਼ਮੀਰ ਤਾਂ ਜਾਗੂ ਕਦੇ... 👽 ਸ਼ਿਨਾਨਾ ਸਹੀ ਥਾਵੇਂ ਲਾਉਣ ਦੀ... 🦁 ਵੈਹੇ ਏਦਾਂ ਪਤਾ ਲੱਗ ਜਾਂਦਾ... 👽 ਕਾਹਦਾ..! 🦁 ਦੋਗਲਿਆਂ ਦਾ, ਜਿਹੜੇ ਬਾਹਲੀ ਹਮਦਰਦੀ ਦਿਖਾ ਰਹੇ ਜਾਂ ਮਰਿਆਦਾ-ਮੁਰਿਊਦਾ ਦਾ ਪਾਠ ਪੜ੍ਹਾ ਰਹੇ... 👽 ਹੂੰਅਅਅ... 🦁 ...ਵਈ ਅੰਦਰ ਏਦਾਂ ਨੀ ਹੋਣਾ ਚਾਹੀਦਾ... 👽 ਆਹੋ, ਏਹਨਾਂ ਨੂੰ ਮਲਿਆਦਾ ਓਦੋਂ ਨੀ ਦੀਂਹਦੀ ਜਦ ਆਪ ਦਰਬਾਰ 'ਚ ਲੋਕਾਂ 'ਤੇ ਡਾਂਗਾ-ਤਲਵਾਰਾਂ ਚਲਾਉਂਦੇ... 🦁 ਪੱਗਾਂ ਰੋਲਦੇ, ਖੂਨ ਵਹਾਉਂਦੇ... 👽 ਨਾਲੇ ਇਤਿਹਾਸ ਗਵਾਹ ਈ ਮਸੰਦਾਂ ਨੂੰ ਝਟਕਾਉਣ ਲੱਗੇ ਬਾਹਲੀ ਬੀਚਾਰ ਨੀ ਕਰੀਦੀ... 🦁 ਦੋਗਲੇ ਏਹਨੂੰ ਮਸੰਦ ਨੀ ਨਾ ਸਮਝਦੇ, ਪਿਓ ਬਣਾਇਆ ਓਹਨਾਂ ਤਾਂ... 👽 ਪਰ ਜਰ ਭਾਗਾਂ ਆਲਾ ਦਿਨ ਆਊ ਤਾਂ ਆਊ ਕਦੋਂ..! 🦁 ਏਹਦੇ ਲਈ ਵੱਡੀ ਕਾਰਵਾਈ ਪਾਉਣੀ ਪੈਣੀ... 👽 ਬੱਡੀ ਮਤਬਲ..! 🦁 ਦਿੱਲੀ ਆਲੀ ਡੈਣ ਜਾਂ ਕਾਲੀ ਐਨਕ ਆਲੇ ਬੁੱਚੜ ਅਰਗੀ... 👽 ਵੈਹੇ ਏਹਦਾ ਘੋਗਾ ਚਿੱਤ ਹੋਣਾ ਬਹੁਤ ਜ਼ਲੂਰੀ ਆ... 🦁 ਲੱਖ ਟਕੇ ਦੀ... 👽 ਨਹੀਂ ਤਾਂ ਏਹ ਆਵਦੇ ਬੁੜੇ ਨਾਲੋਂ ਵੀ ਵੱਧ ਮਾਰੂ ਨਿਕਲੂ... 🦁 ਨਿਕਲੂ ਕੀ ਨਿਕਲ ਈ ਰਿਹਾ... 👽 ਪਰ ਜਿਹੜੇ ਨਾ ਖੁਸ਼ ਹੋ ਰਹੇ ਨਾ ਹਮਦਰਦੀ ਦਿਖਾ ਰਹੇ, ਓਹਨਾਂ ਬਾਰੇ ਕੀ ਕਹਿਣਾ... 🦁 ਓਹਨਾਂ ਦਾ ਕੱਲ੍ਹ ਨੂੰ ਪਤਾ ਲੱਗਜੂ ਜਦ 47 ਨੂੰ ਭੁਲਾ ਕੇ ਤਿਲੰਗਾ ਝੁਲਾਉਣਗੇ... 👽 ਵੈਹੇ ਏਸ ਦਿਨ ਸਕੂਲਾਂ-ਕਾਲਜਾਂ 'ਚ ਦੱਸਣਾ ਚਾਹੀਦਾ ਵਈ ਪੰਜਾਬ ਨਾਲ ਕੀ ਹੋਇਆ ਸੀ... 🦁 ਬਿਲਕੁਲ, ਲੱਖਾਂ ਪੰਜਾਬੀ ਉਜਾੜੇ ਜਾਂ ਮਾਰੇ ਗਏ ਸੀ, ਖੁਸ਼ੀ ਦਾ ਦਿਨ ਥੋੜੈ..! 👽 ਰੂਹ ਕੰਬ ਜਾਂਦੀ ਓਹ ਗੱਲਾਂ ਪੜ੍ਹ-ਸੁਣ ਕੇ... 🦁 ਧੰਨ ਸੀ ਸਾਡੇ ਵੱਡ-ਵਡੇਰੇ ਜਿਨ੍ਹਾਂ ਸਾਰਾ ਕੁਸ਼ ਆਪਣੇ ਪਿੰਡੇ 'ਤੇ ਹੰਢਾਇਆ... 👽 ਕਮੇਟੀ ਨੂੰ ਵੀ ਚਾਹੀਦਾ ਵਈ ਕੋਈ ਯਾਦਗਾਰੀ... 🦁 ਕੌਲੀ ਚੱਟਾਂ ਦਾ ਨਾਂ ਕਾਹਨੂੰ ਲੈਣਾ..! 👽 ਆਹੋ ਸੱਚ ਓਹਨਾਂ ਨੂੰ ਤਾਂ ਓਦੋਂ ਯਾਦ ਆਉਂਦਾ ਜਦ ਕੋਈ ਫਿਲਮ ਬਣਦੀ... 🦁 ਚੰਗਾ ਫੇਰ, ਕੋਈ ਨੈਤਿਕਤਾ ਦਾ ਪਾਠ ਨਾ ਪੜ੍ਹਾਉਣ ਲੱਗਜੇ...
без подписи
💰 Offers 💬 ਸੰਪਰਕ
без подписи
без подписи
без подписи
ਮੀਰਾਬਾਈ ਚਾਨੂ ਨੇ ਤੀਜੀ ਵਾਰ ਕਾਮਨਵੈਲਥ ਖੇਡਾਂ, ਗਲਾਸਗੋ ਵਿੱਚ ਜਿੱਤਿਆ ਸੋਨ ਤਗ਼ਮਾ
без подписи
без подписи
ਵੈਨਜ਼ੂਏਲਾ ਭੁਚਾਲ ਦੇ 24 ਦਿਨ ਬਾਅਦ ਮਲਬੇ ਹੇਠੋਂ ਜਿੰਦਾ ਬਿੱਲੀ ਮਿਲੀ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਕਿ ਬਿੱਲੀ ਭੁਚਾਲ ਵਾਲੇ ਦਿਨ ਹੀ ਫਸੀ ਸੀ ਜਾਂ ਬਾਅਦ ਵਿੱਚ ਘੁੰਮਦੀ-ਫਿਰਦੀ ਫਸ ਗਈ ਹੋਵੇ, ਇਸੇ ਭੁਚਾਲ ਦੇ 8-10 ਦਿਨ ਬਾਅਦ ਇੱਕ ਕਤੂਰਾ ਤੇ ਇੱਕ ਸੁਰੱਖਿਆ ਕਰਮਚਾਰੀ ਜਿੰਦਾ ਮਿਲੇ ਸਨ
без подписи
без подписи
без подписи
без подписи
без подписи
без подписи
без подписи
без подписи
без подписи
без подписи